ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   ar ‫أمس – اليوم – غدًا‬

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

‫10 [عشرة]

10 [eshart]

‫أمس – اليوم – غدًا‬

ams - al-yawm - ghadan

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। أ------ ال-بت أ__ ك__ ا____ أ-س ك-ن ا-س-ت ------------- أمس كان السبت 0
ams---na--l---bt a__ k___ a______ a-s k-n- a---a-t ---------------- ams kana al-sabt
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। ‫----مس--ن-- -ي ال-ينما. ‫______ ك__ ف_ ا_______ ‫-ا-أ-س ك-ت- ف- ا-س-ن-ا- ------------------------ ‫بالأمس كنتُ في السينما. 0
bi--am--ku--u--i -l-sina-a b______ k____ f_ a________ b-l-a-s k-n-u f- a---i-a-a -------------------------- bil-ams kuntu fi al-sinama
ਫਿਲਮ ਦਿਲਚਸਪ ਸੀ। ‫ك-------لم -ش-قاً. ‫___ ا_____ م_____ ‫-ا- ا-ف-ل- م-و-ا-. ------------------- ‫كان الفيلم مشوقاً. 0
kan---l-f-lm--u-----i--n k___ a______ m__________ k-n- a---i-m m-s-a-w-q-n ------------------------ kana al-film mushawwiqan
ਅੱਜ ਐਤਵਾਰ ਹੈ। ‫-لي-م -- ---ح-. ‫_____ ه_ ا_____ ‫-ل-و- ه- ا-أ-د- ---------------- ‫اليوم هو الأحد. 0
a---a-m-hu-- a---h-d a______ h___ a______ a---a-m h-w- a---h-d -------------------- al-yawm huwa al-ahad
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। ا-ا لا----ل --يوم. ا__ ل_ ا___ ا_____ ا-ا ل- ا-م- ا-ي-م- ------------------ انا لا اعمل اليوم. 0
a-a--- a-------ya-m a__ l_ a___ a______ a-a l- a-a- a---a-m ------------------- ana la amal al-yawm
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। أ-- -ب-ى--ي-ا-منزل. أ__ أ___ ف_ ا______ أ-ا أ-ق- ف- ا-م-ز-. ------------------- أنا أبقى في المنزل. 0
ana-abqa -i ----an-il a__ a___ f_ a________ a-a a-q- f- a---a-z-l --------------------- ana abqa fi al-manzil
ਕੱਲ੍ਹ ਸੋਮਵਾਰ ਹੈ। ‫غ--ً ه----إثن--. ‫___ ه_ ا_______ ‫-د-ً ه- ا-إ-ن-ن- ----------------- ‫غداً هو الإثنين. 0
gha-a- hu-- al-ithnayn g_____ h___ a_________ g-a-a- h-w- a---t-n-y- ---------------------- ghadan huwa al-ithnayn
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। ‫غ--- -أ-و---ل--ل. ‫___ س____ ل_____ ‫-د-ً س-ع-د ل-ع-ل- ------------------ ‫غداً سأعود للعمل. 0
gha--n--a---- ------al g_____ s_____ l_______ g-a-a- s-a-d- l-l-a-a- ---------------------- ghadan saaudu lil-amal
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। ‫أن--أع---ف- --تب. ‫___ أ___ ف_ م____ ‫-ن- أ-م- ف- م-ت-. ------------------ ‫أنا أعمل في مكتب. 0
a-a a--l f- -ak--b a__ a___ f_ m_____ a-a a-a- f- m-k-a- ------------------ ana amal fi maktab
ਉਹ ਕੌਣ ਹੈ? ‫-- هذ-؟ ‫__ ه___ ‫-ن ه-ا- -------- ‫من هذا؟ 0
m----a-ha? m__ h_____ m-n h-d-a- ---------- man hadha?
ਉਹ ਪੀਟਰ ਹੈ। ‫--- بيت-. ‫___ ب____ ‫-ذ- ب-ت-. ---------- ‫هذا بيتر. 0
h-d-a --tar h____ B____ h-d-a B-t-r ----------- hadha Bitar
ਪੀਟਰ ਵਿਦਿਆਰਥੀ ਹੈ। ‫---- ----. ‫____ ط____ ‫-ي-ر ط-ل-. ----------- ‫بيتر طالب. 0
Bita- t-l-b B____ t____ B-t-r t-l-b ----------- Bitar talib
ਉਹ ਕੌਣ ਹੈ? ‫م-- ه-ه؟ ‫__ ه___ ‫-َ- ه-ه- --------- ‫مَن هذه؟ 0
m-n--ad-i-i? m__ h_______ m-n h-d-i-i- ------------ man hadhihi?
ਉਹ ਮਾਰਥਾ ਹੈ। ه-- م--ث-. ه__ م_____ ه-ه م-ر-ا- ---------- هذه مارثا. 0
h-d---i-Ma--ha h______ M_____ h-d-i-i M-r-h- -------------- hadhihi Martha
ਮਾਰਥਾ ਸੈਕਟਰੀ ਹੈ। م---ا س---ي--. م____ س_______ م-ر-ا س-ر-ي-ة- -------------- مارثا سكرتيرة. 0
Mart-a ---ri-i-a M_____ s________ M-r-h- s-k-i-i-a ---------------- Martha sikritira
ਪੀਟਰ ਅਤੇ ਮਾਰਥਾ ਦੋਸਤ ਹਨ। بي-------ث--ص-ي-ا-. ب___ و_____ ص______ ب-ت- و-ا-ث- ص-ي-ا-. ------------------- بيتر ومارثا صديقان. 0
Bita- -a-M-rt-a--adiqan B____ w_ M_____ s______ B-t-r w- M-r-h- s-d-q-n ----------------------- Bitar wa Martha sadiqan
ਪੀਟਰ ਮਾਰਥਾ ਦਾ ਦੋਸਤ ਹੈ। بيتر--و ص--ق -ارثا. ب___ ه_ ص___ م_____ ب-ت- ه- ص-ي- م-ر-ا- ------------------- بيتر هو صديق مارثا. 0
B-ta--h-w--s-di-------a B____ h___ s____ M_____ B-t-r h-w- s-d-q M-r-h- ----------------------- Bitar huwa sadiq Martha
ਮਾਰਥਾ ਪੀਟਰ ਦੀ ਦੋਸਤ ਹੈ। ما----ه- صد--- ب-تر. م____ ه_ ص____ ب____ م-ر-ا ه- ص-ي-ة ب-ت-. -------------------- مارثا هي صديقة بيتر. 0
M--t----i-- sa-iqa- --tar M_____ h___ s______ B____ M-r-h- h-y- s-d-q-t B-t-r ------------------------- Martha hiya sadiqat Bitar

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!