ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   ar ‫البلدان واللغات‬

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

‫5 [خمسة]‬

5 [khmast]

‫البلدان واللغات‬

ad-duwal wa al-lughāt

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। ج-ن ---لن-ن. ج__ م_ ل____ ج-ن م- ل-د-. ------------ جون من لندن. 0
jū---i--l-n---. j__ m__ l______ j-n m-n l-n-a-. --------------- jūn min landan.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। تقع----ن-في-بر-----ا --عظ-ى. ت__ ل___ ف_ ب_______ ا______ ت-ع ل-د- ف- ب-ي-ا-ي- ا-ع-م-. ---------------------------- تقع لندن في بريطانيا العظمى. 0
t-q-ʿ---n----f- b-i---i-- al-ʿ---ā. t____ l_____ f_ b________ a________ t-q-ʿ l-n-a- f- b-i-ā-i-ā a---u-m-. ----------------------------------- taqaʿ landan fī britāniyā al-ʿuẓmā.
ਉਹ ਅੰਗਰੇਜ਼ੀ ਬੋਲਦਾ ਹੈ। ‫هو ي-كل---ل-ن-ليز-ة. ‫__ ي____ ا__________ ‫-و ي-ك-م ا-إ-ج-ي-ي-. --------------------- ‫هو يتكلم الإنجليزية. 0
huwa yat-kall-m ----n--īz-y--. h___ y_________ a_____________ h-w- y-t-k-l-a- a---n-l-z-y-a- ------------------------------ huwa yatakallam al-inglīziyya.
ਮਾਰੀਆ ਮੈਡ੍ਰਿਡ ਤੋਂ ਆਈ ਹੈ। ‫م-ريا--ن--د-ي-. ‫_____ م_ م_____ ‫-ا-ي- م- م-ر-د- ---------------- ‫ماريا من مدريد. 0
m-r-y---i--m-----. m_____ m__ m______ m-r-y- m-n m-d-ī-. ------------------ māriyā min madrīd.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। م-ري--في-اس---ي-. م____ ف_ ا_______ م-ر-د ف- ا-ب-ن-ا- ----------------- مدريد في اسبانيا. 0
m---īd--- is---i--. m_____ f_ i________ m-d-ī- f- i-b-n-y-. ------------------- madrīd fī isbāniyā.
ਉਹ ਸਪੇਨੀ ਬੋਲਦੀ ਹੈ। إ--ا---حدث -لإ--ان--. إ___ ت____ ا_________ إ-ه- ت-ح-ث ا-إ-ب-ن-ة- --------------------- إنها تتحدث الإسبانية. 0
in--hā-ta-aḥa---th-al----āni-ya. i_____ t__________ a____________ i-n-h- t-t-ḥ-d-a-h a---s-ā-i-y-. -------------------------------- innahā tataḥaddath al-isbāniyya.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। ‫--ت----ارثا -- --لي-. ‫____ و_____ م_ ب_____ ‫-ي-ر و-ا-ث- م- ب-ل-ن- ---------------------- ‫بيتر ومارثا من برلين. 0
bīt-r-wa---r--ā -i- --r--n. b____ w_ m_____ m__ b______ b-t-r w- m-r-h- m-n b-r-ī-. --------------------------- bītar wa mārthā min barlīn.
ਬਰਲਿਨ ਜਰਮਨੀ ਵਿੱਚ ਸਥਿਤ ਹੈ। برلين --- ف---لمان-ا. ب____ ت__ ف_ أ_______ ب-ل-ن ت-ع ف- أ-م-ن-ا- --------------------- برلين تقع في ألمانيا. 0
bar-ī--t------ī al--n---. b_____ t____ f_ a________ b-r-ī- t-q-ʿ f- a-m-n-y-. ------------------------- barlīn taqaʿ fī almāniyā.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? هل ت---ث-ن--ل-ل-ان-ة؟ ه_ ت______ ا_________ ه- ت-ح-ث-ن ا-أ-م-ن-ة- --------------------- هل تتحدثان الألمانية؟ 0
h---t-taḥad-----n al----āniyy-? h__ t____________ a____________ h-l t-t-ḥ-d-a-h-n a---l-ā-i-y-? ------------------------------- hal tataḥaddathān al-almāniyya?
ਲੰਦਨ ਇੱਕ ਰਾਜਧਾਨੀ ਹੈ। لن-- -- ع---ة. ل___ ه_ ع_____ ل-د- ه- ع-ص-ة- -------------- لندن هي عاصمة. 0
la-da--hiy- ʿ---ma. l_____ h___ ʿ______ l-n-a- h-y- ʿ-ṣ-m-. ------------------- landan hiya ʿāṣima.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। ‫-در-د وب--ين ع-صم-ان-أي-اً. ‫_____ و_____ ع______ أ____ ‫-د-ي- و-ر-ي- ع-ص-ت-ن أ-ض-ً- ---------------------------- ‫مدريد وبرلين عاصمتان أيضاً. 0
ma--ī- -a barl-- --ṣi-atān -yḍan. m_____ w_ b_____ ʿ________ a_____ m-d-ī- w- b-r-ī- ʿ-ṣ-m-t-n a-ḍ-n- --------------------------------- madrīd wa barlīn ʿāṣimatān ayḍan.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। الع--ص- كبير- -صا--ة. ا______ ك____ و______ ا-ع-ا-م ك-ي-ة و-ا-ب-. --------------------- العواصم كبيرة وصاخبة. 0
a--ʿawā-im k-b-r- -a ṣā---b-. a_________ k_____ w_ ṣ_______ a---a-ā-i- k-b-r- w- ṣ-k-i-a- ----------------------------- al-ʿawāṣim kabīra wa ṣākhiba.
ਫਰਾਂਸ ਯੂਰਪ ਵਿੱਚ ਸਥਿਤ ਹੈ। فرن-ا --- في--ورو--. ف____ ت__ ف_ أ______ ف-ن-ا ت-ع ف- أ-ر-ب-. -------------------- فرنسا تقع في أوروبا. 0
f-r---ā-t-qa- -- ---bb-. f______ t____ f_ u______ f-r-n-ā t-q-ʿ f- u-ū-b-. ------------------------ faransā taqaʿ fī urūbbā.
ਮਿਸਰ ਅਫਰੀਕਾ ਵਿੱਚ ਸਥਿਤ ਹੈ। م-ر---ع--ي-أف--ق--. م__ ت__ ف_ أ_______ م-ر ت-ع ف- أ-ر-ق-ا- ------------------- مصر تقع في أفريقيا. 0
mi-- taq---fī a--ī-iyā. m___ t____ f_ a________ m-ṣ- t-q-ʿ f- a-r-q-y-. ----------------------- miṣr taqaʿ fī afrīqiyā.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। ا-يا-ان -ق- ----س--. ا______ ت__ ف_ أ____ ا-ي-ب-ن ت-ع ف- أ-ي-. -------------------- اليابان تقع في أسيا. 0
a-yāb-n-ta----fī----yā. a______ t____ f_ ā_____ a-y-b-n t-q-ʿ f- ā-i-ā- ----------------------- alyābān taqaʿ fī āsiyā.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। ‫-ندا ت-- -- أ--ر----ل-ما-ي-. ‫____ ت__ ف_ أ_____ ا________ ‫-ن-ا ت-ع ف- أ-ي-ك- ا-ش-ا-ي-. ----------------------------- ‫كندا تقع في أميركا الشمالية. 0
kan-ā-t--a--f----r--- -------m-liyya. k____ t____ f_ a_____ a______________ k-n-ā t-q-ʿ f- a-r-k- a-h-s-a-ā-i-y-. ------------------------------------- kandā taqaʿ fī amrīkā ash-shamāliyya.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। بن-- --- ف-----ر----ل---ى. ب___ ت__ ف_ أ_____ ا______ ب-م- ت-ع ف- أ-ي-ك- ا-و-ط-. -------------------------- بنما تقع في أميركا الوسطى. 0
ba---ā---q-ʿ----a-r--ā----wu-ṭā. b_____ t____ f_ a_____ a________ b-n-m- t-q-ʿ f- a-r-k- a---u-ṭ-. -------------------------------- banamā taqaʿ fī amrīkā al-wusṭā.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। ‫ال-رازي----- في-أم-ر-ا ال---بية. ‫________ ت__ ف_ أ_____ ا________ ‫-ل-ر-ز-ل ت-ع ف- أ-ي-ك- ا-ج-و-ي-. --------------------------------- ‫البرازيل تقع في أميركا الجنوبية. 0
a--b-rā--- t------- -m--kā a---anūb-y--. a_________ t____ f_ a_____ a____________ a---a-ā-ī- t-q-ʿ f- a-r-k- a---a-ū-i-y-. ---------------------------------------- al-barāzīl taqaʿ fī amrīkā al-janūbiyya.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!