ਪ੍ਹੈਰਾ ਕਿਤਾਬ

pa ਮੁਲਾਕਾਤ   »   sr Састанак

24 [ਚੌਵੀ]

ਮੁਲਾਕਾਤ

ਮੁਲਾਕਾਤ

24 [двадесет и четири]

24 [dvadeset i četiri]

Састанак

Sastanak

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? Јес- ли -----с-и--/--р---сти---аутобу-? Ј___ л_ п________ / п_________ а_______ Ј-с- л- п-о-у-т-о / п-о-у-т-л- а-т-б-с- --------------------------------------- Јеси ли пропустио / пропустила аутобус? 0
S---a-ak S_______ S-s-a-a- -------- Sastanak
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। Ч-к-о------ала -а---- пол- сата. Ч____ / Ч_____ с__ т_ п___ с____ Ч-к-о / Ч-к-л- с-м т- п-л- с-т-. -------------------------------- Чекао / Чекала сам те пола сата. 0
S--t-n-k S_______ S-s-a-a- -------- Sastanak
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? Нем-- мо---е---од-се-е? Н____ м______ к__ с____ Н-м-ш м-б-т-л к-д с-б-? ----------------------- Немаш мобител код себе? 0
Je-- ---p-opu-ti--/ ---p-s--l--a-t-b-s? J___ l_ p________ / p_________ a_______ J-s- l- p-o-u-t-o / p-o-u-t-l- a-t-b-s- --------------------------------------- Jesi li propustio / propustila autobus?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। С----ћ- -ут ---и-----н! С______ п__ б___ т_____ С-е-е-и п-т б-д- т-ч-н- ----------------------- Следећи пут буди тачан! 0
J--i--i prop--tio / pr-p----l---ut--us? J___ l_ p________ / p_________ a_______ J-s- l- p-o-u-t-o / p-o-u-t-l- a-t-b-s- --------------------------------------- Jesi li propustio / propustila autobus?
ਅਗਲੀ ਵਾਰ ਟੈਕਸੀ ਲੈ ਕੇ ਆਉਣਾ। Сле-ећ- пут--зм----кси! С______ п__ у___ т_____ С-е-е-и п-т у-м- т-к-и- ----------------------- Следећи пут узми такси! 0
J--i-li---opus-io-/ --o-u-t--a a-t-b-s? J___ l_ p________ / p_________ a_______ J-s- l- p-o-u-t-o / p-o-u-t-l- a-t-b-s- --------------------------------------- Jesi li propustio / propustila autobus?
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। Сл--е-- пу- понес---и--б--н! С______ п__ п_____ к________ С-е-е-и п-т п-н-с- к-ш-б-а-! ---------------------------- Следећи пут понеси кишобран! 0
Ček-o---Č----- s-m-----o----at-. Č____ / Č_____ s__ t_ p___ s____ Č-k-o / Č-k-l- s-m t- p-l- s-t-. -------------------------------- Čekao / Čekala sam te pola sata.
ਕੱਲ੍ਹ ਮੇਰੀ ਛੁੱਟੀ ਹੈ। С-тр- им-- ---б-дно. С____ и___ с________ С-т-а и-а- с-о-о-н-. -------------------- Сутра имам слободно. 0
Če--o / -eka-a-s-m -e-p-la---t-. Č____ / Č_____ s__ t_ p___ s____ Č-k-o / Č-k-l- s-m t- p-l- s-t-. -------------------------------- Čekao / Čekala sam te pola sata.
ਕੀ ਆਪਾਂ ਕੱਲ੍ਹ ਮਿਲੀਏ? Хо--м- -и с--сутра ---т--и? Х_____ л_ с_ с____ с_______ Х-ћ-м- л- с- с-т-а с-с-а-и- --------------------------- Хоћемо ли се сутра састати? 0
Ček-o----ek-la s-- t- ---a --t-. Č____ / Č_____ s__ t_ p___ s____ Č-k-o / Č-k-l- s-m t- p-l- s-t-. -------------------------------- Čekao / Čekala sam te pola sata.
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। Ж-- -- -е- -у--- н--мог-. Ж__ м_ ј__ с____ н_ м____ Ж-о м- ј-, с-т-а н- м-г-. ------------------------- Жао ми је, сутра не могу. 0
N---- -o-i-e--kod--eb-? N____ m______ k__ s____ N-m-š m-b-t-l k-d s-b-? ----------------------- Nemaš mobitel kod sebe?
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? И------ -а---а- -и---- в-ћ--е-т- -лани---о? И___ л_ з_ о___ в_____ в__ н____ п_________ И-а- л- з- о-а- в-к-н- в-ћ н-ш-о п-а-и-а-о- ------------------------------------------- Имаш ли за овај викенд већ нешто планирано? 0
N-maš-m---tel -o---ebe? N____ m______ k__ s____ N-m-š m-b-t-l k-d s-b-? ----------------------- Nemaš mobitel kod sebe?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? И----е--има- --го-оре--с-с--н-к? И__ в__ и___ д________ с________ И-и в-ћ и-а- д-г-в-р-н с-с-а-а-? -------------------------------- Или већ имаш договорен састанак? 0
N--aš---b---- kod -ebe? N____ m______ k__ s____ N-m-š m-b-t-l k-d s-b-? ----------------------- Nemaš mobitel kod sebe?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। Пр------- -а -е-на---о--а-в---нд. П________ д_ с_ н_____ з_ в______ П-е-л-ж-м д- с- н-ђ-м- з- в-к-н-. --------------------------------- Предлажем да се нађемо за викенд. 0
Sle--ć- put b-di-ta-a-! S______ p__ b___ t_____ S-e-e-́- p-t b-d- t-č-n- ------------------------ Sledeći put budi tačan!
ਕੀ ਅਸੀਂ ਪਿਕਨਿਕ ਲਈ ਜਾਈਏ? Хо---- ------пикни-? Х_____ л_ н_ п______ Х-ћ-м- л- н- п-к-и-? -------------------- Хоћемо ли на пикник? 0
Sl---c-i-p-- --di----a-! S______ p__ b___ t_____ S-e-e-́- p-t b-d- t-č-n- ------------------------ Sledeći put budi tačan!
ਕੀ ਅਸੀਂ ਕਿਨਾਰੇ ਤੇ ਜਾਈਏ? Х-ће-о л-------ве-т- до пла--? Х_____ л_ с_ о______ д_ п_____ Х-ћ-м- л- с- о-в-с-и д- п-а-е- ------------------------------ Хоћемо ли се одвести до плаже? 0
S-ed------ut b--i---č--! S______ p__ b___ t_____ S-e-e-́- p-t b-d- t-č-n- ------------------------ Sledeći put budi tačan!
ਕੀ ਅਸੀਂ ਪਹਾਂੜਾਂ ਤੇ ਜਾਈਏ? Х--емо -и -------лани-е? Х_____ л_ и__ у п_______ Х-ћ-м- л- и-и у п-а-и-е- ------------------------ Хоћемо ли ићи у планине? 0
Sled---i-put ------a-s-! S______ p__ u___ t_____ S-e-e-́- p-t u-m- t-k-i- ------------------------ Sledeći put uzmi taksi!
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। До---ћ--п- т-бе-у --н--л-ри--. Д___ ћ_ п_ т___ у к___________ Д-ћ- ћ- п- т-б- у к-н-е-а-и-у- ------------------------------ Доћи ћу по тебе у канцеларију. 0
S---ec-i--ut-u-m-------! S______ p__ u___ t_____ S-e-e-́- p-t u-m- t-k-i- ------------------------ Sledeći put uzmi taksi!
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। До-- -у -о-теб- кући. Д___ ћ_ п_ т___ к____ Д-ћ- ћ- п- т-б- к-ћ-. --------------------- Доћи ћу по тебе кући. 0
Sle-e-́--put u--i --ksi! S______ p__ u___ t_____ S-e-e-́- p-t u-m- t-k-i- ------------------------ Sledeći put uzmi taksi!
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। Доћ- ћу п- т-б- н---у-обу-ку-с--н-цу. Д___ ћ_ п_ т___ н_ а________ с_______ Д-ћ- ћ- п- т-б- н- а-т-б-с-у с-а-и-у- ------------------------------------- Доћи ћу по тебе на аутобуску станицу. 0
S-e--ć- -u---on-si --š-bran! S______ p__ p_____ k________ S-e-e-́- p-t p-n-s- k-š-b-a-! ----------------------------- Sledeći put ponesi kišobran!

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!