ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   ti ቅጽላት 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [ሰማንያ]

80 [semaniya]

ቅጽላት 3

k’its’ilati 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। ን- ከ-ቢ-ኣ-ዋ። ን_ ከ__ ኣ___ ን- ከ-ቢ ኣ-ዋ- ----------- ንሳ ከልቢ ኣለዋ። 0
k’its’i-ati-3 k__________ 3 k-i-s-i-a-i 3 ------------- k’its’ilati 3
ਕੁੱਤਾ ਵੱਡਾ ਹੈ। እቲ--ል--ዓቢ -ዩ። እ_ ከ__ ዓ_ እ__ እ- ከ-ቢ ዓ- እ-። ------------- እቲ ከልቢ ዓቢ እዩ። 0
k---s’i-a---3 k__________ 3 k-i-s-i-a-i 3 ------------- k’its’ilati 3
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। ን- ዓቢ---ቢ-ኣለዋ። ን_ ዓ_ ከ__ ኣ___ ን- ዓ- ከ-ቢ ኣ-ዋ- -------------- ንሳ ዓቢ ከልቢ ኣለዋ። 0
nis----lib--ale--። n___ k_____ a_____ n-s- k-l-b- a-e-a- ------------------ nisa kelibī alewa።
ਉਸਦਾ ਇੱਕ ਘਰ ਹੈ। ን-ሽ-- -- -ለዋ። ን____ ገ_ ኣ___ ን-ሽ-ይ ገ- ኣ-ዋ- ------------- ንእሽቶይ ገዛ ኣለዋ። 0
n-sa---l--ī-al--a። n___ k_____ a_____ n-s- k-l-b- a-e-a- ------------------ nisa kelibī alewa።
ਘਰ ਛੋਟਾ ਹੈ। እቲ ገዛ --ሽ---እዩ። እ_ ገ_ ን____ እ__ እ- ገ- ን-ሽ-ይ እ-። --------------- እቲ ገዛ ንእሽቶይ እዩ። 0
nisa --l-b----ewa። n___ k_____ a_____ n-s- k-l-b- a-e-a- ------------------ nisa kelibī alewa።
ਉਸਦਾ ਘਰ ਛੋਟਾ ਹੈ। ን--ቶይ -ዛ ኣለዋ። ን____ ገ_ ኣ___ ን-ሽ-ይ ገ- ኣ-ዋ- ------------- ንእሽቶይ ገዛ ኣለዋ። 0
i-- ---ib---abī---u። i__ k_____ ‘___ i___ i-ī k-l-b- ‘-b- i-u- -------------------- itī kelibī ‘abī iyu።
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। ን- -------እዩ --መጥ። ን_ ኣ_ ሆ__ እ_ ዝ____ ን- ኣ- ሆ-ል እ- ዝ-መ-። ------------------ ንሱ ኣብ ሆተል እዩ ዝቕመጥ። 0
itī -e---- ‘--ī iy-። i__ k_____ ‘___ i___ i-ī k-l-b- ‘-b- i-u- -------------------- itī kelibī ‘abī iyu።
ਹੋਟਲ ਸਸਤਾ ਹੈ। እ- ሆተ--ሕሱ----። እ_ ሆ__ ሕ__ እ__ እ- ሆ-ል ሕ-ር እ-። -------------- እቲ ሆተል ሕሱር እዩ። 0
i---keli-- --b- i-u። i__ k_____ ‘___ i___ i-ī k-l-b- ‘-b- i-u- -------------------- itī kelibī ‘abī iyu።
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। ንሱ ኣብ--- ሕሱር-ሆ-----መጥ ን_ ኣ_ ሓ_ ሕ__ ሆ__ ይ___ ን- ኣ- ሓ- ሕ-ር ሆ-ል ይ-መ- --------------------- ንሱ ኣብ ሓደ ሕሱር ሆተል ይቕመጥ 0
nisa ‘----k------a-e--። n___ ‘___ k_____ a_____ n-s- ‘-b- k-l-b- a-e-a- ----------------------- nisa ‘abī kelibī alewa።
ਉਸਦੇ ਕੋਲ ਇੱਕ ਗੱਡੀ ਹੈ। ሓ-- -ኪና--ላ-። ሓ__ መ__ ኣ___ ሓ-ቲ መ-ና ኣ-ቶ- ------------ ሓንቲ መኪና ኣላቶ። 0
ni-a--ab- k-li-- --ew-። n___ ‘___ k_____ a_____ n-s- ‘-b- k-l-b- a-e-a- ----------------------- nisa ‘abī kelibī alewa።
ਗੱਡੀ ਮਹਿੰਗੀ ਹੈ। እ---ኪና ---ቲ እ-። እ_ መ__ ክ___ እ__ እ- መ-ና ክ-ር- እ-። --------------- እታ መኪና ክብርቲ እያ። 0
n--- ‘ab- kel--ī-a-ew-። n___ ‘___ k_____ a_____ n-s- ‘-b- k-l-b- a-e-a- ----------------------- nisa ‘abī kelibī alewa።
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। ን--ሓ-ቲ-ክብር---ኪ- ኣላ-። ን_ ሓ__ ክ___ መ__ ኣ___ ን- ሓ-ቲ ክ-ር- መ-ና ኣ-ቶ- -------------------- ንሱ ሓንቲ ክብርቲ መኪና ኣላቶ። 0
ni---hito-i -eza --ewa። n__________ g___ a_____ n-’-s-i-o-i g-z- a-e-a- ----------------------- ni’ishitoyi geza alewa።
ਉਹ ਇੱਕ ਨਾਵਲ ਪੜ੍ਹ ਰਿਹਾ ਹੈ। ንሱ-ሓደ--ብ-ወለድ-(ዓይ-- መጽ-ፍ- -ዩ የ-ብ- ። ን_ ሓ_ ል_ ወ__ (____ መ____ እ_ የ___ ። ን- ሓ- ል- ወ-ድ (-ይ-ት መ-ሓ-) እ- የ-ብ- ። ---------------------------------- ንሱ ሓደ ልብ ወለድ (ዓይነት መጽሓፍ) እዩ የንብብ ። 0
ni’---ito-i -eza -l---። n__________ g___ a_____ n-’-s-i-o-i g-z- a-e-a- ----------------------- ni’ishitoyi geza alewa።
ਨਾਵਲ ਨੀਰਸ ਹੈ। እ- -ብ-ወ----ሰልቻ---ዩ። እ_ ል_____ ኣ____ እ__ እ- ል---ለ- ኣ-ል-ዊ እ-። ------------------- እቲ ልብ-ወለድ ኣሰልቻዊ እዩ። 0
n-’i-hit-y----z-----wa። n__________ g___ a_____ n-’-s-i-o-i g-z- a-e-a- ----------------------- ni’ishitoyi geza alewa።
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। ንሱ ሓደ ኣሰ-ቻዊ-----ለ-----ዘንብ- -ሎ። ን_ ሓ_ ኣ____ ል_____ ኢ_ ዘ___ ዘ__ ን- ሓ- ኣ-ል-ዊ ል---ለ- ኢ- ዘ-ብ- ዘ-። ------------------------------ ንሱ ሓደ ኣሰልቻዊ ልብ-ወለድ ኢዩ ዘንብብ ዘሎ። 0
it- -e-a n----h--o-i--yu። i__ g___ n__________ i___ i-ī g-z- n-’-s-i-o-i i-u- ------------------------- itī geza ni’ishitoyi iyu።
ਉਹ ਇੱਕ ਫਿਲਮ ਦੇਖ ਰਹੀ ਹੈ। ንሳ ----ት-- ኣላ። ን_ ፊ__ ት__ ኣ__ ን- ፊ-ም ት-ኢ ኣ-። -------------- ንሳ ፊልም ትርኢ ኣላ። 0
it--g-za-ni------oyi iy-። i__ g___ n__________ i___ i-ī g-z- n-’-s-i-o-i i-u- ------------------------- itī geza ni’ishitoyi iyu።
ਫਿਲਮ ਦਿਲਚਸਪ ਹੈ। እ- --ም መ-ጢ እ-። እ_ ፊ__ መ__ እ__ እ- ፊ-ም መ-ጢ እ-። -------------- እቲ ፊልም መሳጢ እዩ። 0
i---g-za-ni’-s----yi-i--። i__ g___ n__________ i___ i-ī g-z- n-’-s-i-o-i i-u- ------------------------- itī geza ni’ishitoyi iyu።
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। ን--ሓ- መሳጢ ----ትርኢ -ላ። ን_ ሓ_ መ__ ፊ__ ት__ ኣ__ ን- ሓ- መ-ጢ ፊ-ም ት-ኢ ኣ-። --------------------- ንሳ ሓደ መሳጢ ፊልም ትርኢ ኣላ። 0
ni-i--i---- -eza al-wa። n__________ g___ a_____ n-’-s-i-o-i g-z- a-e-a- ----------------------- ni’ishitoyi geza alewa።

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...