ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   ar ‫عند الطبيب‬

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

‫57 [سبعة وخمسون]

57[sibeat wakhamsun]

‫عند الطبيب‬

eind altabib

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ‫--ي--وع- م- ا---ي-. ‫___ م___ م_ ا______ ‫-د- م-ع- م- ا-ط-ي-. -------------------- ‫لدي موعد مع الطبيب. 0
l-da- -aw-i- -a------b--. l____ m_____ m__ a_______ l-d-y m-w-i- m-e a-t-b-b- ------------------------- laday maweid mae altabib.
ਮੇਰੀ ਮੁਲਾਕਾਤ 10 ਵਜੇ ਹੈ। ‫موع-ي-ف--ا---عة-الع-شر-. ‫_____ ف_ ا_____ ا_______ ‫-و-د- ف- ا-س-ع- ا-ع-ش-ة- ------------------------- ‫موعدي في الساعة العاشرة. 0
m-we-d- -- alssae-t-----sh---t. m______ f_ a_______ a__________ m-w-i-i f- a-s-a-a- a-e-s-i-a-. ------------------------------- maweidi fi alssaeat aleashirat.
ਤੁਹਾਡਾ ਨਾਮ ਕੀ ਹੈ? ‫-- اسم-؟ ‫__ ا____ ‫-ا ا-م-؟ --------- ‫ما اسمك؟ 0
m- -----? m_ i_____ m- i-m-k- --------- ma ismuk?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। ‫-ن--ضلك، اج-س ف--------لا-----. ‫__ ف____ ا___ ف_ غ___ ا________ ‫-ن ف-ل-، ا-ل- ف- غ-ف- ا-ا-ت-ا-. -------------------------------- ‫من فضلك، اجلس في غرفة الانتظار. 0
m---f-d--k---j-is fi--h---at-alain----r. m__ f______ a____ f_ g______ a__________ m-n f-d-i-, a-l-s f- g-u-f-t a-a-n-i-a-. ---------------------------------------- min fadlik, ajlis fi ghurfat alaintizar.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। س-كو- --ط-يب ه-ا قر---. س____ ا_____ ه__ ق_____ س-ك-ن ا-ط-ي- ه-ا ق-ي-ا- ----------------------- سيكون الطبيب هنا قريبا. 0
sa-ak---a----ib--u-- qari-ana. s______ a______ h___ q________ s-y-k-n a-t-b-b h-n- q-r-b-n-. ------------------------------ sayakun altabib huna qaribana.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? ‫م- م--عق-- -ل-أمين--ل-ح-؟ ‫__ م_ ع___ ا______ ا_____ ‫-ع م- ع-د- ا-ت-م-ن ا-ص-ي- -------------------------- ‫مع من عقدت التأمين الصحي؟ 0
ma- m-n ---a-- -l-amin-a----yi? m__ m__ a_____ a______ a_______ m-e m-n a-q-d- a-t-m-n a-s-h-i- ------------------------------- mae man aeqadt altamin alsihyi?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ‫------كن-------ك؟ ‫___ ي_____ خ_____ ‫-م- ي-ك-ن- خ-م-ك- ------------------ ‫بما يمكنني خدمتك؟ 0
bim- --m-i-u---k--dma--k? b___ y________ k_________ b-m- y-m-i-u-i k-i-m-t-k- ------------------------- bima yumkinuni khidmatak?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ‫أ----م؟ /--- -شع- ب-لم؟ ‫_______ / ه_ ت___ ب____ ‫-ت-أ-م- / ه- ت-ع- ب-ل-؟ ------------------------ ‫أتتألم؟ / هل تشعر بألم؟ 0
a-a---l-? ---al t--hu--b--la-? a________ / h__ t_____ b______ a-a-a-l-? / h-l t-s-u- b-a-a-? ------------------------------ atataalm? / hal tashur bialam?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? ‫أين -ؤلم---/ أ-ن-م--ع -----؟ ‫___ ي_____ / أ__ م___ ا_____ ‫-ي- ي-ل-ك- / أ-ن م-ض- ا-أ-م- ----------------------------- ‫أين يؤلمك؟ / أين موضع الألم؟ 0
a-na --l-m--- /-a-n---a--a--a-----? a___ y_______ / a___ m_____ a______ a-n- y-l-m-k- / a-n- m-w-a- a-a-a-? ----------------------------------- ayna yulimuk? / ayna mawdae alalam?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। أنا أعاني --ئماً-م- آلام ال-هر. أ__ أ____ د____ م_ آ___ ا_____ أ-ا أ-ا-ي د-ئ-ا- م- آ-ا- ا-ظ-ر- ------------------------------- أنا أعاني دائماً من آلام الظهر. 0
an- a-ni-day-a----i--a-am---z--r. a__ a___ d______ m__ a___ a______ a-a a-n- d-y-a-a m-n a-a- a-z-h-. --------------------------------- ana aeni daymana min alam alzahr.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। أ-ا -ع-ن--من ا----ع-ف- ---ر--ن--ل-حي-ن. أ__ أ____ م_ ا_____ ف_ ك___ م_ ا_______ أ-ا أ-ا-ي م- ا-ص-ا- ف- ك-ي- م- ا-أ-ي-ن- --------------------------------------- أنا أعاني من الصداع في كثير من الأحيان. 0
a----eni min -ls--d-e -i-k-thir mi- al-hyan. a__ a___ m__ a_______ f_ k_____ m__ a_______ a-a a-n- m-n a-s-u-a- f- k-t-i- m-n a-a-y-n- -------------------------------------------- ana aeni min alssudae fi kathir min alahyan.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। أنا ---- -أ---في الم--- ---ا-اً. أ__ أ___ ب___ ف_ ا_____ أ______ أ-ا أ-ع- ب-ل- ف- ا-م-د- أ-ي-ن-ً- -------------------------------- أنا أشعر بألم في المعدة أحياناً. 0
a-a-ashur bi------i--l--a-- -h--n--a. a__ a____ b_____ f_ a______ a________ a-a a-h-r b-a-a- f- a-m-a-t a-y-n-n-. ------------------------------------- ana ashur bialam fi almiadt ahyanana.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ‫م------- ا-شف--- -د-ك! ‫__ ف____ ا___ ع_ ص____ ‫-ن ف-ل-، ا-ش- ع- ص-ر-! ----------------------- ‫من فضلك، اكشف عن صدرك! 0
mi- fa-l-k, ak--if ean----ri-! m__ f______ a_____ e__ s______ m-n f-d-i-, a-s-i- e-n s-d-i-! ------------------------------ min fadlik, akshif ean sadrik!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। ‫---ف-ل-،--------ع-ى -نض-ة الف-ص! ‫__ ف____ ا____ ع__ م____ ا_____ ‫-ن ف-ل-، ا-ت-ق- ع-ى م-ض-ة ا-ف-ص- --------------------------------- ‫من فضلك، استلقِ على منضدة الفحص! 0
min -adlik, astalq -al-a mund--a- a-f-h-! m__ f______ a_____ e____ m_______ a______ m-n f-d-i-, a-t-l- e-l-a m-n-i-a- a-f-h-! ----------------------------------------- min fadlik, astalq ealaa mundidat alfahs!
ਖੂਨ – ਦਾ ਦੌਰਾ ਠੀਕ ਹੈ। ‫-غط---دم ع-- م- -ر-م. ‫___ ا___ ع__ م_ ي____ ‫-غ- ا-د- ع-ى م- ي-ا-. ---------------------- ‫ضغط الدم على ما يرام. 0
d---- a--am e-----ma-yar-m. d____ a____ e____ m_ y_____ d-g-t a-d-m e-l-a m- y-r-m- --------------------------- daght aldam ealaa ma yaram.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। ‫سأ-طي- ----. ‫______ ح____ ‫-أ-ط-ك ح-ن-. ------------- ‫سأعطيك حقنة. 0
sa--iti- huqnat--. s_______ h________ s-a-i-i- h-q-a-a-. ------------------ saaeitik huqnatan.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ‫-أ-ط---ح-و-اً. ‫______ ح_____ ‫-أ-ط-ك ح-و-ا-. --------------- ‫سأعطيك حبوباً. 0
s--e--ik---bw--n. s_______ h_______ s-a-i-i- h-b-b-n- ----------------- saaeitik hubwban.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। ‫س--طيك وص-ة ---- -ل--د---. ‫______ و___ ط___ ل________ ‫-أ-ط-ك و-ف- ط-ي- ل-ص-د-ي-. --------------------------- ‫سأعطيك وصفة طبية للصيدلية. 0
saa-i-ik was-at---bia-l--ssid-li-. s_______ w_____ t____ l___________ s-a-i-i- w-s-a- t-b-a l-l-s-d-l-a- ---------------------------------- saaeitik wasfat tibia lilssidalia.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!