ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   kk Бірнәрсені негіздеу 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [жетпіс бес]

75 [jetpis bes]

Бірнәрсені негіздеу 1

Birnärseni negizdew 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? С-з--ег- -ел---сі-? С__ н___ к_________ С-з н-г- к-л-е-с-з- ------------------- Сіз неге келмейсіз? 0
B--nä-sen---egiz-e--1 B_________ n_______ 1 B-r-ä-s-n- n-g-z-e- 1 --------------------- Birnärseni negizdew 1
ਮੌਸਮ ਕਿੰਨਾ ਖਰਾਬ ਹੈ? А---ра---ө-е--аш-р. А_______ ө__ н_____ А-а-р-й- ө-е н-ш-р- ------------------- Ауа-райы өте нашар. 0
Bir-är-en---e--zd-w 1 B_________ n_______ 1 B-r-ä-s-n- n-g-z-e- 1 --------------------- Birnärseni negizdew 1
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Ме--к-л-е---н,--еб-б---уа--а---со--а--н----. М__ к_________ с_____ а_______ с_____ н_____ М-н к-л-е-м-н- с-б-б- а-а-р-й- с-н-а- н-ш-р- -------------------------------------------- Мен келмеймін, себебі ауа-райы сондай нашар. 0
S-z n-g--ke-meysi-? S__ n___ k_________ S-z n-g- k-l-e-s-z- ------------------- Siz nege kelmeysiz?
ਉਹ ਕਿਉਂ ਨਹੀਂ ਆ ਰਿਹਾ? О- --ге----ме---? О_ н___ к________ О- н-г- к-л-е-д-? ----------------- Ол неге келмейді? 0
S-----g- -elm-----? S__ n___ k_________ S-z n-g- k-l-e-s-z- ------------------- Siz nege kelmeysiz?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Оны--ақ--ғ-н--о-. О__ ш_______ ж___ О-ы ш-қ-р-а- ж-қ- ----------------- Оны шақырған жоқ. 0
S-- -e-e----m-y---? S__ n___ k_________ S-z n-g- k-l-e-s-z- ------------------- Siz nege kelmeysiz?
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। О---е-м-йд-, -ебе-і--н---ақ-рған ---. О_ к________ с_____ о__ ш_______ ж___ О- к-л-е-д-, с-б-б- о-ы ш-қ-р-а- ж-қ- ------------------------------------- Ол келмейді, себебі оны шақырған жоқ. 0
Aw--r-yı -te -a---. A_______ ö__ n_____ A-a-r-y- ö-e n-ş-r- ------------------- Awa-rayı öte naşar.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? С-н-не-е кел---с-ң? С__ н___ к_________ С-н н-г- к-л-е-с-ң- ------------------- Сен неге келмейсің? 0
A-a--ayı -te-na---. A_______ ö__ n_____ A-a-r-y- ö-e n-ş-r- ------------------- Awa-rayı öte naşar.
ਮੇਰੇ ਕੋਲ ਵਕਤ ਨਹੀਂ ਹੈ। Менің ------- жо-. М____ у______ ж___ М-н-ң у-қ-т-м ж-қ- ------------------ Менің уақытым жоқ. 0
A---ra-- öte--a-a-. A_______ ö__ n_____ A-a-r-y- ö-e n-ş-r- ------------------- Awa-rayı öte naşar.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। М-н-к----йм----с-б-б---ен-- -а-ыт---ж-қ. М__ к_________ с_____ м____ у______ ж___ М-н к-л-е-м-н- с-б-б- м-н-ң у-қ-т-м ж-қ- ---------------------------------------- Мен келмеймін, себебі менің уақытым жоқ. 0
Men kelm-ym----s--eb- aw--ra-ı sonday -aşar. M__ k_________ s_____ a_______ s_____ n_____ M-n k-l-e-m-n- s-b-b- a-a-r-y- s-n-a- n-ş-r- -------------------------------------------- Men kelmeymin, sebebi awa-rayı sonday naşar.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? С-- неге--а---йсы-? С__ н___ қ_________ С-н н-г- қ-л-а-с-ң- ------------------- Сен неге қалмайсың? 0
Me---e-m-y-i-, ----bi ------y- -on-a---a-ar. M__ k_________ s_____ a_______ s_____ n_____ M-n k-l-e-m-n- s-b-b- a-a-r-y- s-n-a- n-ş-r- -------------------------------------------- Men kelmeymin, sebebi awa-rayı sonday naşar.
ਮੈਂ ਅਜੇ ਕੰਮ ਕਰਨਾ ਹੈ। М--а- әл- --м-с іст-- -ерек. М____ ә__ ж____ і____ к_____ М-ғ-н ә-і ж-м-с і-т-у к-р-к- ---------------------------- Маған әлі жұмыс істеу керек. 0
M-n k---e-m-n- --b--i a---r--- -o--ay--aş-r. M__ k_________ s_____ a_______ s_____ n_____ M-n k-l-e-m-n- s-b-b- a-a-r-y- s-n-a- n-ş-r- -------------------------------------------- Men kelmeymin, sebebi awa-rayı sonday naşar.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Ме- қалм-йм-н, с--е----а----әл-----ы- ----у --р-к. М__ қ_________ с_____ м____ ә__ ж____ і____ к_____ М-н қ-л-а-м-н- с-б-б- м-ғ-н ә-і ж-м-с і-т-у к-р-к- -------------------------------------------------- Мен қалмаймын, себебі маған әлі жұмыс істеу керек. 0
O--n-g--kelm-y--? O_ n___ k________ O- n-g- k-l-e-d-? ----------------- Ol nege kelmeydi?
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? С-з--е------- кет-п--а-а-ыз? С__ н___ е___ к____ б_______ С-з н-г- е-т- к-т-п б-р-с-з- ---------------------------- Сіз неге ерте кетіп барасыз? 0
O-----e-ke-m--d-? O_ n___ k________ O- n-g- k-l-e-d-? ----------------- Ol nege kelmeydi?
ਮੈਂ ਥੱਕ ਗਿਆ / ਗਈ ਹਾਂ। М---шар-ад--. М__ ш________ М-н ш-р-а-ы-. ------------- Мен шаршадым. 0
Ol-n-ge----m-y-i? O_ n___ k________ O- n-g- k-l-e-d-? ----------------- Ol nege kelmeydi?
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Мен-к-те-ін--с--е-і ---шад-м. М__ к_______ с_____ ш________ М-н к-т-м-н- с-б-б- ш-р-а-ы-. ----------------------------- Мен кетемін, себебі шаршадым. 0
O-ı-ş--ı-ğa--j--. O__ ş_______ j___ O-ı ş-q-r-a- j-q- ----------------- Onı şaqırğan joq.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Сі- н-ге--рте ке-іп---рас--? С__ н___ е___ к____ б_______ С-з н-г- е-т- к-т-п б-р-с-з- ---------------------------- Сіз неге ерте кетіп барасыз? 0
Onı ş--ı---n joq. O__ ş_______ j___ O-ı ş-q-r-a- j-q- ----------------- Onı şaqırğan joq.
ਬਹੁਤ ਦੇਰ ਚੁੱਕੀ ਹੈ। К---бол-п ---т-. К__ б____ к_____ К-ш б-л-п к-т-і- ---------------- Кеш болып кетті. 0
O-ı -aq-rğa- ---. O__ ş_______ j___ O-ı ş-q-r-a- j-q- ----------------- Onı şaqırğan joq.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। М---к-т--і---се-еб--к-ш ---ып к-т--. М__ к_______ с_____ к__ б____ к_____ М-н к-т-м-н- с-б-б- к-ш б-л-п к-т-і- ------------------------------------ Мен кетемін, себебі кеш болып кетті. 0
Ol -e-meydi, se-ebi---ı---qırğ-n ---. O_ k________ s_____ o__ ş_______ j___ O- k-l-e-d-, s-b-b- o-ı ş-q-r-a- j-q- ------------------------------------- Ol kelmeydi, sebebi onı şaqırğan joq.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...