ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   sr Напици

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [дванаест]

12 [dvanaest]

Напици

Napici

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। Ја-п-је--чај. Ј_ п____ ч___ Ј- п-ј-м ч-ј- ------------- Ја пијем чај. 0
N-pici N_____ N-p-c- ------ Napici
ਮੈਂ ਕਾਫੀ ਪੀਂਦਾ / ਪੀਂਦੀ ਹਾਂ। Ја---је- ка-у. Ј_ п____ к____ Ј- п-ј-м к-ф-. -------------- Ја пијем кафу. 0
N--i-i N_____ N-p-c- ------ Napici
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। Ј--пијем-мин----н- -о--. Ј_ п____ м________ в____ Ј- п-ј-м м-н-р-л-у в-д-. ------------------------ Ја пијем минералну воду. 0
J--------ča-. J_ p____ č___ J- p-j-m č-j- ------------- Ja pijem čaj.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? П--е--л- т- ч-ј са-ли-у-ом? П____ л_ т_ ч__ с_ л_______ П-ј-ш л- т- ч-ј с- л-м-н-м- --------------------------- Пијеш ли ти чај са лимуном? 0
J--p--e- ča-. J_ p____ č___ J- p-j-m č-j- ------------- Ja pijem čaj.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Пијеш ли--и ---у--а-ше-ер-м? П____ л_ т_ к___ с_ ш_______ П-ј-ш л- т- к-ф- с- ш-ћ-р-м- ---------------------------- Пијеш ли ти кафу са шећером? 0
J------m č--. J_ p____ č___ J- p-j-m č-j- ------------- Ja pijem čaj.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? П--еш л- т- -оду с---едом? П____ л_ т_ в___ с_ л_____ П-ј-ш л- т- в-д- с- л-д-м- -------------------------- Пијеш ли ти воду са ледом? 0
J- pij-m ka--. J_ p____ k____ J- p-j-m k-f-. -------------- Ja pijem kafu.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। О--е--- за--ва. О___ ј_ з______ О-д- ј- з-б-в-. --------------- Овде је забава. 0
J---i--- kafu. J_ p____ k____ J- p-j-m k-f-. -------------- Ja pijem kafu.
ਲੋਕ ਸ਼ੈਂਪੇਨ ਪੀ ਰਹੇ ਹਨ। Љу-и пи-у ш-мп-ња-. Љ___ п___ ш________ Љ-д- п-ј- ш-м-а-а-. ------------------- Људи пију шампањац. 0
J- p-jem--af-. J_ p____ k____ J- p-j-m k-f-. -------------- Ja pijem kafu.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Људи п-ј--в-н- и--и-о. Љ___ п___ в___ и п____ Љ-д- п-ј- в-н- и п-в-. ---------------------- Људи пију вино и пиво. 0
Ja ---e---i----l-u---d-. J_ p____ m________ v____ J- p-j-m m-n-r-l-u v-d-. ------------------------ Ja pijem mineralnu vodu.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? П--е------и-а---х--? П____ л_ т_ а_______ П-ј-ш л- т- а-к-х-л- -------------------- Пијеш ли ти алкохол? 0
J- -i--m---nera-----odu. J_ p____ m________ v____ J- p-j-m m-n-r-l-u v-d-. ------------------------ Ja pijem mineralnu vodu.
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? Пи-еш л- т--в-с--? П____ л_ т_ в_____ П-ј-ш л- т- в-с-и- ------------------ Пијеш ли ти виски? 0
J--pij----in-ral-u-vodu. J_ p____ m________ v____ J- p-j-m m-n-r-l-u v-d-. ------------------------ Ja pijem mineralnu vodu.
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? Пиј----и -и-колу---р--о-? П____ л_ т_ к___ с р_____ П-ј-ш л- т- к-л- с р-м-м- ------------------------- Пијеш ли ти колу с румом? 0
Pi----------ča--sa --m--o-? P____ l_ t_ č__ s_ l_______ P-j-š l- t- č-j s- l-m-n-m- --------------------------- Piješ li ti čaj sa limunom?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Ја не --лим ша-пања-. Ј_ н_ в____ ш________ Ј- н- в-л-м ш-м-а-а-. --------------------- Ја не волим шампањац. 0
Pi-e- -i--- č-- -a li--nom? P____ l_ t_ č__ s_ l_______ P-j-š l- t- č-j s- l-m-n-m- --------------------------- Piješ li ti čaj sa limunom?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Ј---- в--им ---о. Ј_ н_ в____ в____ Ј- н- в-л-м в-н-. ----------------- Ја не волим вино. 0
Pij---l---i-č-- sa--i--n-m? P____ l_ t_ č__ s_ l_______ P-j-š l- t- č-j s- l-m-n-m- --------------------------- Piješ li ti čaj sa limunom?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। Ја--е--о-и--п---. Ј_ н_ в____ п____ Ј- н- в-л-м п-в-. ----------------- Ја не волим пиво. 0
Pi--š-l- -i k--u-s- š-c-----? P____ l_ t_ k___ s_ š_______ P-j-š l- t- k-f- s- š-c-e-o-? ----------------------------- Piješ li ti kafu sa šećerom?
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Бе-а-во-и мл--о. Б___ в___ м_____ Б-б- в-л- м-е-о- ---------------- Беба воли млеко. 0
Pi-e- ---ti --fu-sa----́er-m? P____ l_ t_ k___ s_ š_______ P-j-š l- t- k-f- s- š-c-e-o-? ----------------------------- Piješ li ti kafu sa šećerom?
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Де-- в----к-као-- --к од јаб--е. Д___ в___ к____ и с__ о_ ј______ Д-т- в-л- к-к-о и с-к о- ј-б-к-. -------------------------------- Дете воли какао и сок од јабуке. 0
P-----l-----ka---sa-šec-erom? P____ l_ t_ k___ s_ š_______ P-j-š l- t- k-f- s- š-c-e-o-? ----------------------------- Piješ li ti kafu sa šećerom?
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Же------- сок--- п--о-а----и-сок--д-г----фрута. Ж___ в___ с__ о_ п________ и с__ о_ г__________ Ж-н- в-л- с-к о- п-м-р-н-е и с-к о- г-е-п-р-т-. ----------------------------------------------- Жена воли сок од поморанџе и сок од грејпфрута. 0
P---š li--i v-du-sa-le--m? P____ l_ t_ v___ s_ l_____ P-j-š l- t- v-d- s- l-d-m- -------------------------- Piješ li ti vodu sa ledom?

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।