ਪ੍ਹੈਰਾ ਕਿਤਾਬ

pa ਬੇਨਤੀ ਕਰਨਾ   »   ti ገለ ምልማን

74 [ਚੁਹੱਤਰ]

ਬੇਨਤੀ ਕਰਨਾ

ਬੇਨਤੀ ਕਰਨਾ

74 [ሰብዓንኣርባዕተን]

74 [sebi‘ani’ariba‘iteni]

ገለ ምልማን

gele milimani

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ? ጸጉረ- -ትቅም-----ኽ---ዶ? ጸ___ ክ______ ት___ ዶ_ ጸ-ረ- ክ-ቅ-ቅ-ኒ ት-እ- ዶ- -------------------- ጸጉረይ ክትቅምቅመኒ ትኽእል ዶ? 0
gel------m-ni g___ m_______ g-l- m-l-m-n- ------------- gele milimani
ਬਹੁਤ ਛੋਟੇ ਨਾ ਕਰਨਾ। ኣ-ኹም ---ሕጽርዎ በጃኹ-። ኣ___ ኣ______ በ____ ኣ-ኹ- ኣ-ት-ጽ-ዎ በ-ኹ-። ------------------ ኣዚኹም ኣይትሕጽርዎ በጃኹም። 0
g--e-m---mani g___ m_______ g-l- m-l-m-n- ------------- gele milimani
ਥੋੜ੍ਹੇ ਹੋਰ ਛੋਟੇ ਕਰ ਦਿਓ। ቁሩ---ጽር--በ- --ኹ-። ቁ__ ሕ__ ዝ__ በ____ ቁ-ብ ሕ-ር ዝ-ለ በ-ኹ-። ----------------- ቁሩብ ሕጽር ዝበለ በጃኹም። 0
t------e-i -i----im---im---------’-li-d-? t_________ k_______________ t_______ d__ t-’-g-r-y- k-t-k-i-i-’-m-n- t-h-i-i-i d-? ----------------------------------------- ts’egureyi kitik’imik’imenī tiẖi’ili do?
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ? እቶም---እ-ታት--ተምዓብ-ም ት-እሉ--? እ__ ን_____ ከ______ ት___ ዶ_ እ-ም ን-እ-ታ- ከ-ም-ብ-ም ት-እ- ዶ- -------------------------- እቶም ንስእልታት ከተምዓብሎም ትኽእሉ ዶ? 0
ts--gur--i----ik-imik’im-nī --ẖi-------? t_________ k_______________ t_______ d__ t-’-g-r-y- k-t-k-i-i-’-m-n- t-h-i-i-i d-? ----------------------------------------- ts’egureyi kitik’imik’imenī tiẖi’ili do?
ਤਸਵੀਰਾਂ ਸੀਡੀ ਵਿੱਚ ਹਨ। ስእል------C- -ዮም-ዘ--። ስ____ ኣ_ C_ እ__ ዘ___ ስ-ል-ት ኣ- C- እ-ም ዘ-ው- -------------------- ስእልታት ኣብ CD እዮም ዘለው። 0
t-’-g--e------ik’-mi-’i-en--t----’--i -o? t_________ k_______________ t_______ d__ t-’-g-r-y- k-t-k-i-i-’-m-n- t-h-i-i-i d-? ----------------------------------------- ts’egureyi kitik’imik’imenī tiẖi’ili do?
ਤਸਵੀਰਾਂ ਕੈਮਰੇ ਵਿੱਚ ਹਨ। ስእ-ታ- ኣብ---- -ዮ--ዘለው። ስ____ ኣ_ ካ__ እ__ ዘ___ ስ-ል-ት ኣ- ካ-ራ እ-ም ዘ-ው- --------------------- ስእልታት ኣብ ካመራ እዮም ዘለው። 0
a-ī----- ay-ti--i-----iwo be------i። a______ a______________ b________ a-ī-̱-m- a-i-i-̣-t-’-r-w- b-j-h-u-i- ------------------------------------ azīẖumi ayitiḥits’iriwo bejaẖumi።
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ? ነታ ሰዓ--ከ-ዐ--ዋ-ት--ሉ -? ነ_ ሰ__ ከ_____ ት___ ዶ_ ነ- ሰ-ት ከ-ዐ-ዩ- ት-እ- ዶ- --------------------- ነታ ሰዓት ከተዐርዩዋ ትኽእሉ ዶ? 0
a--ẖ--- ay--iḥit-’-r-w- -ej---u-i። a______ a______________ b________ a-ī-̱-m- a-i-i-̣-t-’-r-w- b-j-h-u-i- ------------------------------------ azīẖumi ayitiḥits’iriwo bejaẖumi።
ਕੱਚ ਟੁੱਟ ਗਿਆ ਹੈ। እቲ-------ላሽ--እ-። እ_ ቤ__ ተ____ እ__ እ- ቤ-ሮ ተ-ላ-ዩ እ-። ---------------- እቲ ቤትሮ ተበላሽዩ እዩ። 0
a----umi---iti---t---ri-o b---h-umi። a______ a______________ b________ a-ī-̱-m- a-i-i-̣-t-’-r-w- b-j-h-u-i- ------------------------------------ azīẖumi ayitiḥits’iriwo bejaẖumi።
ਬੈਟਰੀ ਖਾਲੀ ਹੈ। እቲ-ባ-- -----ዩ። እ_ ባ__ ወ__ እ__ እ- ባ-ሪ ወ-ኡ እ-። -------------- እቲ ባትሪ ወዲኡ እዩ። 0
k--r-bi-h--t---ri--ib--- -e--ẖ-m-። k______ ḥ_______ z_____ b________ k-u-u-i h-i-s-i-i z-b-l- b-j-h-u-i- ----------------------------------- k’urubi ḥits’iri zibele bejaẖumi።
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ? ነዚ ካ---ከተ-ታርር- -ኽእ--ዶ? ነ_ ካ__ ከ______ ት___ ዶ_ ነ- ካ-ቻ ከ-ስ-ር-ዎ ት-እ- ዶ- ---------------------- ነዚ ካምቻ ከተስታርርዎ ትኽእሉ ዶ? 0
k--r-b--h--ts’i-i-zi---- -e--ẖ-m-። k______ ḥ_______ z_____ b________ k-u-u-i h-i-s-i-i z-b-l- b-j-h-u-i- ----------------------------------- k’urubi ḥits’iri zibele bejaẖumi።
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ? ነ- -- ክ-ጽ-ይዎ ት-እ- ዶ? ነ_ ስ_ ክ_____ ት___ ዶ_ ነ- ስ- ክ-ጽ-ይ- ት-እ- ዶ- -------------------- ነቲ ስረ ክተጽርይዎ ትኽእሉ ዶ? 0
k---ubi --its’-r- z-b-l- -ej----mi። k______ ḥ_______ z_____ b________ k-u-u-i h-i-s-i-i z-b-l- b-j-h-u-i- ----------------------------------- k’urubi ḥits’iri zibele bejaẖumi።
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ? ነ--ጫማ-ከተ--ዩ------ --- ? ነ_ ጫ_ ከ_____ ት___ ዲ__ ? ነ- ጫ- ከ-ዐ-ዩ- ት-እ- ዲ-ም ? ----------------------- ነዚ ጫማ ከተዐርዩዎ ትኽእሉ ዲኹም ? 0
it--i n---’-lit-t- ketem-‘a---o-- tih--’-lu---? i____ n___________ k_____________ t_______ d__ i-o-i n-s-’-l-t-t- k-t-m-‘-b-l-m- t-h-i-i-u d-? ----------------------------------------------- itomi nisi’ilitati ketemi‘abilomi tiẖi’ilu do?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ? ሓዊ-ክት----ዶ -ኽ-ሉ? ሓ_ ክ____ ዶ ት____ ሓ- ክ-ህ-ኒ ዶ ት-እ-? ---------------- ሓዊ ክትህቡኒ ዶ ትኽእሉ? 0
ito-- ni--’i-i-ati-ketemi‘--ilom------i-ilu-do? i____ n___________ k_____________ t_______ d__ i-o-i n-s-’-l-t-t- k-t-m-‘-b-l-m- t-h-i-i-u d-? ----------------------------------------------- itomi nisi’ilitati ketemi‘abilomi tiẖi’ilu do?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ? ክርቢት -- ላ--ር-ኣሎኩም-ዲዩ? ክ___ ወ_ ላ___ ኣ___ ዲ__ ክ-ቢ- ወ- ላ-ተ- ኣ-ኩ- ዲ-? --------------------- ክርቢት ወይ ላይተር ኣሎኩም ዲዩ? 0
i---i nisi’----at--ke-e--‘abi---- ti-̱i’i-u-d-? i____ n___________ k_____________ t_______ d__ i-o-i n-s-’-l-t-t- k-t-m-‘-b-l-m- t-h-i-i-u d-? ----------------------------------------------- itomi nisi’ilitati ketemi‘abilomi tiẖi’ilu do?
ਕੀ ਤੁਹਾਡੇ ਕੋਲ ਰਾਖਦਾਨੀ ਹੈ? ና- --- መንገፊ--ለኩ---ዩ? ና_ ሽ__ መ___ ኣ___ ዲ__ ና- ሽ-ራ መ-ገ- ኣ-ኩ- ዲ-? -------------------- ናይ ሽጋራ መንገፊ ኣለኩም ዲዩ? 0
s------at--a----- -y-m------wi። s_________ a__ C_ i____ z______ s-’-l-t-t- a-i C- i-o-i z-l-w-። ------------------------------- si’ilitati abi CD iyomi zelewi።
ਕੀ ਤੁਸੀਂ ਸਿਗਰਟ ਪੀਂਦੇ ਹੋ? ሽ-ራ -ትክ- -ኹ-? ሽ__ ት___ ዲ___ ሽ-ራ ት-ክ- ዲ-ም- ------------- ሽጋራ ትትክኹ ዲኹም? 0
si’-litati---- C- --o-i z--e--። s_________ a__ C_ i____ z______ s-’-l-t-t- a-i C- i-o-i z-l-w-። ------------------------------- si’ilitati abi CD iyomi zelewi።
ਕੀ ਤੁਸੀਂ ਸਿਗਰਟ ਪੀਂਦੇ ਹੋ? ሽ-- -ትክ- ዲኹ-? ሽ__ ት___ ዲ___ ሽ-ራ ት-ክ- ዲ-ም- ------------- ሽጋራ ትትክኹ ዲኹም? 0
s----it-ti --- C- iyo-i -e--w-። s_________ a__ C_ i____ z______ s-’-l-t-t- a-i C- i-o-i z-l-w-። ------------------------------- si’ilitati abi CD iyomi zelewi።
ਕੀ ਤੁਸੀਂ ਪਾਈਪ ਪੀਂਦੇ ਹੋ? ሻ-ብ- ዓ--ት ትትክኹ -ኹም? ሻ___ ዓ___ ት___ ዲ___ ሻ-ብ- ዓ-ነ- ት-ክ- ዲ-ም- ------------------- ሻምብቆ ዓይነት ትትክኹ ዲኹም? 0
s------at--ab-----era --om- z-l---። s_________ a__ k_____ i____ z______ s-’-l-t-t- a-i k-m-r- i-o-i z-l-w-። ----------------------------------- si’ilitati abi kamera iyomi zelewi።

ਸਿੱਖਣਾ ਅਤੇ ਪੜ੍ਹਨਾ

ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ। ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ। ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ। ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ। ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ। ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ। ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ। ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ। ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ। ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ। ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ। ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ। ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ! ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ। ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ। ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ। ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ। ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।