ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   hi डॉक्टर के पास

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

५७ [सत्तावन]

57 [sattaavan]

डॉक्टर के पास

doktar ke paas

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। मे-- डॉक--- -- -ा- -----ात--ै मे_ डॉ___ के सा_ मु___ है म-र- ड-क-ट- क- स-थ म-ल-क-त ह- ----------------------------- मेरी डॉक्टर के साथ मुलाकात है 0
do---r -- -aas d_____ k_ p___ d-k-a- k- p-a- -------------- doktar ke paas
ਮੇਰੀ ਮੁਲਾਕਾਤ 10 ਵਜੇ ਹੈ। मेरी मुल---- १- ब-े है मे_ मु___ १_ ब_ है म-र- म-ल-क-त १- ब-े ह- ---------------------- मेरी मुलाकात १० बजे है 0
d--ta- ke--a-s d_____ k_ p___ d-k-a- k- p-a- -------------- doktar ke paas
ਤੁਹਾਡਾ ਨਾਮ ਕੀ ਹੈ? आ--ा ना-------ह-? आ__ ना_ क्_ है_ आ-क- न-म क-य- ह-? ----------------- आपका नाम क्या है? 0
mer-e-d-kt-r-ke s-ath mul-a-a-----i m____ d_____ k_ s____ m________ h__ m-r-e d-k-a- k- s-a-h m-l-a-a-t h-i ----------------------------------- meree doktar ke saath mulaakaat hai
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। कृपया प----क-षा-- म-- -ै-िए कृ__ प्______ में बै__ क-प-ा प-र-ी-्-ा-य म-ं ब-ठ-ए --------------------------- कृपया प्रतीक्षालय में बैठिए 0
mer-e------- ----a-t----l-akaat--ai m____ d_____ k_ s____ m________ h__ m-r-e d-k-a- k- s-a-h m-l-a-a-t h-i ----------------------------------- meree doktar ke saath mulaakaat hai
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। डॉक-ट- ----स---म-----जा-ँ-े डॉ___ कु_ स__ में आ जा__ ड-क-ट- क-छ स-य म-ं आ ज-ए-ग- --------------------------- डॉक्टर कुछ समय में आ जाएँगे 0
m---e do--ar--e-s---h m---akaa--hai m____ d_____ k_ s____ m________ h__ m-r-e d-k-a- k- s-a-h m-l-a-a-t h-i ----------------------------------- meree doktar ke saath mulaakaat hai
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? आ-ने--ीमा-कहाँ -े क-वा-ा --? आ__ बी_ क_ से क___ है_ आ-न- ब-म- क-ा- स- क-व-य- ह-? ---------------------------- आपने बीमा कहाँ से करवाया है? 0
mer-e --laak-at 1--baje h-i m____ m________ 1_ b___ h__ m-r-e m-l-a-a-t 1- b-j- h-i --------------------------- meree mulaakaat 10 baje hai
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? म-- -प-क- --- -्या -र----- - --त--हूँ? मैं आ_ के लि_ क्_ क_ स__ / स__ हूँ_ म-ं आ- क- ल-ए क-य- क- स-त- / स-त- ह-ँ- -------------------------------------- मैं आप के लिए क्या कर सकता / सकती हूँ? 0
m-r-- --laa-a-- ---ba-e h-i m____ m________ 1_ b___ h__ m-r-e m-l-a-a-t 1- b-j- h-i --------------------------- meree mulaakaat 10 baje hai
ਕੀ ਤੁਹਾਨੂੰ ਦਰਦ ਹੋ ਰਿਹਾ ਹੈ? क-या--पको-द-्- -ो -ह- ह-? क्_ आ__ द__ हो र_ है_ क-य- आ-क- द-्- ह- र-ा ह-? ------------------------- क्या आपको दर्द हो रहा है? 0
m-ree mul-akaat 1- ---- h-i m____ m________ 1_ b___ h__ m-r-e m-l-a-a-t 1- b-j- h-i --------------------------- meree mulaakaat 10 baje hai
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? आपको-कहा- द-्द -------है? आ__ क_ द__ हो र_ है_ आ-क- क-ा- द-्- ह- र-ा ह-? ------------------------- आपको कहाँ दर्द हो रहा है? 0
aa-a-- naam-k-- ---? a_____ n___ k__ h___ a-p-k- n-a- k-a h-i- -------------------- aapaka naam kya hai?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। मुझे--म-श--प---र्----ता -ै मु_ ह__ पी____ हो_ है म-झ- ह-े-ा प-ठ-र-द ह-त- ह- -------------------------- मुझे हमेशा पीठदर्द होता है 0
aa-aka na-m-k-a-ha-? a_____ n___ k__ h___ a-p-k- n-a- k-a h-i- -------------------- aapaka naam kya hai?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। मुझ- -क-स--सरदर-द ---ा-है मु_ अ___ स____ हो_ है म-झ- अ-्-र स-द-्- ह-त- ह- ------------------------- मुझे अक्सर सरदर्द होता है 0
a--aka----m kya-h--? a_____ n___ k__ h___ a-p-k- n-a- k-a h-i- -------------------- aapaka naam kya hai?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। मु-े क-ी क-ी-पे----- -ोता है मु_ क_ क_ पे____ हो_ है म-झ- क-ी क-ी प-ट-र-द ह-त- ह- ---------------------------- मुझे कभी कभी पेटदर्द होता है 0
krpaya-pratee-s----a---ein--a-t-ie k_____ p_____________ m___ b______ k-p-y- p-a-e-k-h-a-a- m-i- b-i-h-e ---------------------------------- krpaya prateekshaalay mein baithie
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। क--या --- तक-क- कप----त-रिए कृ__ क__ त_ के क__ उ___ क-प-ा क-र त- क- क-ड़- उ-ा-ि- --------------------------- कृपया कमर तक के कपड़े उतारिए 0
k-p-ya--r-teek-ha-l-y ---n--ait-ie k_____ p_____________ m___ b______ k-p-y- p-a-e-k-h-a-a- m-i- b-i-h-e ---------------------------------- krpaya prateekshaalay mein baithie
ਕਿਰਪਾ ਕਰਕੇ ਬੈਡ ਤੇ ਲੇਟ ਜਾਓ। कृप-ा-----तर-प--ल-ट-ज--ए कृ__ बि___ प_ ले_ जा__ क-प-ा ब-स-त- प- ल-ट ज-इ- ------------------------ कृपया बिस्तर पर लेट जाइए 0
kr-aya -ra-e--s-aalay----n-b--t--e k_____ p_____________ m___ b______ k-p-y- p-a-e-k-h-a-a- m-i- b-i-h-e ---------------------------------- krpaya prateekshaalay mein baithie
ਖੂਨ – ਦਾ ਦੌਰਾ ਠੀਕ ਹੈ। रक्--चाप --- है र_____ ठी_ है र-्---ा- ठ-क ह- --------------- रक्त-चाप ठीक है 0
d-k--r -uc-h-s-m-y --in -- ---nge d_____ k____ s____ m___ a_ j_____ d-k-a- k-c-h s-m-y m-i- a- j-e-g- --------------------------------- doktar kuchh samay mein aa jaenge
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। म-ं आ-क- -----जेक-----ग----त- / द-ती -ूँ मैं आ__ ए_ इं____ ल_ दे_ / दे_ हूँ म-ं आ-क- ए- इ-ज-क-श- ल-ा द-त- / द-त- ह-ँ ---------------------------------------- मैं आपको एक इंजेक्शन लगा देता / देती हूँ 0
do-ta- ----h --m-y--ein -- -a--ge d_____ k____ s____ m___ a_ j_____ d-k-a- k-c-h s-m-y m-i- a- j-e-g- --------------------------------- doktar kuchh samay mein aa jaenge
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। मै- आ-क--गो-ि-ाँ--े --त--- द-त---ूँ मैं आ__ गो__ दे दे_ / दे_ हूँ म-ं आ-क- ग-ल-य-ँ द- द-त- / द-त- ह-ँ ----------------------------------- मैं आपको गोलियाँ दे देता / देती हूँ 0
do-t---k-ch- ----y m-in-a--jae--e d_____ k____ s____ m___ a_ j_____ d-k-a- k-c-h s-m-y m-i- a- j-e-g- --------------------------------- doktar kuchh samay mein aa jaenge
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। मैं-आ-को द-ा-या- ल-ख द-त--- ---ी ह-ँ मैं आ__ द___ लि_ दे_ / दे_ हूँ म-ं आ-क- द-ा-य-ँ ल-ख द-त- / द-त- ह-ँ ------------------------------------ मैं आपको दवाइयाँ लिख देता / देती हूँ 0
a-pane-----a k--a-- -----rava-y- ---? a_____ b____ k_____ s_ k________ h___ a-p-n- b-e-a k-h-a- s- k-r-v-a-a h-i- ------------------------------------- aapane beema kahaan se karavaaya hai?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!