ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   kk Қала ішіне экскурсия

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [қырық екі]

42 [qırıq eki]

Қала ішіне экскурсия

Qala işine ékskwrsïya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ба-----е-с--б-д- ---қ---? Б____ ж_________ а___ п__ Б-з-р ж-к-е-б-д- а-ы- п-? ------------------------- Базар жексенбіде ашық па? 0
Qa---iş--e-éks-wr-ïya Q___ i____ é_________ Q-l- i-i-e é-s-w-s-y- --------------------- Qala işine ékskwrsïya
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ж---е-к- -ү--ен--д---шық -а? Ж_______ д_________ а___ п__ Ж-р-е-к- д-й-е-б-д- а-ы- п-? ---------------------------- Жәрмеңке дүйсенбіде ашық па? 0
Qala-----e--k-kw--ïya Q___ i____ é_________ Q-l- i-i-e é-s-w-s-y- --------------------- Qala işine ékskwrsïya
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Кө--е--ейсенбід- -ш-қ-па? К____ с_________ а___ п__ К-р-е с-й-е-б-д- а-ы- п-? ------------------------- Көрме сейсенбіде ашық па? 0
B-z-r---k--n-ide--şıq---? B____ j_________ a___ p__ B-z-r j-k-e-b-d- a-ı- p-? ------------------------- Bazar jeksenbide aşıq pa?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Зо-б----ә----бі---ашық-п-? З_____ с_________ а___ п__ З-о-а- с-р-е-б-д- а-ы- п-? -------------------------- Зообақ сәрсенбіде ашық па? 0
Baza--jekse--i-e a--q --? B____ j_________ a___ p__ B-z-r j-k-e-b-d- a-ı- p-? ------------------------- Bazar jeksenbide aşıq pa?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? М--аж-- ---с--бід- аш-қ п-? М______ б_________ а___ п__ М-р-ж-й б-й-е-б-д- а-ы- п-? --------------------------- Мұражай бейсенбіде ашық па? 0
Baz---je-senb-de-a--q p-? B____ j_________ a___ p__ B-z-r j-k-e-b-d- a-ı- p-? ------------------------- Bazar jeksenbide aşıq pa?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Га------ж-м- ------шық -а? Г______ ж___ к___ а___ п__ Г-л-р-я ж-м- к-н- а-ы- п-? -------------------------- Галерея жұма күні ашық па? 0
J-----ke ---s-nbi-e a--q -a? J_______ d_________ a___ p__ J-r-e-k- d-y-e-b-d- a-ı- p-? ---------------------------- Järmeñke düysenbide aşıq pa?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? С-----е-----руге бо----а? С______ т_______ б___ м__ С-р-т-е т-с-р-г- б-л- м-? ------------------------- Суретке түсіруге бола ма? 0
Järme-------se-bid---şıq pa? J_______ d_________ a___ p__ J-r-e-k- d-y-e-b-d- a-ı- p-? ---------------------------- Järmeñke düysenbide aşıq pa?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? Кір- а--лы--а? К___ а____ м__ К-р- а-ы-ы м-? -------------- Кіру ақылы ма? 0
J-rm--ke------n-i-e aşıq -a? J_______ d_________ a___ p__ J-r-e-k- d-y-e-b-d- a-ı- p-? ---------------------------- Järmeñke düysenbide aşıq pa?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? К--- -а--а-тұ----? К___ қ____ т______ К-р- қ-н-а т-р-д-? ------------------ Кіру қанша тұрады? 0
Kö--- -e--enb--e a----pa? K____ s_________ a___ p__ K-r-e s-y-e-b-d- a-ı- p-? ------------------------- Körme seysenbide aşıq pa?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? Т-пт-р-- же-іл-ік -ар-м-? Т_______ ж_______ б__ м__ Т-п-а-ғ- ж-ң-л-і- б-р м-? ------------------------- Топтарға жеңілдік бар ма? 0
Körm- sey---b--- -ş---pa? K____ s_________ a___ p__ K-r-e s-y-e-b-d- a-ı- p-? ------------------------- Körme seysenbide aşıq pa?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? Ба-а--рға---ң-лд----а---а? Б________ ж_______ б__ м__ Б-л-л-р-а ж-ң-л-і- б-р м-? -------------------------- Балаларға жеңілдік бар ма? 0
K--me se-sen-i------q-pa? K____ s_________ a___ p__ K-r-e s-y-e-b-d- a-ı- p-? ------------------------- Körme seysenbide aşıq pa?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? С--д-н----г----ңі---- --- -а? С___________ ж_______ б__ м__ С-у-е-т-е-г- ж-ң-л-і- б-р м-? ----------------------------- Студенттерге жеңілдік бар ма? 0
Z-o--q sä--e-bide -şı---a? Z_____ s_________ a___ p__ Z-o-a- s-r-e-b-d- a-ı- p-? -------------------------- Zoobaq särsenbide aşıq pa?
ਉਹ ਇਮਾਰਤ ਕੀ ਹੈ? Б--------й ғ-ма-ат? Б__ қ_____ ғ_______ Б-л қ-н-а- ғ-м-р-т- ------------------- Бұл қандай ғимарат? 0
Zoob-q ---senbi---a--q -a? Z_____ s_________ a___ p__ Z-o-a- s-r-e-b-d- a-ı- p-? -------------------------- Zoobaq särsenbide aşıq pa?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? Бұ---има---қа---н-а---л-болған? Б__ ғ________ қ____ ж__ б______ Б-л ғ-м-р-т-а қ-н-а ж-л б-л-а-? ------------------------------- Бұл ғимаратқа қанша жыл болған? 0
Z----q-särsen-i---aşıq--a? Z_____ s_________ a___ p__ Z-o-a- s-r-e-b-d- a-ı- p-? -------------------------- Zoobaq särsenbide aşıq pa?
ਉਹ ਇਮਾਰਤ ਕਿਸਨੇ ਬਣਾਈ ਹੈ? Б-- ғим-р--т--к-------а-? Б__ ғ________ к__ с______ Б-л ғ-м-р-т-ы к-м с-л-а-? ------------------------- Бұл ғимаратты кім салған? 0
Mur-j-- b-y-e-bid---şı--p-? M______ b_________ a___ p__ M-r-j-y b-y-e-b-d- a-ı- p-? --------------------------- Murajay beysenbide aşıq pa?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। Мен-сә--ет ө-е--не---зы-ам-н. М__ с_____ ө______ қ_________ М-н с-у-е- ө-е-і-е қ-з-ғ-м-н- ----------------------------- Мен сәулет өнеріне қызығамын. 0
M---j-y--eys-nbi-e---ı--p-? M______ b_________ a___ p__ M-r-j-y b-y-e-b-d- a-ı- p-? --------------------------- Murajay beysenbide aşıq pa?
ਮੇਰੀ ਰੁਚੀ ਕਲਾ ਵਿੱਚ ਹੈ। Мен өнер-----зығ-м--. М__ ө_____ қ_________ М-н ө-е-г- қ-з-ғ-м-н- --------------------- Мен өнерге қызығамын. 0
M-------b-ys-n---- aşı- pa? M______ b_________ a___ p__ M-r-j-y b-y-e-b-d- a-ı- p-? --------------------------- Murajay beysenbide aşıq pa?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। Мен к-р-ем --р--к--қы-ы---ы-. М__ к_____ с______ қ_________ М-н к-р-е- с-р-т-е қ-з-ғ-м-н- ----------------------------- Мен көркем суретке қызығамын. 0
Ga-e--ya j-ma küni---ı- --? G_______ j___ k___ a___ p__ G-l-r-y- j-m- k-n- a-ı- p-? --------------------------- Galereya juma küni aşıq pa?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।