ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   kk Сұрау – өткен шақ 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [сексен бес]

85 [seksen bes]

Сұрау – өткен шақ 1

Suraw – ötken şaq 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? Қ--ша---т-ңіз? Қ____ і_______ Қ-н-а і-т-ң-з- -------------- Қанша іштіңіз? 0
Su--- –-----n ----1 S____ – ö____ ş__ 1 S-r-w – ö-k-n ş-q 1 ------------------- Suraw – ötken şaq 1
ਤੁਸੀਂ ਕਿੰਨਾ ਕੰਮ ਕੀਤਾ ਹੈ? Қа--а----ы--іс----ң-з? Қ____ ж____ і_________ Қ-н-а ж-м-с і-т-д-ң-з- ---------------------- Қанша жұмыс істедіңіз? 0
Su-a- – -t----şaq-1 S____ – ö____ ş__ 1 S-r-w – ö-k-n ş-q 1 ------------------- Suraw – ötken şaq 1
ਤੁਸੀਂ ਕਿੰਨਾ ਲਿਖਿਆ? Қ--ша---з--ңы-? Қ____ ж________ Қ-н-а ж-з-ы-ы-? --------------- Қанша жаздыңыз? 0
Q--ş- işt-ñi-? Q____ i_______ Q-n-a i-t-ñ-z- -------------- Qanşa iştiñiz?
ਤੁਸੀਂ ਕਿੰਨਾ ਸੁੱਤੇ? Қ---- --ықтады-ы-? Қ____ ұ___________ Қ-л-й ұ-ы-т-д-ң-з- ------------------ Қалай ұйықтадыңыз? 0
Q---a-i--iñ--? Q____ i_______ Q-n-a i-t-ñ-z- -------------- Qanşa iştiñiz?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? Ем--ха-д- қала- та---р-ы--з? Е________ қ____ т___________ Е-т-х-н-ы қ-л-й т-п-ы-д-ң-з- ---------------------------- Емтиханды қалай тапсырдыңыз? 0
Q-n-a ---iñ-z? Q____ i_______ Q-n-a i-t-ñ-z- -------------- Qanşa iştiñiz?
ਤੁਹਾਨੂੰ ਰਸਤਾ ਕਿਵੇਂ ਮਿਲਿਆ? Жол-ы-қ-л-й-тапт--ы-? Ж____ қ____ т________ Ж-л-ы қ-л-й т-п-ы-ы-? --------------------- Жолды қалай таптыңыз? 0
Qan-a-ju-ı--is---i-iz? Q____ j____ i_________ Q-n-a j-m-s i-t-d-ñ-z- ---------------------- Qanşa jumıs istediñiz?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? Кі-мен --й--сті-і-? К_____ с___________ К-м-е- с-й-е-т-ң-з- ------------------- Кіммен сөйлестіңіз? 0
Q-nş-----ı---s-e--ñiz? Q____ j____ i_________ Q-n-a j-m-s i-t-d-ñ-z- ---------------------- Qanşa jumıs istediñiz?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? Кімм-- -е-іс---і-? К_____ к__________ К-м-е- к-л-с-і-і-? ------------------ Кіммен келістіңіз? 0
Qa--- j-m-s-i---d--iz? Q____ j____ i_________ Q-n-a j-m-s i-t-d-ñ-z- ---------------------- Qanşa jumıs istediñiz?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? Т-----к-н-і------н-т--л---ң--? Т____ к____ к_____ т__________ Т-ғ-н к-н-і к-м-е- т-й-а-ы-ы-? ------------------------------ Туған күнді кіммен тойладыңыз? 0
Q-nşa-j-zd-ñı-? Q____ j________ Q-n-a j-z-ı-ı-? --------------- Qanşa jazdıñız?
ਤੁਸੀਂ ਕਿੱਥੇ ਸੀ? Қ---- бо-д-ңы-? Қ____ б________ Қ-й-а б-л-ы-ы-? --------------- Қайда болдыңыз? 0
Q---a--azd-ñ-z? Q____ j________ Q-n-a j-z-ı-ı-? --------------- Qanşa jazdıñız?
ਤੁਸੀਂ ਕਿੱਥੇ ਰਹਿੰਦੇ ਸੀ? Қ-й---т---ы-ыз? Қ____ т________ Қ-й-а т-р-ы-ы-? --------------- Қайда тұрдыңыз? 0
Qa--a-ja-dıñ--? Q____ j________ Q-n-a j-z-ı-ı-? --------------- Qanşa jazdıñız?
ਤੁਸੀਂ ਕਿੱਥੇ ਕੰਮ ਕੀਤਾ ਹੈ? Қа-да ----с-і-тед--і-? Қ____ ж____ і_________ Қ-й-а ж-м-с і-т-д-ң-з- ---------------------- Қайда жұмыс істедіңіз? 0
Qalay ---qt--ıñ--? Q____ u___________ Q-l-y u-ı-t-d-ñ-z- ------------------ Qalay uyıqtadıñız?
ਤੁਸੀਂ ਕੀ ਸਲਾਹ ਦਿੱਤੀ? Қ-н--- -еңе- ----ің--? Қ_____ к____ б________ Қ-н-а- к-ң-с б-р-і-і-? ---------------------- Қандай кеңес бердіңіз? 0
Qala- uyıqt-----z? Q____ u___________ Q-l-y u-ı-t-d-ñ-z- ------------------ Qalay uyıqtadıñız?
ਤੁਸੀਂ ਕੀ ਖਾਧਾ ਹੈ? Н- же----з? Н_ ж_______ Н- ж-д-ң-з- ----------- Не жедіңіз? 0
Q-l---uyı-ta-ı--z? Q____ u___________ Q-l-y u-ı-t-d-ñ-z- ------------------ Qalay uyıqtadıñız?
ਤੁਸੀਂ ਕੀ ਅਨੁਭਵ ਕੀਤਾ? Не --лд-ң--? Н_ б________ Н- б-л-і-і-? ------------ Не білдіңіз? 0
Emt--an-ı q-lay-ta---r---ı-? E________ q____ t___________ E-t-x-n-ı q-l-y t-p-ı-d-ñ-z- ---------------------------- Emtïxandı qalay tapsırdıñız?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? Қ-нд-- жы--а--ықп-- ---ді-і-? Қ_____ ж___________ ж________ Қ-н-а- ж-л-а-д-қ-е- ж-р-і-і-? ----------------------------- Қандай жылдамдықпен жүрдіңіз? 0
Emtï-an----ala- tapsı------? E________ q____ t___________ E-t-x-n-ı q-l-y t-p-ı-d-ñ-z- ---------------------------- Emtïxandı qalay tapsırdıñız?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? Қ--ш- -ағ----шт--ыз? Қ____ с____ ұ_______ Қ-н-а с-ғ-т ұ-т-ң-з- -------------------- Қанша сағат ұштыңыз? 0
Em-ïx-ndı qalay --ps-r----z? E________ q____ t___________ E-t-x-n-ı q-l-y t-p-ı-d-ñ-z- ---------------------------- Emtïxandı qalay tapsırdıñız?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? Қ-ндай б-іктік-е сек-р-ің--? Қ_____ б________ с__________ Қ-н-а- б-і-т-к-е с-к-р-і-і-? ---------------------------- Қандай биіктікке секірдіңіз? 0
Joldı qa-a- -aptıñı-? J____ q____ t________ J-l-ı q-l-y t-p-ı-ı-? --------------------- Joldı qalay taptıñız?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!