ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   kk Дәрігерде

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [елу жеті]

57 [elw jeti]

Дәрігерде

Därigerde

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। М-н--ә-іге-ге --зылғанмын. М__ д________ ж___________ М-н д-р-г-р-е ж-з-л-а-м-н- -------------------------- Мен дәрігерге жазылғанмын. 0
Dä-ige--e D________ D-r-g-r-e --------- Därigerde
ਮੇਰੀ ਮੁਲਾਕਾਤ 10 ਵਜੇ ਹੈ। М--і--аб-л--у у-қыты ---ат --. М___ қ_______ у_____ с____ о__ М-н- қ-б-л-а- у-қ-т- с-ғ-т о-. ------------------------------ Мені қабылдау уақыты сағат он. 0
D---ge--e D________ D-r-g-r-e --------- Därigerde
ਤੁਹਾਡਾ ਨਾਮ ਕੀ ਹੈ? Т-г--із кі-? Т______ к___ Т-г-ң-з к-м- ------------ Тегіңіз кім? 0
M---dä-igerge -azı-ğ-n--n. M__ d________ j___________ M-n d-r-g-r-e j-z-l-a-m-n- -------------------------- Men därigerge jazılğanmın.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। К-----өлм---нд--от-ра тұ---ы-. К___ б_________ о____ т_______ К-т- б-л-е-і-д- о-ы-а т-р-ң-з- ------------------------------ Күту бөлмесінде отыра тұрыңыз. 0
Men-dä----rg- j----ğ-n---. M__ d________ j___________ M-n d-r-g-r-e j-z-l-a-m-n- -------------------------- Men därigerge jazılğanmın.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Д----е- қа-ір ----ді. Д______ қ____ к______ Д-р-г-р қ-з-р к-л-д-. --------------------- Дәрігер қазір келеді. 0
Men d-ri-e-ge -azılğanm-n. M__ d________ j___________ M-n d-r-g-r-e j-z-l-a-m-n- -------------------------- Men därigerge jazılğanmın.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? С-- қа- -ерде ----а-ды--лғ-н-ыз? С__ қ__ ж____ с_________________ С-з қ-й ж-р-е с-қ-а-д-р-л-а-с-з- -------------------------------- Сіз қай жерде сақтандырылғансыз? 0
Me-i qabı---w wa-ıt- --ğ-t-o-. M___ q_______ w_____ s____ o__ M-n- q-b-l-a- w-q-t- s-ğ-t o-. ------------------------------ Meni qabıldaw waqıtı sağat on.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? С---- -ан-ай --мек ---се-ей-н? С____ қ_____ к____ к__________ С-з-е қ-н-а- к-м-к к-р-е-е-і-? ------------------------------ Сізге қандай көмек көрсетейін? 0
M--i --b---a--waq--ı -ağ---on. M___ q_______ w_____ s____ o__ M-n- q-b-l-a- w-q-t- s-ğ-t o-. ------------------------------ Meni qabıldaw waqıtı sağat on.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? Бі------ңіз -уы----а? Б__ ж______ а____ м__ Б-р ж-р-ң-з а-ы-а м-? --------------------- Бір жеріңіз ауыра ма? 0
Me-i-qa-ı-d---w-qıt- sa-a- -n. M___ q_______ w_____ s____ o__ M-n- q-b-l-a- w-q-t- s-ğ-t o-. ------------------------------ Meni qabıldaw waqıtı sağat on.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Қа- --р-ң-з---ы---ы? Қ__ ж______ а_______ Қ-й ж-р-ң-з а-ы-а-ы- -------------------- Қай жеріңіз ауырады? 0
T--iñiz -i-? T______ k___ T-g-ñ-z k-m- ------------ Tegiñiz kim?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। А--ам ү--мі ауы--- --р-ды. А____ ү____ а_____ т______ А-қ-м ү-е-і а-ы-ы- т-р-д-. -------------------------- Арқам үнемі ауырып тұрады. 0
T---ñiz kim? T______ k___ T-g-ñ-z k-m- ------------ Tegiñiz kim?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। М-----ба--м--и- ау----ы. М____ б____ ж__ а_______ М-н-ң б-с-м ж-і а-ы-а-ы- ------------------------ Менің басым жиі ауырады. 0
T-g-----ki-? T______ k___ T-g-ñ-z k-m- ------------ Tegiñiz kim?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। Кейд--ішім а------. К____ і___ а_______ К-й-е і-і- а-ы-а-ы- ------------------- Кейде ішім ауырады. 0
Küt--b----sinde-ot--a-tu----z. K___ b_________ o____ t_______ K-t- b-l-e-i-d- o-ı-a t-r-ñ-z- ------------------------------ Kütw bölmesinde otıra turıñız.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Б-лге -е-і- ш--інің--! Б____ д____ ш_________ Б-л-е д-й-н ш-ш-н-ң-з- ---------------------- Белге дейін шешініңіз! 0
K-t--b--m-si--e--t--- t-rı-ı-. K___ b_________ o____ t_______ K-t- b-l-e-i-d- o-ı-a t-r-ñ-z- ------------------------------ Kütw bölmesinde otıra turıñız.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। Ку-е-к--а-жат-ңы-! К________ ж_______ К-ш-т-а-а ж-т-ң-з- ------------------ Кушеткаға жатыңыз! 0
Kü-w b-----i------ı-a --rıñ--. K___ b_________ o____ t_______ K-t- b-l-e-i-d- o-ı-a t-r-ñ-z- ------------------------------ Kütw bölmesinde otıra turıñız.
ਖੂਨ – ਦਾ ਦੌਰਾ ਠੀਕ ਹੈ। Қан-қы--м--қа----ы. Қ__ қ_____ қ_______ Қ-н қ-с-м- қ-л-п-ы- ------------------- Қан қысымы қалыпты. 0
D-rig-----zir----edi. D______ q____ k______ D-r-g-r q-z-r k-l-d-. --------------------- Däriger qazir keledi.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। М-н с-зг- ---- егемін. М__ с____ д___ е______ М-н с-з-е д-р- е-е-і-. ---------------------- Мен сізге дәрі егемін. 0
D--i-er-q-zi- kel---. D______ q____ k______ D-r-g-r q-z-r k-l-d-. --------------------- Däriger qazir keledi.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। С--г--д----бер--і-. С____ д___ б_______ С-з-е д-р- б-р-м-н- ------------------- Сізге дәрі беремін. 0
Däriger-q-z-r -el-d-. D______ q____ k______ D-r-g-r q-z-r k-l-d-. --------------------- Däriger qazir keledi.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Сі-г- д--іх--ағ- р-цепт--а-ып----е---. С____ д_________ р_____ ж____ б_______ С-з-е д-р-х-н-ғ- р-ц-п- ж-з-п б-р-м-н- -------------------------------------- Сізге дәріханаға рецепт жазып беремін. 0
S---------r-e saqt---ırı---n-ı-? S__ q__ j____ s_________________ S-z q-y j-r-e s-q-a-d-r-l-a-s-z- -------------------------------- Siz qay jerde saqtandırılğansız?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!