ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   kk Кешкі қыдыру

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [қырық төрт]

44 [qırıq tört]

Кешкі қыдыру

Keşki qıdırw

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? М--да---с---ека---р--а? М____ д________ б__ м__ М-н-а д-с-о-е-а б-р м-? ----------------------- Мұнда дискотека бар ма? 0
K-şk----d-rw K____ q_____ K-ş-i q-d-r- ------------ Keşki qıdırw
ਕੀ ਇੱਥੇ ਕੋਈ ਨਾਈਟ – ਕਲੱਬ ਹੈ? Мұ------нгі-клу--б-- ма? М____ т____ к___ б__ м__ М-н-а т-н-і к-у- б-р м-? ------------------------ Мұнда түнгі клуб бар ма? 0
Keş----ıdırw K____ q_____ K-ş-i q-d-r- ------------ Keşki qıdırw
ਕੀ ਇੱਥੇ ਕੋਈ ਪੱਬ ਹੈ? Мұн-а сы-ах-н--бар м-? М____ с_______ б__ м__ М-н-а с-р-х-н- б-р м-? ---------------------- Мұнда сырахана бар ма? 0
M-n-a-dï--ote-a bar-ma? M____ d________ b__ m__ M-n-a d-s-o-e-a b-r m-? ----------------------- Munda dïskoteka bar ma?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? Бү----кеш-- т-а--д--не-бар? Б____ к____ т______ н_ б___ Б-г-н к-ш-е т-а-р-а н- б-р- --------------------------- Бүгін кешке театрда не бар? 0
M---- dï---te---b-r ma? M____ d________ b__ m__ M-n-a d-s-o-e-a b-r m-? ----------------------- Munda dïskoteka bar ma?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? Б---н---ш----ино---не бар? Б____ к____ к_____ н_ б___ Б-г-н к-ш-е к-н-д- н- б-р- -------------------------- Бүгін кешке кинода не бар? 0
Mu--- dïsk-tek----r-ma? M____ d________ b__ m__ M-n-a d-s-o-e-a b-r m-? ----------------------- Munda dïskoteka bar ma?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? Б--ін ---ке--е---и---д----- к------д-? Б____ к____ т___________ н_ к_________ Б-г-н к-ш-е т-л-д-д-р-а- н- к-р-е-е-і- -------------------------------------- Бүгін кешке теледидардан не көрсетеді? 0
Munda---n-i-k--- b-r -a? M____ t____ k___ b__ m__ M-n-a t-n-i k-w- b-r m-? ------------------------ Munda tüngi klwb bar ma?
ਕੀ ਨਾਟਕ ਦੇ ਹੋਰ ਟਿਕਟ ਹਨ? Т-а-р-а-б----тер---і-бар --? Т______ б_______ ә__ б__ м__ Т-а-р-а б-л-т-е- ә-і б-р м-? ---------------------------- Театрға билеттер әлі бар ма? 0
Mund----ng--k-w-------a? M____ t____ k___ b__ m__ M-n-a t-n-i k-w- b-r m-? ------------------------ Munda tüngi klwb bar ma?
ਕੀ ਫਿਲਮ ਦੇ ਹੋਰ ਟਿਕਟ ਹਨ? Кин--а --ле---- әл- ба--ма? К_____ б_______ ә__ б__ м__ К-н-ғ- б-л-т-е- ә-і б-р м-? --------------------------- Киноға билеттер әлі бар ма? 0
Mu-da-----i---w- b-- -a? M____ t____ k___ b__ m__ M-n-a t-n-i k-w- b-r m-? ------------------------ Munda tüngi klwb bar ma?
ਕੀ ਖੇਲ ਦੇ ਹੋਰ ਟਿਕਟ ਹਨ? Фу--о-ға-б-л-тт----лі-б-р --? Ф_______ б_______ ә__ б__ м__ Ф-т-о-ғ- б-л-т-е- ә-і б-р м-? ----------------------------- Футболға билеттер әлі бар ма? 0
M-nda s-rax--a ba- ma? M____ s_______ b__ m__ M-n-a s-r-x-n- b-r m-? ---------------------- Munda sıraxana bar ma?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। М-н -ң-а-т--а --ы-ғым -е---і. М__ е_ а_____ о______ к______ М-н е- а-т-н- о-ы-ғ-м к-л-д-. ----------------------------- Мен ең артына отырғым келеді. 0
M---a-s-r--a-a--a--ma? M____ s_______ b__ m__ M-n-a s-r-x-n- b-r m-? ---------------------- Munda sıraxana bar ma?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Ме- о-т-с--а --ы---- ----ді. М__ о_______ о______ к______ М-н о-т-с-н- о-ы-ғ-м к-л-д-. ---------------------------- Мен ортасына отырғым келеді. 0
M--d----r-xa-a---- --? M____ s_______ b__ m__ M-n-a s-r-x-n- b-r m-? ---------------------- Munda sıraxana bar ma?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। М-н----а----а-отырғ-- -ел--і. М__ е_ а_____ о______ к______ М-н е- а-д-н- о-ы-ғ-м к-л-д-. ----------------------------- Мен ең алдына отырғым келеді. 0
Bü-i--ke-k- tea-rd- -e b--? B____ k____ t______ n_ b___ B-g-n k-ş-e t-a-r-a n- b-r- --------------------------- Bügin keşke teatrda ne bar?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? Маған-б------е--бе---а---ыз --? М____ б__ к____ б___ а_____ б__ М-ғ-н б-р к-ң-с б-р- а-а-ы- б-? ------------------------------- Маған бір кеңес бере аласыз ба? 0
B---n--e-ke-te-t--a--e --r? B____ k____ t______ n_ b___ B-g-n k-ş-e t-a-r-a n- b-r- --------------------------- Bügin keşke teatrda ne bar?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? Қ---л-- --ш-н -ас----ды? Қ______ қ____ б_________ Қ-й-л-м қ-ш-н б-с-а-а-ы- ------------------------ Қойылым қашан басталады? 0
Bügi- ----- t--t-d- -- ba-? B____ k____ t______ n_ b___ B-g-n k-ş-e t-a-r-a n- b-r- --------------------------- Bügin keşke teatrda ne bar?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? Ма--н ---ет алып-б-р-----с-з --? М____ б____ а___ б___ а_____ б__ М-ғ-н б-л-т а-ы- б-р- а-а-ы- б-? -------------------------------- Маған билет алып бере аласыз ба? 0
B-------ş-- ---o-- n- bar? B____ k____ k_____ n_ b___ B-g-n k-ş-e k-n-d- n- b-r- -------------------------- Bügin keşke kïnoda ne bar?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? Жа--н--------ольф------ ----м-? Ж____ ж____ г____ а____ б__ м__ Ж-қ-н ж-р-е г-л-ф а-а-ы б-р м-? ------------------------------- Жақын жерде гольф алаңы бар ма? 0
Büg-- --ş-e -ï--d--n--bar? B____ k____ k_____ n_ b___ B-g-n k-ş-e k-n-d- n- b-r- -------------------------- Bügin keşke kïnoda ne bar?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? Ж-қ-н----де -е---с --рты ба--ма? Ж____ ж____ т_____ к____ б__ м__ Ж-қ-н ж-р-е т-н-и- к-р-ы б-р м-? -------------------------------- Жақын жерде теннис корты бар ма? 0
Bü-i--k-ş-e---n--- n- -ar? B____ k____ k_____ n_ b___ B-g-n k-ş-e k-n-d- n- b-r- -------------------------- Bügin keşke kïnoda ne bar?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? Жа-ы----рде -----------й- бар м-? Ж____ ж____ ж____ б______ б__ м__ Ж-қ-н ж-р-е ж-б-қ б-с-е-н б-р м-? --------------------------------- Жақын жерде жабық бассейн бар ма? 0
B-g-n ---ke --led--a-d---n- k------di? B____ k____ t___________ n_ k_________ B-g-n k-ş-e t-l-d-d-r-a- n- k-r-e-e-i- -------------------------------------- Bügin keşke teledïdardan ne körsetedi?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...