ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ru Отрицание 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [шестьдесят пять]

65 [shestʹdesyat pyatʹ]

Отрицание 2

Otritsaniye 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? Э-- к--ь-----ро-о-? Э__ к_____ д_______ Э-о к-л-ц- д-р-г-е- ------------------- Это кольцо дорогое? 0
O-rit--n--e-2 O__________ 2 O-r-t-a-i-e 2 ------------- Otritsaniye 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Нет,-он- ст-ит--с--- -т- е-ро. Н___ о__ с____ в____ с__ е____ Н-т- о-о с-о-т в-е-о с-о е-р-. ------------------------------ Нет, оно стоит всего сто евро. 0
O--i---n--e-2 O__________ 2 O-r-t-a-i-e 2 ------------- Otritsaniye 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Но ----ня ---ь--ол-к--пя---е---. Н_ у м___ е___ т_____ п_________ Н- у м-н- е-т- т-л-к- п-т-д-с-т- -------------------------------- Но у меня есть только пятьдесят. 0
E-o --l---o dorogoy-? E__ k______ d________ E-o k-l-t-o d-r-g-y-? --------------------- Eto kolʹtso dorogoye?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Т--у-е ----в-- гото--? Т_ у__ г____ / г______ Т- у-е г-т-в / г-т-в-? ---------------------- Ты уже готов / готова? 0
Et- -o----o--o--go--? E__ k______ d________ E-o k-l-t-o d-r-g-y-? --------------------- Eto kolʹtso dorogoye?
ਨਹੀਂ, ਅਜੇ ਨਹੀਂ। Нет, -о-а н--. Н___ п___ н___ Н-т- п-к- н-т- -------------- Нет, пока нет. 0
Eto k-l--so do--g-ye? E__ k______ d________ E-o k-l-t-o d-r-g-y-? --------------------- Eto kolʹtso dorogoye?
ਪਰ ਮੇਰਾ ਖਤਮ ਹੋਣ ਵਾਲਾ ਹੈ। Но----уд---кор--го--в /-г-то--. Н_ я б___ с____ г____ / г______ Н- я б-д- с-о-о г-т-в / г-т-в-. ------------------------------- Но я буду скоро готов / готова. 0
Ne-- o----toi- -se----to -e--o. N___ o__ s____ v____ s__ y_____ N-t- o-o s-o-t v-e-o s-o y-v-o- ------------------------------- Net, ono stoit vsego sto yevro.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Е-ё --па? Е__ с____ Е-ё с-п-? --------- Ещё супа? 0
N--,--no -to-t vseg---to-y-v-o. N___ o__ s____ v____ s__ y_____ N-t- o-o s-o-t v-e-o s-o y-v-o- ------------------------------- Net, ono stoit vsego sto yevro.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Н----я----ь-- н--хо--. Н___ я б_____ н_ х____ Н-т- я б-л-ш- н- х-ч-. ---------------------- Нет, я больше не хочу. 0
Net,-ono -------s-g- -t- ----o. N___ o__ s____ v____ s__ y_____ N-t- o-o s-o-t v-e-o s-o y-v-o- ------------------------------- Net, ono stoit vsego sto yevro.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Н- -щ- -д-----роже-о-. Н_ е__ о___ м_________ Н- е-ё о-н- м-р-ж-н-е- ---------------------- Но ещё одно мороженое. 0
No-u m-nya y-s-ʹ t-l-ko pya--de--at. N_ u m____ y____ t_____ p___________ N- u m-n-a y-s-ʹ t-l-k- p-a-ʹ-e-y-t- ------------------------------------ No u menya yestʹ tolʹko pyatʹdesyat.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Т--з-ес- уж- д-в---ж--ё-ь? Т_ з____ у__ д____ ж______ Т- з-е-ь у-е д-в-о ж-в-ш-? -------------------------- Ты здесь уже давно живёшь? 0
No-u --ny- -e--ʹ t-l--o-------esy--. N_ u m____ y____ t_____ p___________ N- u m-n-a y-s-ʹ t-l-k- p-a-ʹ-e-y-t- ------------------------------------ No u menya yestʹ tolʹko pyatʹdesyat.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Н-т,-тол--о-о-и- м--я-. Н___ т_____ о___ м_____ Н-т- т-л-к- о-и- м-с-ц- ----------------------- Нет, только один месяц. 0
N- u m-nya-yest--tol----py--ʹ--s---. N_ u m____ y____ t_____ p___________ N- u m-n-a y-s-ʹ t-l-k- p-a-ʹ-e-y-t- ------------------------------------ No u menya yestʹ tolʹko pyatʹdesyat.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Н--я-у-е-зн-ю -н--и- ---е-. Н_ я у__ з___ м_____ л_____ Н- я у-е з-а- м-о-и- л-д-й- --------------------------- Но я уже знаю многих людей. 0
Ty u-h- -o-o--/ ----va? T_ u___ g____ / g______ T- u-h- g-t-v / g-t-v-? ----------------------- Ty uzhe gotov / gotova?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Ты ---т-а---е-- д----? Т_ з_____ е____ д_____ Т- з-в-р- е-е-ь д-м-й- ---------------------- Ты завтра едешь домой? 0
Ty uz---g--o- / -o-o--? T_ u___ g____ / g______ T- u-h- g-t-v / g-t-v-? ----------------------- Ty uzhe gotov / gotova?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Н--,-толь-о -- вы---ные. Н___ т_____ н_ в________ Н-т- т-л-к- н- в-х-д-ы-. ------------------------ Нет, только на выходные. 0
Ty----e ----v - -----a? T_ u___ g____ / g______ T- u-h- g-t-v / g-t-v-? ----------------------- Ty uzhe gotov / gotova?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Но я----н-сь-у--------кресень-. Н_ я в______ у__ в в___________ Н- я в-р-у-ь у-е в в-с-р-с-н-е- ------------------------------- Но я вернусь уже в воскресенье. 0
N--,---k----t. N___ p___ n___ N-t- p-k- n-t- -------------- Net, poka net.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Т-о- --ч- уже ------ая? Т___ д___ у__ в________ Т-о- д-ч- у-е в-р-с-а-? ----------------------- Твоя дочь уже взрослая? 0
N--,----a--et. N___ p___ n___ N-t- p-k- n-t- -------------- Net, poka net.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Нет, ей т---к----м--д---ь. Н___ е_ т_____ с__________ Н-т- е- т-л-к- с-м-а-ц-т-. -------------------------- Нет, ей только семнадцать. 0
Net- ---a-n--. N___ p___ n___ N-t- p-k- n-t- -------------- Net, poka net.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Но - неё уж--ест- --у-. Н_ у н__ у__ е___ д____ Н- у н-ё у-е е-т- д-у-. ----------------------- Но у неё уже есть друг. 0
No ---b-----ko----ot-- /-got-v-. N_ y_ b___ s____ g____ / g______ N- y- b-d- s-o-o g-t-v / g-t-v-. -------------------------------- No ya budu skoro gotov / gotova.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!