ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   bg Подчинени изречения с дали

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [деветдесет и три]

93 [devetdeset i tri]

Подчинени изречения с дали

Podchineni izrecheniya s dali

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Не ---я --ли-то--ме -б-ч-. Н_ з___ д___ т__ м_ о_____ Н- з-а- д-л- т-й м- о-и-а- -------------------------- Не зная дали той ме обича. 0
Pod--i--n---zre-he---a s---li P_________ i__________ s d___ P-d-h-n-n- i-r-c-e-i-a s d-l- ----------------------------- Podchineni izrecheniya s dali
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Н- зна--да-и -о--щ---е--ърне. Н_ з___ д___ т__ щ_ с_ в_____ Н- з-а- д-л- т-й щ- с- в-р-е- ----------------------------- Не зная дали той ще се върне. 0
Po-ch---n--i-rec-en--- ---ali P_________ i__________ s d___ P-d-h-n-n- i-r-c-e-i-a s d-l- ----------------------------- Podchineni izrecheniya s dali
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Н- ---я ---и -о- щ---и ---оба-и-п---ел-ф--а. Н_ з___ д___ т__ щ_ м_ с_ о____ п_ т________ Н- з-а- д-л- т-й щ- м- с- о-а-и п- т-л-ф-н-. -------------------------------------------- Не зная дали той ще ми се обади по телефона. 0
N- z--y--dal- to- ---obicha. N_ z____ d___ t__ m_ o______ N- z-a-a d-l- t-y m- o-i-h-. ---------------------------- Ne znaya dali toy me obicha.
ਕੀ ਉਹ ਮੈਨੂੰ ਪਿਆਰ ਕਰਦਾ ਹੈ? Дали-м- -б---? Д___ м_ о_____ Д-л- м- о-и-а- -------------- Дали ме обича? 0
Ne -na-a -ali t-y----o-ic--. N_ z____ d___ t__ m_ o______ N- z-a-a d-l- t-y m- o-i-h-. ---------------------------- Ne znaya dali toy me obicha.
ਕੀ ਉਹ ਵਾਪਸ ਆਏਗਾ? Д-л- -е се----не? Д___ щ_ с_ в_____ Д-л- щ- с- в-р-е- ----------------- Дали ще се върне? 0
Ne z-aya-da-i-t-- m----i-h-. N_ z____ d___ t__ m_ o______ N- z-a-a d-l- t-y m- o-i-h-. ---------------------------- Ne znaya dali toy me obicha.
ਕੀ ਉਹ ਫੋਨ ਕਰੇਗਾ? Дали -- м- -- -ба-и-по те---он-? Д___ щ_ м_ с_ о____ п_ т________ Д-л- щ- м- с- о-а-и п- т-л-ф-н-? -------------------------------- Дали ще ми се обади по телефона? 0
N- -na-a ---i --y ----- -- v---e. N_ z____ d___ t__ s____ s_ v_____ N- z-a-a d-l- t-y s-c-e s- v-r-e- --------------------------------- Ne znaya dali toy shche se vyrne.
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। П---м--е-дал- той --сли за ме-. П____ с_ д___ т__ м____ з_ м___ П-т-м с- д-л- т-й м-с-и з- м-н- ------------------------------- Питам се дали той мисли за мен. 0
Ne---a-- ---- to--s------- vy---. N_ z____ d___ t__ s____ s_ v_____ N- z-a-a d-l- t-y s-c-e s- v-r-e- --------------------------------- Ne znaya dali toy shche se vyrne.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Пи--- ---да---т-й им--д-уга. П____ с_ д___ т__ и__ д_____ П-т-м с- д-л- т-й и-а д-у-а- ---------------------------- Питам се дали той има друга. 0
N--z-a----a-----y -hc-e-se vy-n-. N_ z____ d___ t__ s____ s_ v_____ N- z-a-a d-l- t-y s-c-e s- v-r-e- --------------------------------- Ne znaya dali toy shche se vyrne.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Пи-а- с---али--ой-лъж-. П____ с_ д___ т__ л____ П-т-м с- д-л- т-й л-ж-. ----------------------- Питам се дали той лъже. 0
N---n----dal--toy --ch---i-s--o----------l-f-n-. N_ z____ d___ t__ s____ m_ s_ o____ p_ t________ N- z-a-a d-l- t-y s-c-e m- s- o-a-i p- t-l-f-n-. ------------------------------------------------ Ne znaya dali toy shche mi se obadi po telefona.
ਕੀ ਉਹ ਮੇਰੇ ਬਾਰੇ ਸੋਚਦਾ ਹੈ? Д--- --сли--- мен? Д___ м____ з_ м___ Д-л- м-с-и з- м-н- ------------------ Дали мисли за мен? 0
Ne---aya ---- t-y ---h- -- -e-ob-----o -ele-ona. N_ z____ d___ t__ s____ m_ s_ o____ p_ t________ N- z-a-a d-l- t-y s-c-e m- s- o-a-i p- t-l-f-n-. ------------------------------------------------ Ne znaya dali toy shche mi se obadi po telefona.
ਕੀ ਉਸਦੀ ਕੋਈ ਹੋਰ ਹੈ? Д-л- --й и-а -руга? Д___ т__ и__ д_____ Д-л- т-й и-а д-у-а- ------------------- Дали той има друга? 0
N- --aya-d--i -o- ---he -- s- o-a-i-p---e--f---. N_ z____ d___ t__ s____ m_ s_ o____ p_ t________ N- z-a-a d-l- t-y s-c-e m- s- o-a-i p- t-l-f-n-. ------------------------------------------------ Ne znaya dali toy shche mi se obadi po telefona.
ਕੀ ਉਹ ਸੱਚ ਬੋਲ ਰਿਹਾ ਹੈ? Д-----азва-и--ина--? Д___ к____ и________ Д-л- к-з-а и-т-н-т-? -------------------- Дали казва истината? 0
Dal---e ob--h-? D___ m_ o______ D-l- m- o-i-h-? --------------- Dali me obicha?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Съмнявам--- -е -ой наи--и-- -е --ре--а. С_______ с_ ч_ т__ н_______ м_ х_______ С-м-я-а- с- ч- т-й н-и-т-н- м- х-р-с-а- --------------------------------------- Съмнявам се че той наистина ме харесва. 0
Da-- ---o-i-ha? D___ m_ o______ D-l- m- o-i-h-? --------------- Dali me obicha?
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Съмн-ва--с---е--е-м-----е. С_______ с_ ч_ щ_ м_ п____ С-м-я-а- с- ч- щ- м- п-ш-. -------------------------- Съмнявам се че ще ми пише. 0
D-li -e-obicha? D___ m_ o______ D-l- m- o-i-h-? --------------- Dali me obicha?
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Съм---ам -е-----е -е о--н---а -ен. С_______ с_ ч_ щ_ с_ о____ з_ м___ С-м-я-а- с- ч- щ- с- о-е-и з- м-н- ---------------------------------- Съмнявам се че ще се ожени за мен. 0
D-l- sh-h- s--v-r-e? D___ s____ s_ v_____ D-l- s-c-e s- v-r-e- -------------------- Dali shche se vyrne?
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Д--- наист-на -- -аресва? Д___ н_______ м_ х_______ Д-л- н-и-т-н- м- х-р-с-а- ------------------------- Дали наистина ме харесва? 0
D-li--hc-- ---v----? D___ s____ s_ v_____ D-l- s-c-e s- v-r-e- -------------------- Dali shche se vyrne?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Да---ще -и пише? Д___ щ_ м_ п____ Д-л- щ- м- п-ш-? ---------------- Дали ще ми пише? 0
D--i-s-c-- -- v-rn-? D___ s____ s_ v_____ D-l- s-c-e s- v-r-e- -------------------- Dali shche se vyrne?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Д-ли-щ---- о-е-------е-? Д___ щ_ с_ о____ з_ м___ Д-л- щ- с- о-е-и з- м-н- ------------------------ Дали ще се ожени за мен? 0
D--- sh-he--i -- ---d--p---e---o-a? D___ s____ m_ s_ o____ p_ t________ D-l- s-c-e m- s- o-a-i p- t-l-f-n-? ----------------------------------- Dali shche mi se obadi po telefona?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...