ਪ੍ਹੈਰਾ ਕਿਤਾਬ

pa ਭੂਤਕਾਲ 3   »   ar ‫صيغة الماضي 3‬

83 [ਤਰਿਆਸੀ]

ਭੂਤਕਾਲ 3

ਭੂਤਕਾਲ 3

‫83 [ثلاثة وثمانون]‬

83 [thlathat wathamanun]

‫صيغة الماضي 3‬

ṣīghat al-māḍī 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਟੈਲੀਫੋਨ ਕਰਨਾ يه--ف. ي_____ ي-ا-ف- ------ يهاتف. 0
yuh---f y______ y-h-t-f ------- yuhātif
ਮੈਂ ਟੈਲੀਫੋਨ ਕੀਤਾ ਹੈ। ل-د-أ--ي- -كا-مة--ات--ة. ل__ أ____ م_____ ه______ ل-د أ-ر-ت م-ا-م- ه-ت-ي-. ------------------------ لقد أجريت مكالمة هاتفية. 0
laqad --r--tu-mu-āl-ma-----ifiy--h. l____ a______ m________ h__________ l-q-d a-r-y-u m-k-l-m-h h-t-f-y-a-. ----------------------------------- laqad ajraytu mukālamah hātifiyyah.
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ। ك-ت-على ----ت---و-ل ا-وق-. ك__ ع__ ا_____ ط___ ا_____ ك-ت ع-ى ا-ه-ت- ط-ا- ا-و-ت- -------------------------- كنت على الهاتف طوال الوقت. 0
ku-t- ‘-l- a---āti- -ūla ------t. k____ ‘___ a_______ ṭ___ a_______ k-n-u ‘-l- a---ā-i- ṭ-l- a---a-t- --------------------------------- kuntu ‘alā al-hātif ṭūla al-waqt.
ਪੁੱਛਣਾ يس--. ي____ ي-أ-. ----- يسأل. 0
y-s’al y_____ y-s-a- ------ yas’al
ਮੈਂ ਪੁੱਛਿਆ ਹੈ। ‫ق- س-ل-. ‫__ س____ ‫-د س-ل-. --------- ‫قد سألت. 0
q-d -a--l-. q__ s______ q-d s-’-l-. ----------- qad sa’alt.
ਮੈਂ ਬਾਰ – ਬਾਰ ਪੁੱਛਿਆ ਹੈ। ‫ك-----ئ--------. ‫___ د____ أ____ ‫-ن- د-ئ-ا- أ-أ-. ----------------- ‫كنت دائماً أسأل. 0
ku--- d-----n -s-al. k____ d______ a_____ k-n-u d-’-m-n a-’-l- -------------------- kuntu dā’iman as’al.
ਸੁਣਾਉਣਾ ي-كي-- يخب- - يرو-. ي___ / ي___ / ي____ ي-ك- / ي-ب- / ي-و-. ------------------- يحكي / يخبر / يروي. 0
ya----/-y-----r /--arwī y____ / y______ / y____ y-ḥ-ī / y-k-b-r / y-r-ī ----------------------- yaḥkī / yukhbir / yarwī
ਮੈਂ ਸੁਣਾਇਆ ਹੈ। لق----ت. ل__ ق___ ل-د ق-ت- -------- لقد قلت. 0
laq-- qu--a. l____ q_____ l-q-d q-l-a- ------------ laqad qulta.
ਮੈਂ ਪੂਰੀ ਕਹਾਣੀ ਸੁਣਾਈ ਹੈ। ل---أ-بر- ا-ق-ة-كاملة. ل__ أ____ ا____ ك_____ ل-د أ-ب-ت ا-ق-ة ك-م-ة- ---------------------- لقد أخبرت القصة كاملة. 0
laqad akhba-ta-a---iṣ-a--k-m--ah. l____ a_______ a________ k_______ l-q-d a-h-a-t- a---i-ṣ-h k-m-l-h- --------------------------------- laqad akhbarta al-qiṣṣah kāmilah.
ਸਿੱਖਣਾ ي--ل--- يذاك--- ي---. ي____ / ي____ / ي____ ي-ع-م / ي-ا-ر / ي-ر-. --------------------- يتعلم / يذاكر / يدرس. 0
y--a--l-am-/ --d-āk-r------r-s y_________ / y_______ / y_____ y-t-‘-l-a- / y-d-ā-i- / y-d-u- ------------------------------ yata‘allam / yudhākir / yadrus
ਮੈਂ ਸਿੱਖਿਆ ਹੈ। أن- در-ت أ__ د___ أ-ا د-س- -------- أنا درست 0
an--da-as-u. a__ d_______ a-a d-r-s-u- ------------ ana darastu.
ਮੈਂ ਸਾਰੀ ਸ਼ਾਮ ਸਿੱਖਿਆ ਹੈ। ‫-قد د-س--ط-ل----م-اء. ‫___ د___ ط___ ا______ ‫-ق- د-س- ط-ل- ا-م-ا-. ---------------------- ‫لقد درست طيلة المساء. 0
l-qa--dar-st----l--l---s--. l____ d______ ṭ__ a________ l-q-d d-r-s-u ṭ-l a---a-ā-. --------------------------- laqad darastu ṭūl al-masā’.
ਕੰਮ ਕਰਨਾ ع-ل ع__ ع-ل --- عمل 0
ya‘m-l y_____ y-‘-a- ------ ya‘mal
ਮੈਂ ਕੰਮ ਕੀਤਾ ਹੈ। لقد ---ت. ل__ ع____ ل-د ع-ل-. --------- لقد عملت. 0
la-a--‘a-i---. l____ ‘_______ l-q-d ‘-m-l-u- -------------- laqad ‘amiltu.
ਮੈਂ ਪੂਰਾ ਦਿਨ ਕੰਮ ਕੀਤਾ ਹੈ। ل-د --ل- -وال ----م. ل__ ع___ ط___ ا_____ ل-د ع-ل- ط-ا- ا-ي-م- -------------------- لقد عملت طوال اليوم. 0
l--ad -ami--u ṭ--a-------m. l____ ‘______ ṭ___ a_______ l-q-d ‘-m-l-u ṭ-l- a---a-m- --------------------------- laqad ‘amiltu ṭūla al-yawm.
ਖਾਣਾ يأكل ي___ ي-ك- ---- يأكل 0
ya’-ul y_____ y-’-u- ------ ya’kul
ਮੈਂ ਖਾਧਾ ਹੈ। لقد-أ-لت. ل__ أ____ ل-د أ-ل-. --------- لقد أكلت. 0
la--------tu. l____ a______ l-q-d a-a-t-. ------------- laqad akaltu.
ਮੈਂ ਸਾਰਾ ਭੋਜਨ ਖਾ ਲਿਆ ਹੈ। لق- أ-ل---- ---عام. ل__ أ___ ك_ ا______ ل-د أ-ل- ك- ا-ط-ا-. ------------------- لقد أكلت كل الطعام. 0
laq-d -k-ltu--u--a--ṭ-‘--. l____ a_____ k__ a________ l-q-d a-a-t- k-l a---a-ā-. -------------------------- laqad akaltu kul al-ṭa‘ām.

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ। ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ। ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ। ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ। ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ। ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ। ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ। ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ। ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ। ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ। ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ। ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ। ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ। ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ। ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ। 18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ। ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ। ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ। ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ। ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ। ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ। ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ। ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ... ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!