ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   ti ሃገራትን ቋንቋታትን

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [ሓሙሽተ]

5 [ḥamushite]

ሃገራትን ቋንቋታትን

hageratini k’wanik’watatini

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। ጆን ካ- ሎ-ዶ- እዩ። ጆ_ ካ_ ሎ___ እ__ ጆ- ካ- ሎ-ዶ- እ-። -------------- ጆን ካብ ሎንዶን እዩ። 0
hager-t-ni-k’-a-ik’-a-at-ni h_________ k_______________ h-g-r-t-n- k-w-n-k-w-t-t-n- --------------------------- hageratini k’wanik’watatini
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। ሎ-ዶ- -ብ--ዲ-እ---- ት-ከብ-። ሎ___ ኣ_ ዓ_______ ት___ ። ሎ-ዶ- ኣ- ዓ---ን-ሊ- ት-ከ- ። ----------------------- ሎንዶን ኣብ ዓዲ-እንግሊዝ ትርከብ ። 0
h---r----i k--a-----at---ni h_________ k_______________ h-g-r-t-n- k-w-n-k-w-t-t-n- --------------------------- hageratini k’wanik’watatini
ਉਹ ਅੰਗਰੇਜ਼ੀ ਬੋਲਦਾ ਹੈ। ን--እ-ግ--- -ዩ-ይዛረ--። ን_ እ_____ እ_ ይ___ ። ን- እ-ግ-ዝ- እ- ይ-ረ- ። ------------------- ንሱ እንግሊዝኛ እዩ ይዛረብ ። 0
joni-k-b- --ni---i iyu። j___ k___ l_______ i___ j-n- k-b- l-n-d-n- i-u- ----------------------- joni kabi lonidoni iyu።
ਮਾਰੀਆ ਮੈਡ੍ਰਿਡ ਤੋਂ ਆਈ ਹੈ। ማርያ ካ--ማድ----ያ። ማ__ ካ_ ማ___ እ__ ማ-ያ ካ- ማ-ሪ- እ-። --------------- ማርያ ካብ ማድሪድ እያ። 0
j-n---a---l-nidoni --u። j___ k___ l_______ i___ j-n- k-b- l-n-d-n- i-u- ----------------------- joni kabi lonidoni iyu።
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। ማ-ሪድ--ብ --- ኢያ--ር-ብ-። ማ___ ኣ_ ስ__ ኢ_ ት___ ። ማ-ሪ- ኣ- ስ-ኛ ኢ- ት-ከ- ። --------------------- ማድሪድ ኣብ ስፓኛ ኢያ ትርከብ ። 0
j--i--abi -onid-ni--y-። j___ k___ l_______ i___ j-n- k-b- l-n-d-n- i-u- ----------------------- joni kabi lonidoni iyu።
ਉਹ ਸਪੇਨੀ ਬੋਲਦੀ ਹੈ। ን- ስ-ኛ-እ- ትዛ-- ። ን_ ስ__ እ_ ት___ ። ን- ስ-ኛ እ- ት-ረ- ። ---------------- ንሳ ስፓኛ እያ ትዛረብ ። 0
l-n----i-a----adī---ig-līzi-t-ri--bi ። l_______ a__ ‘_____________ t_______ ። l-n-d-n- a-i ‘-d---n-g-l-z- t-r-k-b- ። -------------------------------------- lonidoni abi ‘adī-inigilīzi tirikebi ።
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। ጴጥ--- --ታ------ርሊን -ዮ-። ጴ____ ማ___ ካ_ በ___ እ___ ጴ-ሮ-ን ማ-ታ- ካ- በ-ሊ- እ-ም- ----------------------- ጴጥሮስን ማርታን ካብ በርሊን እዮም። 0
lon----i-a-i ‘-dī-inigil-zi-ti---ebi ። l_______ a__ ‘_____________ t_______ ። l-n-d-n- a-i ‘-d---n-g-l-z- t-r-k-b- ። -------------------------------------- lonidoni abi ‘adī-inigilīzi tirikebi ።
ਬਰਲਿਨ ਜਰਮਨੀ ਵਿੱਚ ਸਥਿਤ ਹੈ। በ--ን ኣ--ጀርመን እያ-ትርከብ። በ___ ኣ_ ጀ___ እ_ ት____ በ-ሊ- ኣ- ጀ-መ- እ- ት-ከ-። --------------------- በርሊን ኣብ ጀርመን እያ ትርከብ። 0
l--i-o-i -b-----ī--n-gi-ī-i t-rike---። l_______ a__ ‘_____________ t_______ ። l-n-d-n- a-i ‘-d---n-g-l-z- t-r-k-b- ። -------------------------------------- lonidoni abi ‘adī-inigilīzi tirikebi ።
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? ንስኻ-ኩ- ክ-ተኹም ጀ--ንኛ-ትዛ-ቡ-ዶ? ን_____ ክ____ ጀ____ ት___ ዶ_ ን-ኻ-ኩ- ክ-ተ-ም ጀ-መ-ኛ ት-ረ- ዶ- -------------------------- ንስኻትኩም ክልተኹም ጀርመንኛ ትዛረቡ ዶ? 0
ni-u-i-ig-lī---ya -y- --z--eb- ። n___ i___________ i__ y_______ ። n-s- i-i-i-ī-i-y- i-u y-z-r-b- ። -------------------------------- nisu inigilīzinya iyu yizarebi ።
ਲੰਦਨ ਇੱਕ ਰਾਜਧਾਨੀ ਹੈ। ሎ-ዶን -ን- ር----ተ----። ሎ___ ሓ__ ር______ እ__ ሎ-ዶ- ሓ-ቲ ር-ሰ-ከ-ማ እ-። -------------------- ሎንዶን ሓንቲ ርእሰ-ከተማ እያ። 0
nis--i--gilīz--ya i-- ----re-i-። n___ i___________ i__ y_______ ። n-s- i-i-i-ī-i-y- i-u y-z-r-b- ። -------------------------------- nisu inigilīzinya iyu yizarebi ።
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। ማድሪድ- በር--- ---ርእሰ----ታት ---። ማ____ በ____ ው_ ር________ እ___ ማ-ሪ-ን በ-ሊ-ን ው- ር-ሰ-ኸ-ማ-ት እ-ን- ----------------------------- ማድሪድን በርሊንን ውን ርእሰ-ኸተማታት እየን። 0
n-su-i-ig-lī--n----yu yiz--eb- ። n___ i___________ i__ y_______ ። n-s- i-i-i-ī-i-y- i-u y-z-r-b- ። -------------------------------- nisu inigilīzinya iyu yizarebi ።
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। እ---ርእ--ከተማታ- -በ-ትን ዓ------ -የን። እ__ ር________ ዓ____ ዓ_ ዝ___ እ___ እ-ን ር-ሰ-ከ-ማ-ት ዓ-ይ-ን ዓ- ዝ-ላ- እ-ን- -------------------------------- እዘን ርእሰ-ከተማታት ዓበይትን ዓው ዝበላን እየን። 0
mar--a ka-----dir-di---a። m_____ k___ m_______ i___ m-r-y- k-b- m-d-r-d- i-a- ------------------------- mariya kabi madirīdi iya።
ਫਰਾਂਸ ਯੂਰਪ ਵਿੱਚ ਸਥਿਤ ਹੈ। ፍ-ንሳ ኣ---ውሮ--እያ------። ፍ___ ኣ_ ኤ___ እ_ ት___ ። ፍ-ን- ኣ- ኤ-ሮ- እ- ት-ከ- ። ---------------------- ፍራንሳ ኣብ ኤውሮጳ እያ ትርከብ ። 0
m--iy-----i m----īdi-i-a። m_____ k___ m_______ i___ m-r-y- k-b- m-d-r-d- i-a- ------------------------- mariya kabi madirīdi iya።
ਮਿਸਰ ਅਫਰੀਕਾ ਵਿੱਚ ਸਥਿਤ ਹੈ। ግብ- -----ሪ--እያ-ት-ከብ ። ግ__ ኣ_ ኣ___ እ_ ት___ ። ግ-ጺ ኣ- ኣ-ሪ- እ- ት-ከ- ። --------------------- ግብጺ ኣብ ኣፍሪቃ እያ ትርከብ ። 0
mariya-k-bi---di---i i-a። m_____ k___ m_______ i___ m-r-y- k-b- m-d-r-d- i-a- ------------------------- mariya kabi madirīdi iya።
ਜਾਪਾਨ ਏਸ਼ੀਆ ਵਿੱਚ ਸਥਿਤ ਹੈ। ጃፓን ኣብ--ስያ -ያ-ትር---። ጃ__ ኣ_ ኤ__ እ_ ት___ ። ጃ-ን ኣ- ኤ-ያ እ- ት-ከ- ። -------------------- ጃፓን ኣብ ኤስያ እያ ትርከብ ። 0
mad-r--i -b--si--nya--ya -i--keb- ። m_______ a__ s______ ī__ t_______ ። m-d-r-d- a-i s-p-n-a ī-a t-r-k-b- ። ----------------------------------- madirīdi abi sipanya īya tirikebi ።
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। ካ-ዳ-ኣብ --ን-ኣመሪካ ---ት-ከብ ። ካ__ ኣ_ ሰ_______ እ_ ት___ ። ካ-ዳ ኣ- ሰ-ን-ኣ-ሪ- እ- ት-ከ- ። ------------------------- ካናዳ ኣብ ሰሜን-ኣመሪካ እያ ትርከብ ። 0
ma--rī-i a-- ---a--- ī-----r--e---። m_______ a__ s______ ī__ t_______ ። m-d-r-d- a-i s-p-n-a ī-a t-r-k-b- ። ----------------------------------- madirīdi abi sipanya īya tirikebi ።
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। ፓናማ ኣብ ማ-ከል--መ-- እያ-ት----። ፓ__ ኣ_ ማ________ እ_ ት___ ። ፓ-ማ ኣ- ማ-ከ---መ-ካ እ- ት-ከ- ። -------------------------- ፓናማ ኣብ ማእከል-ኣመሪካ እያ ትርከብ ። 0
m--ir--i---i---pa-y- īya---ri-eb--። m_______ a__ s______ ī__ t_______ ። m-d-r-d- a-i s-p-n-a ī-a t-r-k-b- ። ----------------------------------- madirīdi abi sipanya īya tirikebi ።
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। ብ-ዚ- -- ደ-ብ--መሪካ ----ርከብ ። ብ___ ኣ_ ደ_______ እ_ ት___ ። ብ-ዚ- ኣ- ደ-ብ-ኣ-ሪ- እ- ት-ከ- ። -------------------------- ብራዚል ኣብ ደቡብ-ኣመሪካ እያ ትርከብ ። 0
n-s---i-a-y- iy--tizar----። n___ s______ i__ t_______ ። n-s- s-p-n-a i-a t-z-r-b- ። --------------------------- nisa sipanya iya tizarebi ።

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!