ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   ad КIэупчIэн – блэкIыгъэ шъуашэр 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [тIокIиплIырэ тфырэ]

85 [tIokIiplIyrje tfyrje]

КIэупчIэн – блэкIыгъэ шъуашэр 1

KIjeupchIjen – bljekIygje shuashjer 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? Сыд ф-диз --ш------? С__ ф____ и_________ С-д ф-д-з и-ш-у-ъ-р- -------------------- Сыд фэдиз ипшъугъэр? 0
K-jeu-chIj---– b-j--------s-uas-je- 1 K___________ – b_________ s________ 1 K-j-u-c-I-e- – b-j-k-y-j- s-u-s-j-r 1 ------------------------------------- KIjeupchIjen – bljekIygje shuashjer 1
ਤੁਸੀਂ ਕਿੰਨਾ ਕੰਮ ਕੀਤਾ ਹੈ? Сыд-ф---з---I-ф п-Iагъэ? С__ ф______ I__ п_______ С-д ф-д-з-э I-ф п-I-г-э- ------------------------ Сыд фэдизрэ Iоф пшIагъэ? 0
KI--upch--en-– --je-Iy--e---ua----- 1 K___________ – b_________ s________ 1 K-j-u-c-I-e- – b-j-k-y-j- s-u-s-j-r 1 ------------------------------------- KIjeupchIjen – bljekIygje shuashjer 1
ਤੁਸੀਂ ਕਿੰਨਾ ਲਿਖਿਆ? Сы- -эди- ----г-эр? С__ ф____ п________ С-д ф-д-з п-х-г-э-? ------------------- Сыд фэдиз птхыгъэр? 0
S---f-e--- i-s-u-j--? S__ f_____ i_________ S-d f-e-i- i-s-u-j-r- --------------------- Syd fjediz ipshugjer?
ਤੁਸੀਂ ਕਿੰਨਾ ਸੁੱਤੇ? С-----тэу -чъ-я-ъ? С________ у_______ С-д-у-т-у у-ъ-я-ъ- ------------------ Сыдэущтэу учъыягъ? 0
Sy- fj-d-z--psh-g-er? S__ f_____ i_________ S-d f-e-i- i-s-u-j-r- --------------------- Syd fjediz ipshugjer?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? Сыдэ--т---э--ам-ны- птыг-э? С________ э________ п______ С-д-у-т-у э-з-м-н-р п-ы-ъ-? --------------------------- Сыдэущтэу экзаменыр птыгъэ? 0
Syd-f---iz ------j--? S__ f_____ i_________ S-d f-e-i- i-s-u-j-r- --------------------- Syd fjediz ipshugjer?
ਤੁਹਾਨੂੰ ਰਸਤਾ ਕਿਵੇਂ ਮਿਲਿਆ? С-дэ--тэ- -ъ-г-р-----гъо-ы-ъ? С________ г_____ к___________ С-д-у-т-у г-о-у- к-э-г-о-ы-ъ- ----------------------------- Сыдэущтэу гъогур къэбгъотыгъ? 0
Syd --e-i-rje-I-f--s-I----? S__ f________ I__ p________ S-d f-e-i-r-e I-f p-h-a-j-? --------------------------- Syd fjedizrje Iof pshIagje?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? Х-та-узы-эг-щыI-гъ-р? Х___ у_______________ Х-т- у-ы-э-у-ы-а-ъ-р- --------------------- Хэта узыдэгущыIагъэр? 0
Sy- -------je Io- ps--ag--? S__ f________ I__ p________ S-d f-e-i-r-e I-f p-h-a-j-? --------------------------- Syd fjedizrje Iof pshIagje?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? Хэта--зы-ук-энэ---зэзэгъ--ъэр? Х___ у__________ у____________ Х-т- у-ы-у-I-н-у у-э-э-ъ-г-э-? ------------------------------ Хэта узыIукIэнэу узэзэгъыгъэр? 0
S-d--jedi-rje -o- -s-Iagje? S__ f________ I__ p________ S-d f-e-i-r-e I-f p-h-a-j-? --------------------------- Syd fjedizrje Iof pshIagje?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? Ук---ы--уг-э ----р---та-з--э-г-э-э----ыг--р? У___________ м____ х___ з___________________ У-ъ-з-х-у-ъ- м-ф-р х-т- з-д-б-ъ-м-ф-к-ы-ъ-р- -------------------------------------------- Укъызыхъугъэ мафэр хэта зыдэбгъэмэфэкIыгъэр? 0
Sy-------z----y--e-? S__ f_____ p________ S-d f-e-i- p-h-g-e-? -------------------- Syd fjediz pthygjer?
ਤੁਸੀਂ ਕਿੱਥੇ ਸੀ? Т--- у-ы--г-а? Т___ у________ Т-д- у-ы-а-ъ-? -------------- Тыдэ ущыIагъа? 0
Sy- fjedi- pthyg---? S__ f_____ p________ S-d f-e-i- p-h-g-e-? -------------------- Syd fjediz pthygjer?
ਤੁਸੀਂ ਕਿੱਥੇ ਰਹਿੰਦੇ ਸੀ? Т-д--ущы-с-ущт-г--? Т___ у_____________ Т-д- у-ы-с-у-т-г-а- ------------------- Тыдэ ущыпсэущтыгъа? 0
S-d -jediz-pthyg-e-? S__ f_____ p________ S-d f-e-i- p-h-g-e-? -------------------- Syd fjediz pthygjer?
ਤੁਸੀਂ ਕਿੱਥੇ ਕੰਮ ਕੀਤਾ ਹੈ? Т-дэ---ф -ыпш--гъ-? Т___ I__ щ_________ Т-д- I-ф щ-п-I-г-а- ------------------- Тыдэ Iоф щыпшIагъа? 0
S-d--ushht--- u--yja-? S____________ u_______ S-d-e-s-h-j-u u-h-j-g- ---------------------- Sydjeushhtjeu uchyjag?
ਤੁਸੀਂ ਕੀ ਸਲਾਹ ਦਿੱਤੀ? С-д- -гъ-у -эп---г--г-э-? С___ и____ ф_____________ С-д- и-ъ-у ф-п-ъ-г-у-ъ-р- ------------------------- Сыда игъоу фэплъэгъугъэр? 0
Sy-jeus--t-eu u----a-? S____________ u_______ S-d-e-s-h-j-u u-h-j-g- ---------------------- Sydjeushhtjeu uchyjag?
ਤੁਸੀਂ ਕੀ ਖਾਧਾ ਹੈ? Сыд----х--ъ-р? С___ п________ С-д- п-х-г-э-? -------------- Сыда пшхыгъэр? 0
Syd-e-sh-t--u --hyjag? S____________ u_______ S-d-e-s-h-j-u u-h-j-g- ---------------------- Sydjeushhtjeu uchyjag?
ਤੁਸੀਂ ਕੀ ਅਨੁਭਵ ਕੀਤਾ? Сыда -ъ-з-ж-у--э---гъэр? С___ к__________________ С-д- к-ы-э-ъ-г-э-I-г-э-? ------------------------ Сыда къызэжъугъэшIагъэр? 0
S-dj--s-htje--je-za-e--r--t-g--? S____________ j_________ p______ S-d-e-s-h-j-u j-k-a-e-y- p-y-j-? -------------------------------- Sydjeushhtjeu jekzamenyr ptygje?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? Сыд и--ын-Iаг-----ъ--Iощ-ы--э? С__ и___________ ш____________ С-д и-с-н-I-г-э- ш-у-I-щ-ы-ъ-? ------------------------------ Сыд ипсынкIагъэу шъукIощтыгъэ? 0
S---e--hht-eu jekza--nyr pt---e? S____________ j_________ p______ S-d-e-s-h-j-u j-k-a-e-y- p-y-j-? -------------------------------- Sydjeushhtjeu jekzamenyr ptygje?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? С-д---диз-э -ъу-ыб-гъ? С__ ф______ ш_________ С-д ф-д-з-э ш-у-ы-ы-ъ- ---------------------- Сыд фэдизрэ шъубыбыгъ? 0
Syd---s-ht--u--ekz-me--- pt--je? S____________ j_________ p______ S-d-e-s-h-j-u j-k-a-e-y- p-y-j-? -------------------------------- Sydjeushhtjeu jekzamenyr ptygje?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? С-д и-ъ-г-г-э- ш---эпкIэ--ъ? С__ и_________ ш____________ С-д и-ъ-г-г-э- ш-у-э-к-э-г-? ---------------------------- Сыд илъэгагъэу шъудэпкIэягъ? 0
S-dj---h----u-go-ur k--b-ot--? S____________ g____ k_________ S-d-e-s-h-j-u g-g-r k-e-g-t-g- ------------------------------ Sydjeushhtjeu gogur kjebgotyg?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!