ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   ru Подчиненные предложения с ли

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [девяносто три]

93 [devyanosto tri]

Подчиненные предложения с ли

Podchinennyye predlozheniya s li

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Я -е з--ю---юби--л--он ----. Я н_ з____ л____ л_ о_ м____ Я н- з-а-, л-б-т л- о- м-н-. ---------------------------- Я не знаю, любит ли он меня. 0
P-dch--enn-ye----dl-zhen-ya --li P____________ p____________ s l_ P-d-h-n-n-y-e p-e-l-z-e-i-a s l- -------------------------------- Podchinennyye predlozheniya s li
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Я -----а----е--ё--- -и --. Я н_ з____ в_______ л_ о__ Я н- з-а-, в-р-ё-с- л- о-. -------------------------- Я не знаю, вернётся ли он. 0
Po-ch-nen-y-- p-e--o-h---y--- li P____________ p____________ s l_ P-d-h-n-n-y-e p-e-l-z-e-i-a s l- -------------------------------- Podchinennyye predlozheniya s li
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Я--- зна-- п-звон-- ---он-м-е. Я н_ з____ п_______ л_ о_ м___ Я н- з-а-, п-з-о-и- л- о- м-е- ------------------------------ Я не знаю, позвонит ли он мне. 0
Y---- zna-u,--y-bi--li ----eny-. Y_ n_ z_____ l_____ l_ o_ m_____ Y- n- z-a-u- l-u-i- l- o- m-n-a- -------------------------------- Ya ne znayu, lyubit li on menya.
ਕੀ ਉਹ ਮੈਨੂੰ ਪਿਆਰ ਕਰਦਾ ਹੈ? Л-б----- о--меня? Л____ л_ о_ м____ Л-б-т л- о- м-н-? ----------------- Любит ли он меня? 0
Ya----zn-yu,--yubit ---on-m--ya. Y_ n_ z_____ l_____ l_ o_ m_____ Y- n- z-a-u- l-u-i- l- o- m-n-a- -------------------------------- Ya ne znayu, lyubit li on menya.
ਕੀ ਉਹ ਵਾਪਸ ਆਏਗਾ? В-рн-тся-л- он? В_______ л_ о__ В-р-ё-с- л- о-? --------------- Вернётся ли он? 0
Y- ne z-ayu, lyu-it---------nya. Y_ n_ z_____ l_____ l_ o_ m_____ Y- n- z-a-u- l-u-i- l- o- m-n-a- -------------------------------- Ya ne znayu, lyubit li on menya.
ਕੀ ਉਹ ਫੋਨ ਕਰੇਗਾ? По--онит ли--н--н-? П_______ л_ о_ м___ П-з-о-и- л- о- м-е- ------------------- Позвонит ли он мне? 0
Ya-n- zn-y-- v-r----ya--i-o-. Y_ n_ z_____ v________ l_ o__ Y- n- z-a-u- v-r-ë-s-a l- o-. ----------------------------- Ya ne znayu, vernëtsya li on.
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Я--е-- ---аши--ю- д-м--т----он о-о -не. Я с___ с_________ д_____ л_ о_ о__ м___ Я с-б- с-р-ш-в-ю- д-м-е- л- о- о-о м-е- --------------------------------------- Я себя спрашиваю, думает ли он обо мне. 0
Ya-n--z------vernë-s-- l- o-. Y_ n_ z_____ v________ l_ o__ Y- n- z-a-u- v-r-ë-s-a l- o-. ----------------------------- Ya ne znayu, vernëtsya li on.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Я--е---спр--и--ю,--ст- ли у---го др-га-. Я с___ с_________ е___ л_ у н___ д______ Я с-б- с-р-ш-в-ю- е-т- л- у н-г- д-у-а-. ---------------------------------------- Я себя спрашиваю, есть ли у него другая. 0
Ya ne-z--yu, ---në-sy- li--n. Y_ n_ z_____ v________ l_ o__ Y- n- z-a-u- v-r-ë-s-a l- o-. ----------------------------- Ya ne znayu, vernëtsya li on.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Я себя---ра---аю- л--т -и он-мн-. Я с___ с_________ л___ л_ о_ м___ Я с-б- с-р-ш-в-ю- л-ё- л- о- м-е- --------------------------------- Я себя спрашиваю, лжёт ли он мне. 0
Ya ne-zn-yu- ---v-nit -- on-m-e. Y_ n_ z_____ p_______ l_ o_ m___ Y- n- z-a-u- p-z-o-i- l- o- m-e- -------------------------------- Ya ne znayu, pozvonit li on mne.
ਕੀ ਉਹ ਮੇਰੇ ਬਾਰੇ ਸੋਚਦਾ ਹੈ? Ду-ает ли--н-об--м-е? Д_____ л_ о_ о__ м___ Д-м-е- л- о- о-о м-е- --------------------- Думает ли он обо мне? 0
Ya ne-znayu, -o-vo-it l--o--m--. Y_ n_ z_____ p_______ l_ o_ m___ Y- n- z-a-u- p-z-o-i- l- o- m-e- -------------------------------- Ya ne znayu, pozvonit li on mne.
ਕੀ ਉਸਦੀ ਕੋਈ ਹੋਰ ਹੈ? Ес----и-у-не-о --уг-я? Е___ л_ у н___ д______ Е-т- л- у н-г- д-у-а-? ---------------------- Есть ли у него другая? 0
Y- n- zn-y-- --zv-n----i--n---e. Y_ n_ z_____ p_______ l_ o_ m___ Y- n- z-a-u- p-z-o-i- l- o- m-e- -------------------------------- Ya ne znayu, pozvonit li on mne.
ਕੀ ਉਹ ਸੱਚ ਬੋਲ ਰਿਹਾ ਹੈ? Г--ор-т-ли-о- -рав--? Г______ л_ о_ п______ Г-в-р-т л- о- п-а-д-? --------------------- Говорит ли он правду? 0
Ly--it--- -n--e--a? L_____ l_ o_ m_____ L-u-i- l- o- m-n-a- ------------------- Lyubit li on menya?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Я---м-ев---ь--н--в---ь -и ---м- дей-т-и-ел-но. Я с__________ н_______ л_ я е__ д_____________ Я с-м-е-а-с-, н-а-л-с- л- я е-у д-й-т-и-е-ь-о- ---------------------------------------------- Я сомневаюсь, нравлюсь ли я ему действительно. 0
Ly-b-t -- -n-me--a? L_____ l_ o_ m_____ L-u-i- l- o- m-n-a- ------------------- Lyubit li on menya?
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Я--ом-е-аю-ь,-на---ет ли -- --е. Я с__________ н______ л_ о_ м___ Я с-м-е-а-с-, н-п-ш-т л- о- м-е- -------------------------------- Я сомневаюсь, напишет ли он мне. 0
Lyubit-li -n --ny-? L_____ l_ o_ m_____ L-u-i- l- o- m-n-a- ------------------- Lyubit li on menya?
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Я --м--в-ю-ь- жени--я-ли-----а ---. Я с__________ ж______ л_ о_ н_ м___ Я с-м-е-а-с-, ж-н-т-я л- о- н- м-е- ----------------------------------- Я сомневаюсь, женится ли он на мне. 0
V--në-s-a-l--o-? V________ l_ o__ V-r-ë-s-a l- o-? ---------------- Vernëtsya li on?
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Нра--ю----и я ем- ---с----ель-о? Н_______ л_ я е__ д_____________ Н-а-л-с- л- я е-у д-й-т-и-е-ь-о- -------------------------------- Нравлюсь ли я ему действительно? 0
Ve-në-s-- -i-on? V________ l_ o__ V-r-ë-s-a l- o-? ---------------- Vernëtsya li on?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? На-ише- ------м-е? Н______ л_ о_ м___ Н-п-ш-т л- о- м-е- ------------------ Напишет ли он мне? 0
V------y-----on? V________ l_ o__ V-r-ë-s-a l- o-? ---------------- Vernëtsya li on?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Ж-нит----- он на-мне? Ж______ л_ о_ н_ м___ Ж-н-т-я л- о- н- м-е- --------------------- Женится ли он на мне? 0
Po--o-i--l---- mne? P_______ l_ o_ m___ P-z-o-i- l- o- m-e- ------------------- Pozvonit li on mne?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...