ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ar ‫زيارة المدينة‬

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

‫42 [اثنان وأربعون]

42 [athnan wa'arbaeuna]

‫زيارة المدينة‬

jawlat fi almadinat

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? هل-ا-س-ق----وح-ي---الأحد؟ ه_ ا____ م____ ي__ ا_____ ه- ا-س-ق م-ت-ح ي-م ا-أ-د- ------------------------- هل السوق مفتوح يوم الأحد؟ 0
hal---suwq m-ftuh -----al-ha-? h__ a_____ m_____ y___ a______ h-l a-s-w- m-f-u- y-w- a-a-a-? ------------------------------ hal alsuwq maftuh yawm alahad?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ‫هل--ف-ح -ل-و--ا--و-م- ي---الا-ن--؟ ‫__ ي___ ا____ ا______ ي__ ا_______ ‫-ل ي-ت- ا-س-ق ا-م-س-ي ي-م ا-ا-ن-ن- ----------------------------------- ‫هل يفتح السوق الموسمي يوم الاثنين؟ 0
ha- ya-------suwq -----im- y--m-ali-hn-y-? h__ y_____ a_____ a_______ y___ a_________ h-l y-f-a- a-s-w- a-m-s-m- y-w- a-i-h-a-n- ------------------------------------------ hal yaftah alsuwq almusimi yawm alithnayn?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ‫-ل-يف-ح---م-ر--ي-- --ث--ث-ء؟ ‫__ ي___ ا_____ ي__ ا________ ‫-ل ي-ت- ا-م-ر- ي-م ا-ث-ا-ا-؟ ----------------------------- ‫هل يفتح المعرض يوم الثلاثاء؟ 0
hal y--tah-al-ae-a---a-- ------alat-a? h__ y_____ a_______ y___ a____________ h-l y-f-a- a-m-e-a- y-w- a-t-t-a-a-h-? -------------------------------------- hal yaftah almaerad yawm alththalatha?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ‫ه----تح--د--- ا--يوا-ات يو-----ر--ا-؟ ‫__ ت___ ح____ ا________ ي__ ا________ ‫-ل ت-ت- ح-ي-ة ا-ح-و-ن-ت ي-م ا-أ-ب-ا-؟ -------------------------------------- ‫هل تفتح حديقة الحيوانات يوم الأربعاء؟ 0
h----a---- had---t -l--ya--nat-y-wm -l-r-iea? h__ t_____ h______ a__________ y___ a________ h-l t-f-a- h-d-q-t a-h-y-w-n-t y-w- a-a-b-e-? --------------------------------------------- hal taftah hadiqat alhayawanat yawm alarbiea?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? هل المت---مف-و---وم--ل--ي-؟ ه_ ا_____ م____ ي__ ا______ ه- ا-م-ح- م-ت-ح ي-م ا-خ-ي-؟ --------------------------- هل المتحف مفتوح يوم الخميس؟ 0
h---al----a- m-ftu- y-wm a--h--is? h__ a_______ m_____ y___ a________ h-l a-m-t-a- m-f-u- y-w- a-k-a-i-? ---------------------------------- hal almathaf maftuh yawm alkhamis?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ه--الم------توح---- الج-عة؟ ه_ ا_____ م____ ي__ ا______ ه- ا-م-ر- م-ت-ح ي-م ا-ج-ع-؟ --------------------------- هل المعرض مفتوح يوم الجمعة؟ 0
h-- -lm---a----f----ya-m -lj-m-eat? h__ a_______ m_____ y___ a_________ h-l a-m-e-a- m-f-u- y-w- a-j-m-e-t- ----------------------------------- hal almaerad maftuh yawm aljumueat?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ‫-- الت--ي- م---ح؟ ‫__ ا______ م_____ ‫-ل ا-ت-و-ر م-م-ح- ------------------ ‫هل التصوير مسموح؟ 0
h-- ---t-s-i- -a-m-h? h__ a________ m______ h-l a-t-a-w-r m-s-u-? --------------------- hal alttaswir masmuh?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? ه--ي---عليك د-ع ر-وم------ل؟ ه_ ي__ ع___ د__ ر___ ا______ ه- ي-ب ع-ي- د-ع ر-و- ا-د-و-؟ ---------------------------- هل يجب عليك دفع رسوم الدخول؟ 0
hal ---------a-k-d--- r--um-a-dukh--? h__ y____ e_____ d___ r____ a________ h-l y-j-b e-l-y- d-f- r-s-m a-d-k-u-? ------------------------------------- hal yajib ealayk dafe rusum aldukhul?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? كم -كلفة-ر--م ال--ول؟ ك_ ت____ ر___ ا______ ك- ت-ل-ة ر-و- ا-د-و-؟ --------------------- كم تكلفة رسوم الدخول؟ 0
k-- tukli--t-r-s----ld--hu-? k__ t_______ r____ a________ k-m t-k-i-a- r-s-m a-d-k-u-? ---------------------------- kam tuklifat rusum aldukhul?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? ‫هل-ه--- خص---لم--و---؟ ‫__ ه___ خ__ ل_________ ‫-ل ه-ا- خ-م ل-م-م-ع-ت- ----------------------- ‫هل هناك خصم للمجموعات؟ 0
ha- h-nak --a----i---j--e--? h__ h____ k____ l___________ h-l h-n-k k-a-m l-l-a-m-e-t- ---------------------------- hal hunak khasm lilmajmueat?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? ‫-- -----خ-م لل--ف-ل؟ ‫__ ه___ خ__ ل_______ ‫-ل ه-ا- خ-م ل-أ-ف-ل- --------------------- ‫هل هناك خصم للأطفال؟ 0
h-l hu--k k--sm--i-a-f--? h__ h____ k____ l________ h-l h-n-k k-a-m l-l-t-a-? ------------------------- hal hunak khasm lilatfal?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? ‫-----اك-خص--ل--لا-؟ ‫__ ه___ خ__ ل______ ‫-ل ه-ا- خ-م ل-ط-ا-؟ -------------------- ‫هل هناك خصم للطلاب؟ 0
h-l h--a- khasm lil--u--a-? h__ h____ k____ l__________ h-l h-n-k k-a-m l-l-t-l-a-? --------------------------- hal hunak khasm lilttullab?
ਉਹ ਇਮਾਰਤ ਕੀ ਹੈ? ‫-ا -- --- ا-مبن-؟ ‫__ ه_ ه__ ا______ ‫-ا ه- ه-ا ا-م-ن-؟ ------------------ ‫ما هو هذا المبنى؟ 0
m- --wa-h--h--alma---a? m_ h___ h____ a________ m- h-w- h-d-a a-m-b-a-? ----------------------- ma huwa hadha almabnaa?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ك--ع-ر -ل----؟ ك_ ع__ ا______ ك- ع-ر ا-م-ن-؟ -------------- كم عمر المبنى؟ 0
k---eu-r a------a? k__ e___ a________ k-m e-m- a-m-b-a-? ------------------ kam eumr almabnaa?
ਉਹ ਇਮਾਰਤ ਕਿਸਨੇ ਬਣਾਈ ਹੈ? م- ب-ى ا-م-نى؟ م_ ب__ ا______ م- ب-ى ا-م-ن-؟ -------------- من بنى المبنى؟ 0
mi---a-a- al--b-a-? m__ b____ a________ m-n b-n-a a-m-b-a-? ------------------- min banaa almabnaa?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। أن- مهتم-ب-ل-ن-سة---معم--ية. أ__ م___ ب_______ ا_________ أ-ا م-ت- ب-ل-ن-س- ا-م-م-ر-ة- ---------------------------- أنا مهتم بالهندسة المعمارية. 0
a-a ----am-bi--h------t alm-a---ia-. a__ m_____ b___________ a___________ a-a m-h-a- b-a-h-n-a-a- a-m-a-a-i-t- ------------------------------------ ana muhtam bialhindasat almeamariat.
ਮੇਰੀ ਰੁਚੀ ਕਲਾ ਵਿੱਚ ਹੈ। أنا ---م --ل--. أ__ م___ ب_____ أ-ا م-ت- ب-ل-ن- --------------- أنا مهتم بالفن. 0
a-- -----m ---lf--. a__ m_____ b_______ a-a m-h-a- b-a-f-n- ------------------- ana muhtam bialfan.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। أ-ا مه-- بالرسم. أ__ م___ ب______ أ-ا م-ت- ب-ل-س-. ---------------- أنا مهتم بالرسم. 0
an---uh-am-b-a-r---. a__ m_____ b________ a-a m-h-a- b-a-r-s-. -------------------- ana muhtam bialrasm.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।