ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ad Мыдэныгъэ 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [тIокIищрэ тфырэ]

65 [tIokIishhrje tfyrje]

Мыдэныгъэ 2

Mydjenygje 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? I--ъын-р ----Iа? I_______ л______ I-л-ы-ы- л-а-I-? ---------------- Iалъыныр лъапIа? 0
M-dj--ygj--2 M_________ 2 M-d-e-y-j- 2 ------------ Mydjenygje 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Х---- -щ-ев-и-----у-с -ы-эп. Х____ а_ е______ ы___ н_____ Х-а-, а- е-р-ш-э ы-а- н-I-п- ---------------------------- Хьау, ащ евришъэ ыуас ныIэп. 0
My-jeny-j- 2 M_________ 2 M-d-e-y-j- 2 ------------ Mydjenygje 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। А-ы --хь-е- с- шъ---к-- --Iэ-------. А__ ш______ с_ ш_______ н____ с_____ А-ы ш-х-а-м с- ш-э-ы-ъ- н-I-п с-I-р- ------------------------------------ Ары шъхьаем сэ шъэныкъо ныIэп сиIэр. 0
I--yn-r -apI-? I______ l_____ I-l-n-r l-p-a- -------------- Ialynyr lapIa?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Ух-аз---? У________ У-ь-з-р-? --------- Ухьазыра? 0
Ia--ny--lapI-? I______ l_____ I-l-n-r l-p-a- -------------- Ialynyr lapIa?
ਨਹੀਂ, ਅਜੇ ਨਹੀਂ। Хь--- с-хьа---ыг-п. Х____ с____________ Х-а-, с-х-а-ы-ы-о-. ------------------- Хьау, сыхьазырыгоп. 0
I----y------a? I______ l_____ I-l-n-r l-p-a- -------------- Ialynyr lapIa?
ਪਰ ਮੇਰਾ ਖਤਮ ਹੋਣ ਵਾਲਾ ਹੈ। Ау-тI-к---шIэ-----хьа-ы-ыщ-. А_ т_____ ш____ с___________ А- т-э-I- ш-э-э с-х-а-ы-ы-т- ---------------------------- Ау тIэкIу шIэмэ сыхьазырыщт. 0
H'-u,-ashh-ev-ishj- y--s n-I--p. H____ a___ e_______ y___ n______ H-a-, a-h- e-r-s-j- y-a- n-I-e-. -------------------------------- H'au, ashh evrishje yuas nyIjep.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Д-ы-и -э-- у--я? Д____ л___ у____ Д-ы-и л-п- у-а-? ---------------- Джыри лэпс уфая? 0
Ary-sh-'-e---j- -h-enyk- -y---p-si--er. A__ s______ s__ s_______ n_____ s______ A-y s-h-a-m s-e s-j-n-k- n-I-e- s-I-e-. --------------------------------------- Ary shh'aem sje shjenyko nyIjep siIjer.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Хьа-,----н--ь--э--ы-а-п. Х____ а_ н______ с______ Х-а-, а- н-х-ы-э с-ф-е-. ------------------------ Хьау, ащ нахьыбэ сыфаеп. 0
U--a----? U________ U-'-z-r-? --------- Uh'azyra?
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। А--д-ыр---ы щ-ыг-э. А_ д____ з_ щ______ А- д-ы-и з- щ-ы-ъ-. ------------------- Ау джыри зы щтыгъэ. 0
H'au- s--'a---y-o-. H____ s____________ H-a-, s-h-a-y-y-o-. ------------------- H'au, syh'azyrygop.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Т--кI- --а----мыщ-у-ы---с-у--р? Т_____ ш_____ м__ у____________ Т-э-I- ш-а-ъ- м-щ у-ы-ы-с-у-э-? ------------------------------- ТIэкIу шIагъа мыщ узыщыпсэурэр? 0
A- tI-e-Iu----j---- ----az-r-s--t. A_ t______ s_______ s_____________ A- t-j-k-u s-I-e-j- s-h-a-y-y-h-t- ---------------------------------- Au tIjekIu shIjemje syh'azyryshht.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Хь--, маз--ныI--. Х____ м___ н_____ Х-а-, м-з- н-I-п- ----------------- Хьау, мазэ ныIэп. 0
D--yri lj--s---aja? D_____ l____ u_____ D-h-r- l-e-s u-a-a- ------------------- Dzhyri ljeps ufaja?
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। А--ц--фыбэ-э-нэ-уа-------хъу-ъа-. А_ ц________ н______ с___________ А- ц-ы-ы-э-э н-I-а-э с-ф-х-у-ъ-х- --------------------------------- Ау цIыфыбэмэ нэIуасэ сафэхъугъах. 0
D--yr- ----s --aja? D_____ l____ u_____ D-h-r- l-e-s u-a-a- ------------------- Dzhyri ljeps ufaja?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Не-щ шъуад-ж----Iожь-? Н___ ш_______ о_______ Н-у- ш-у-д-ж- о-I-ж-а- ---------------------- Неущ шъуадэжь окIожьа? 0
D--yr- lje-s --a-a? D_____ l____ u_____ D-h-r- l-e-s u-a-a- ------------------- Dzhyri ljeps ufaja?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Х-ау,---э--эфыг-о мафэх-- ----н-Iэп. Х____ г__________ м______ а__ н_____ Х-а-, г-э-с-ф-г-о м-ф-х-р а-ы н-I-п- ------------------------------------ Хьау, гъэпсэфыгъо мафэхэр ары ныIэп. 0
H-a---a-h- n-h-ybje--yfa-p. H____ a___ n_______ s______ H-a-, a-h- n-h-y-j- s-f-e-. --------------------------- H'au, ashh nah'ybje syfaep.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। А---х-ау--фэ-ма-эм --э--ъэ---ьыщт. А_ т________ м____ к______________ А- т-ь-у-э-э м-ф-м к-э-г-э-э-ь-щ-. ---------------------------------- Ау тхьаумэфэ мафэм къэзгъэзэжьыщт. 0
Au -z-yr--z--s-htyg--. A_ d_____ z_ s________ A- d-h-r- z- s-h-y-j-. ---------------------- Au dzhyri zy shhtygje.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? У-п---ш-э---ыбжь икъ--ъ-? У________ ы_____ и_______ У-п-ъ-ш-э ы-ы-ж- и-ъ-г-а- ------------------------- Уипшъашъэ ыныбжь икъугъа? 0
A- ---y----- sh---gj-. A_ d_____ z_ s________ A- d-h-r- z- s-h-y-j-. ---------------------- Au dzhyri zy shhtygje.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Х-ау,-и---- -шI-к--бл-м--т-ныIэп. Х____ и____ п__________ и_ н_____ Х-а-, и-ъ-с п-I-к-у-л-м и- н-I-п- --------------------------------- Хьау, илъэс пшIыкIублым ит ныIэп. 0
A--dz-yri-zy-sh--yg-e. A_ d_____ z_ s________ A- d-h-r- z- s-h-y-j-. ---------------------- Au dzhyri zy shhtygje.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। А- пс--ъ-хъ----. А_ п________ и__ А- п-э-ъ-х-о и-. ---------------- Ау псэлъыхъо иI. 0
T-j--Iu--hI--a --shh--zy-hhyp--eu-j--? T______ s_____ m____ u________________ T-j-k-u s-I-g- m-s-h u-y-h-y-s-e-r-e-? -------------------------------------- TIjekIu shIaga myshh uzyshhypsjeurjer?

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!