ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   ar ‫فى السينما‬

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

‫45 [خمسة وأربعون]‬

45 [khmasat wa'arbaeuna]

‫فى السينما‬

fi alsinima

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ‫ن-يد----ه-ب------ل-----. ‫____ ا_____ إ__ ا_______ ‫-ر-د ا-ذ-ا- إ-ى ا-س-ن-ا- ------------------------- ‫نريد الذهاب إلى السينما. 0
nu-i- -lda-ab-ii--a-al-----a. n____ a______ i____ a________ n-r-d a-d-h-b i-l-a a-s-n-m-. ----------------------------- nurid aldahab iilaa alsinima.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ه-اك-ف--- -يد ---وم. ه___ ف___ ج__ ا_____ ه-ا- ف-ل- ج-د ا-ي-م- -------------------- هناك فيلم جيد اليوم. 0
hu--k f-lm--a----a--a-m. h____ f___ j____ a______ h-n-k f-l- j-y-d a-y-w-. ------------------------ hunak film jayid alyawm.
ਫਿਲਮ ਇਕਦਮ ਨਵੀਂ ਹੈ। ‫الفيل--جد----ماماً. ‫______ ج___ ت_____ ‫-ل-ي-م ج-ي- ت-ا-ا-. -------------------- ‫الفيلم جديد تماماً. 0
a---lm-ja-i--ta-am--. a_____ j____ t_______ a-f-l- j-d-d t-m-m-n- --------------------- alfilm jadid tamaman.
ਟਿਕਟ ਕਿੱਥੇ ਮਿਲਣਗੇ? ‫أ-----ا--ا-تذ--ر؟ ‫___ ش___ ا_______ ‫-ي- ش-ا- ا-ت-ا-ر- ------------------ ‫أين شباك التذاكر؟ 0
a-na -hi--k -l-ad---i-? a___ s_____ a__________ a-n- s-i-a- a-t-d-a-i-? ----------------------- ayna shibak altadhakir?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? ‫هل -ن-ك--ق-ع------ة؟ ‫__ ه___ م____ ش_____ ‫-ل ه-ا- م-ا-د ش-غ-ة- --------------------- ‫هل هناك مقاعد شاغرة؟ 0
h-l----ak ---a-i----a-h--a-? h__ h____ m______ s_________ h-l h-n-k m-q-e-d s-a-h-r-t- ---------------------------- hal hunak maqaeid shaghirat?
ਟਿਕਟ ਕਿੰਨੇ ਦੀਆਂ ਹਨ? كم-ه- تك--ة-ا----كر؟ ك_ ه_ ت____ ا_______ ك- ه- ت-ل-ة ا-ت-ا-ر- -------------------- كم هي تكلفة التذاكر؟ 0
k-- -- ---l--a- a--adhakir? k__ h_ t_______ a__________ k-m h- t-k-i-a- a-t-d-a-i-? --------------------------- kam hi tuklifat altadhakir?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? ‫مت- ي-دأ ا-ع-ض؟ ‫___ ي___ ا_____ ‫-ت- ي-د- ا-ع-ض- ---------------- ‫متى يبدأ العرض؟ 0
ma--a ya-da -lea-d? m____ y____ a______ m-t-a y-b-a a-e-r-? ------------------- mataa yabda aleard?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? ك---د- ------؟ ك_ م__ ا______ ك- م-ة ا-ف-ل-؟ -------------- كم مدة الفيلم؟ 0
ka--m------l----? k__ m____ a______ k-m m-d-t a-f-l-? ----------------- kam mudat alfilm?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? ه----ك-ن- -جز ا-ت--كر؟ ه_ ي_____ ح__ ا_______ ه- ي-ك-ن- ح-ز ا-ت-ا-ر- ---------------------- هل يمكنني حجز التذاكر؟ 0
h-- ---kin--- haj- -l----a--r? h__ y________ h___ a__________ h-l y-m-i-u-i h-j- a-t-d-a-i-? ------------------------------ hal yumkinuni hajz altadhakir?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫---د ---أج-س -ي------. ‫____ أ_ أ___ ف_ ا_____ ‫-ر-د أ- أ-ل- ف- ا-خ-ف- ----------------------- ‫أريد أن أجلس في الخلف. 0
u--d -n-a---- -i--l-h---. u___ a_ a____ f_ a_______ u-i- a- a-l-s f- a-k-a-f- ------------------------- urid an ajlis fi alkhalf.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫أ-يد -- أ--س -ي الأما-. ‫____ أ_ أ___ ف_ ا______ ‫-ر-د أ- أ-ل- ف- ا-أ-ا-. ------------------------ ‫أريد أن أجلس في الأمام. 0
u--d a- --lis-f- -l--am. u___ a_ a____ f_ a______ u-i- a- a-l-s f- a-a-a-. ------------------------ urid an ajlis fi alamam.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫أ--د--ن أجلس-في -لو--. ‫____ أ_ أ___ ف_ ا_____ ‫-ر-د أ- أ-ل- ف- ا-و-ط- ----------------------- ‫أريد أن أجلس في الوسط. 0
u-i--an aj--s-fi alw-s-. u___ a_ a____ f_ a______ u-i- a- a-l-s f- a-w-s-. ------------------------ urid an ajlis fi alwast.
ਫਿਲਮ ਚੰਗੀ ਸੀ। ‫-ان ---ي-- م-و---. ‫___ ا_____ م_____ ‫-ا- ا-ف-ل- م-و-ا-. ------------------- ‫كان الفيلم مشوقاً. 0
kan-alf-l--mus--wi---. k__ a_____ m__________ k-n a-f-l- m-s-a-i-a-. ---------------------- kan alfilm mushawiqan.
ਫਿਲਮ ਨੀਰਸ ਨਹੀਂ ਸੀ। ‫-م--كن -لفي-- مملاً. ‫__ ي__ ا_____ م____ ‫-م ي-ن ا-ف-ل- م-ل-ً- --------------------- ‫لم يكن الفيلم مملاً. 0
lam ya--n---fi---mu--l--n. l__ y____ a_____ m________ l-m y-k-n a-f-l- m-m-l-a-. -------------------------- lam yakun alfilm mumillan.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। لكن-ا----ب-كا----ضل م- --ف-لم. ل__ ا_____ ك__ أ___ م_ ا______ ل-ن ا-ك-ا- ك-ن أ-ض- م- ا-ف-ل-. ------------------------------ لكن الكتاب كان أفضل من الفيلم. 0
l-ki- a-ki--b ----af-a----n -lfilm. l____ a______ k__ a____ m__ a______ l-k-n a-k-t-b k-n a-d-l m-n a-f-l-. ----------------------------------- lakin alkitab kan afdal min alfilm.
ਸੰਗੀਤ ਕਿਹੋ ਜਿਹਾ ਸੀ? ‫-يف----ت--ل----ق-؟ ‫___ ك___ ا________ ‫-ي- ك-ن- ا-م-س-ق-؟ ------------------- ‫كيف كانت الموسيقى؟ 0
ka---ka-a--a------a? k___ k____ a________ k-y- k-n-t a-m-s-q-? -------------------- kayf kanat almusiqa?
ਕਲਾਕਾਰ ਕਿਹੋ ਜਿਹੇ ਸਨ? ‫كيف --- -لم-ث-و-؟ ‫___ ك__ ا________ ‫-ي- ك-ن ا-م-ث-و-؟ ------------------ ‫كيف كان الممثلون؟ 0
k--- kan a-m--a--t-il--? k___ k__ a______________ k-y- k-n a-m-m-t-t-i-u-? ------------------------ kayf kan almumaththilun?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ه- كان----ا- --ج-- -ال-غ- -ل-ن--ي--ة؟ ه_ ك___ ه___ ت____ ب_____ ا__________ ه- ك-ن- ه-ا- ت-ج-ة ب-ل-غ- ا-إ-ج-ي-ي-؟ ------------------------------------- هل كانت هناك ترجمة باللغة الإنجليزية؟ 0
h-----n-t hu-ak tarj-ma- -i--lug-a---l---j----ia? h__ k____ h____ t_______ b_________ a____________ h-l k-n-t h-n-k t-r-a-a- b-a-l-g-a- a-i-n-a-i-i-? ------------------------------------------------- hal kanat hunak tarjamat biallughat aliinjalizia?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...