ਪ੍ਹੈਰਾ ਕਿਤਾਬ

pa ਮੁਲਾਕਾਤ   »   ti ምርኽኻብ

24 [ਚੌਵੀ]

ਮੁਲਾਕਾਤ

ਮੁਲਾਕਾਤ

24 [ዕስራንኣርባዕተን]

24 [‘isirani’ariba‘iteni]

ምርኽኻብ

miriẖiẖabi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ቡስ ገ-----ኪ---? ቡ_ ገ______ ዲ__ ቡ- ገ-ፋ-ካ-ኪ ዲ-? -------------- ቡስ ገዲፋትካ/ኪ ዲያ? 0
m-----iẖabi m_________ m-r-h-i-̱-b- ------------ miriẖiẖabi
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। ኣነ -ዓኻ -ር- -ዓት -ጸቢ-ካ ። ኣ_ ን__ ፍ__ ሰ__ ተ____ ። ኣ- ን-ኻ ፍ-ቂ ሰ-ት ተ-ቢ-ካ ። ---------------------- ኣነ ንዓኻ ፍርቂ ሰዓት ተጸቢየካ ። 0
mi-ih-iẖ-bi m_________ m-r-h-i-̱-b- ------------ miriẖiẖabi
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? ሞባይል--ሳ-----ካን-ድ-? ሞ___ ም__ የ____ ድ__ ሞ-ይ- ም-ኻ የ-ል-ን ድ-? ------------------ ሞባይል ምሳኻ የብልካን ድዩ? 0
b--i -edīf-ti---kī dī--? b___ g____________ d____ b-s- g-d-f-t-k-/-ī d-y-? ------------------------ busi gedīfatika/kī dīya?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। ዝመ---ዘ- ------ስ--- ት-ኸብ! ዝ___ ዘ_ ግ_ ኣ_ ስ___ ት____ ዝ-ጽ- ዘ- ግ- ኣ- ስ-ት- ት-ኸ-! ------------------------ ዝመጽእ ዘሎ ግዜ ኣብ ስዓትካ ትረኸብ! 0
b----g-d-f-tika-kī ----? b___ g____________ d____ b-s- g-d-f-t-k-/-ī d-y-? ------------------------ busi gedīfatika/kī dīya?
ਅਗਲੀ ਵਾਰ ਟੈਕਸੀ ਲੈ ਕੇ ਆਉਣਾ। ዝ-ጽ- -- ግ- ----ውሰድ! ዝ___ ዘ_ ግ_ ታ__ ው___ ዝ-ጽ- ዘ- ግ- ታ-ሲ ው-ድ- ------------------- ዝመጽእ ዘሎ ግዜ ታክሲ ውሰድ! 0
b-si--edīf-tika/kī -ī--? b___ g____________ d____ b-s- g-d-f-t-k-/-ī d-y-? ------------------------ busi gedīfatika/kī dīya?
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। ዝ-ጽእ -- --- ተ--እ! ዝ___ ግ_ ጽ__ ተ____ ዝ-ጽ- ግ- ጽ-ል ተ-ላ-! ----------------- ዝመጽእ ግዜ ጽላል ተማላእ! 0
a-- n-‘-----firi--- --‘-ti --ts---ī--ka ። a__ n_____ f______ s_____ t___________ ። a-e n-‘-h-a f-r-k-ī s-‘-t- t-t-’-b-y-k- ። ----------------------------------------- ane ni‘aẖa firik’ī se‘ati tets’ebīyeka ።
ਕੱਲ੍ਹ ਮੇਰੀ ਛੁੱਟੀ ਹੈ। ጽባሕ--ጻ --። ጽ__ ነ_ እ__ ጽ-ሕ ነ- እ-። ---------- ጽባሕ ነጻ እየ። 0
a----i---̱- -ir--’- --‘-t--t--s-e--y-k- ። a__ n_____ f______ s_____ t___________ ። a-e n-‘-h-a f-r-k-ī s-‘-t- t-t-’-b-y-k- ። ----------------------------------------- ane ni‘aẖa firik’ī se‘ati tets’ebīyeka ።
ਕੀ ਆਪਾਂ ਕੱਲ੍ਹ ਮਿਲੀਏ? ጽ-ሕ ---ራ--? ጽ__ ዶ______ ጽ-ሕ ዶ-ን-ኸ-? ----------- ጽባሕ ዶክንራኸብ? 0
an- ---aẖ- fi-i-’- s-‘-ti-tet--e--yeka-። a__ n_____ f______ s_____ t___________ ። a-e n-‘-h-a f-r-k-ī s-‘-t- t-t-’-b-y-k- ። ----------------------------------------- ane ni‘aẖa firik’ī se‘ati tets’ebīyeka ።
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। ይ---፣ ጽ-- ኣይጥዕ--ን -የ። ይ____ ጽ__ ኣ______ እ__ ይ-ሬ-፣ ጽ-ሕ ኣ-ጥ-መ-ን እ-። --------------------- ይቕሬታ፣ ጽባሕ ኣይጥዕመንን እየ። 0
m-ba-i----isah-a-ye--l-k-n---i-u? m_______ m_____ y_________ d____ m-b-y-l- m-s-h-a y-b-l-k-n- d-y-? --------------------------------- mobayili misaẖa yebilikani diyu?
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? ኣብዚ ቀ---ሰን---ገለ መ-ብ---ካ--ዩ? ኣ__ ቀ_______ ገ_ መ__ ኣ__ ዲ__ ኣ-ዚ ቀ-መ-ሰ-በ- ገ- መ-ብ ኣ-ካ ዲ-? --------------------------- ኣብዚ ቀዳመ-ሰንበት ገለ መደብ ኣሎካ ዲዩ? 0
mo-ayili m----̱a y---l------d-y-? m_______ m_____ y_________ d____ m-b-y-l- m-s-h-a y-b-l-k-n- d-y-? --------------------------------- mobayili misaẖa yebilikani diyu?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? ወይ-ድማ ተቋጺርካ--ኻ? ወ_ ድ_ ተ____ ዲ__ ወ- ድ- ተ-ጺ-ካ ዲ-? --------------- ወይ ድማ ተቋጺርካ ዲኻ? 0
m--a---i-mi-a--a--ebi---------yu? m_______ m_____ y_________ d____ m-b-y-l- m-s-h-a y-b-l-k-n- d-y-? --------------------------------- mobayili misaẖa yebilikani diyu?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। ከም--እይ-ይ -ብ--------ት--ራ--። ከ_ ር____ ኣ_ ቀ_______ ን____ ከ- ር-ይ-ይ ኣ- ቀ-ማ-ሰ-በ- ን-ኸ-። -------------------------- ከም ርእይቶይ ኣብ ቀዳማ-ሰንበት ንራኸብ። 0
z-me-----i--el--g------i-si‘-t--- -ir--̱e-i! z_________ z___ g___ a__ s_______ t________ z-m-t-’-’- z-l- g-z- a-i s-‘-t-k- t-r-h-e-i- -------------------------------------------- zimets’i’i zelo gizē abi si‘atika tireẖebi!
ਕੀ ਅਸੀਂ ਪਿਕਨਿਕ ਲਈ ਜਾਈਏ? ፒ-ኒክ-----ገብር? ፒ___ ዶ ክ_____ ፒ-ኒ- ዶ ክ-ገ-ር- ------------- ፒክኒክ ዶ ክንገብር? 0
zi--ts--’i z-lo giz- a-i si-a--k- ti--h---i! z_________ z___ g___ a__ s_______ t________ z-m-t-’-’- z-l- g-z- a-i s-‘-t-k- t-r-h-e-i- -------------------------------------------- zimets’i’i zelo gizē abi si‘atika tireẖebi!
ਕੀ ਅਸੀਂ ਕਿਨਾਰੇ ਤੇ ਜਾਈਏ? ና----ገ--ባ-ሪ --ከይድ? ና_ ገ___ ባ__ ክ_____ ና- ገ-ገ- ባ-ሪ ክ-ከ-ድ- ------------------ ናብ ገምገም ባሕሪ ክንከይድ? 0
z----s-i’i -e-- ------b---i-at-ka-t--eẖ-b-! z_________ z___ g___ a__ s_______ t________ z-m-t-’-’- z-l- g-z- a-i s-‘-t-k- t-r-h-e-i- -------------------------------------------- zimets’i’i zelo gizē abi si‘atika tireẖebi!
ਕੀ ਅਸੀਂ ਪਹਾਂੜਾਂ ਤੇ ਜਾਈਏ? ናብቶ- --ታት---ክ-ጉ--? ና___ ጎ___ ዶ ክ_____ ና-ቶ- ጎ-ታ- ዶ ክ-ጉ-ዝ- ------------------ ናብቶም ጎቦታት ዶ ክንጉዓዝ? 0
zi-et--i---z-lo----ē t----ī--i-ed-! z_________ z___ g___ t_____ w______ z-m-t-’-’- z-l- g-z- t-k-s- w-s-d-! ----------------------------------- zimets’i’i zelo gizē takisī wisedi!
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। ካብ ቤ--ጽ-ፈ- ክ-ስደ-(ክቕ-ለካ)-እየ። ካ_ ቤ______ ክ___________ እ__ ካ- ቤ---ሕ-ት ክ-ስ-ካ-ክ-በ-ካ- እ-። --------------------------- ካብ ቤት-ጽሕፈት ክወስደካ(ክቕበለካ) እየ። 0
zi---s’-’---elo-g-zē -a-is- -i-e--! z_________ z___ g___ t_____ w______ z-m-t-’-’- z-l- g-z- t-k-s- w-s-d-! ----------------------------------- zimets’i’i zelo gizē takisī wisedi!
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। ካ------ክ--ደ--(----ካ)--። ካ_ ገ__ ክ____ (_________ ካ- ገ-ኻ ክ-ስ-ካ (-ቕ-ለ-)-የ- ----------------------- ካብ ገዛኻ ክወስደካ (ክቕበለካ)እየ። 0
z---ts’--i-z-lo -i-- ta--sī wise-i! z_________ z___ g___ t_____ w______ z-m-t-’-’- z-l- g-z- t-k-s- w-s-d-! ----------------------------------- zimets’i’i zelo gizē takisī wisedi!
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। ካብ ፌር-ታ-ኣውቶቡ----ስደ--(-ቕበለ---እየ። ካ_ ፌ___ ኣ____ ክ____ (______ እ__ ካ- ፌ-ማ- ኣ-ቶ-ስ ክ-ስ-ካ (-ቕ-ለ-) እ-። ------------------------------- ካብ ፌርማታ ኣውቶቡስ ክወስደካ (ክቕበለካ) እየ። 0
z-met--i-- ------------- --ma--’i! z_________ g___ t_______ t________ z-m-t-’-’- g-z- t-’-l-l- t-m-l-’-! ---------------------------------- zimets’i’i gizē ts’ilali temala’i!

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!