ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   sr нешто образложити 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [седамдесет и седам]

77 [sedamdeset i sedam]

нешто образложити 3

nešto obrazložiti 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? З-што-не једе-- -о---? З____ н_ ј_____ т_____ З-ш-о н- ј-д-т- т-р-у- ---------------------- Зашто не једете торту? 0
nešt- -bra--ož--i-3 n____ o__________ 3 n-š-o o-r-z-o-i-i 3 ------------------- nešto obrazložiti 3
ਮੈਂ ਆਪਣਾ ਭਾਰ ਘਟਾਉਣਾ ਹੈ। Ј- м-ра- -мрш-ти. Ј_ м____ с_______ Ј- м-р-м с-р-а-и- ----------------- Ја морам смршати. 0
n-što -b-a-lo---- 3 n____ o__________ 3 n-š-o o-r-z-o-i-i 3 ------------------- nešto obrazložiti 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Ја ---не ј--е----е- мора--с-р--т-. Ј_ ј_ н_ ј_____ ј__ м____ с_______ Ј- ј- н- ј-д-м- ј-р м-р-м с-р-а-и- ---------------------------------- Ја је не једем, јер морам смршати. 0
Z--t------ede-- t--t-? Z____ n_ j_____ t_____ Z-š-o n- j-d-t- t-r-u- ---------------------- Zašto ne jedete tortu?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? Зашт- не-п---те--и-о? З____ н_ п_____ п____ З-ш-о н- п-ј-т- п-в-? --------------------- Зашто не пијете пиво? 0
Z-št-----je--t--t-rtu? Z____ n_ j_____ t_____ Z-š-o n- j-d-t- t-r-u- ---------------------- Zašto ne jedete tortu?
ਮੈਂ ਅਜੇ ਗੱਡੀ ਚਲਾਉਣੀ ਹੈ। Ја м-ра- --ш-в-з-т-. Ј_ м____ ј__ в______ Ј- м-р-м ј-ш в-з-т-. -------------------- Ја морам још возити. 0
Za-t- n- je-e-- -ort-? Z____ n_ j_____ t_____ Z-š-o n- j-d-t- t-r-u- ---------------------- Zašto ne jedete tortu?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Ја г--не---јем,-је- јо----ра---о--т-. Ј_ г_ н_ п_____ ј__ ј__ м____ в______ Ј- г- н- п-ј-м- ј-р ј-ш м-р-м в-з-т-. ------------------------------------- Ја га не пијем, јер још морам возити. 0
J------m -m-šat-. J_ m____ s_______ J- m-r-m s-r-a-i- ----------------- Ja moram smršati.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? З--то-не п-јеш-кафу? З____ н_ п____ к____ З-ш-о н- п-ј-ш к-ф-? -------------------- Зашто не пијеш кафу? 0
J- -o--m----š-ti. J_ m____ s_______ J- m-r-m s-r-a-i- ----------------- Ja moram smršati.
ਠੰਢੀ ਹੈ। Х--д-а ј-. Х_____ ј__ Х-а-н- ј-. ---------- Хладна је. 0
Ja-mo--- -m-ša-i. J_ m____ s_______ J- m-r-m s-r-a-i- ----------------- Ja moram smršati.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Ј---е -е -иј--, --р је--ладн-. Ј_ ј_ н_ п_____ ј__ ј_ х______ Ј- ј- н- п-ј-м- ј-р ј- х-а-н-. ------------------------------ Ја је не пијем, јер је хладна. 0
J- je-n- -ed-m- jer --r-- -m-šati. J_ j_ n_ j_____ j__ m____ s_______ J- j- n- j-d-m- j-r m-r-m s-r-a-i- ---------------------------------- Ja je ne jedem, jer moram smršati.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? Зашт- -- п-----ч-ј? З____ н_ п____ ч___ З-ш-о н- п-ј-ш ч-ј- ------------------- Зашто не пијеш чај? 0
J--je ne--e--m,-jer-m--am-s---at-. J_ j_ n_ j_____ j__ m____ s_______ J- j- n- j-d-m- j-r m-r-m s-r-a-i- ---------------------------------- Ja je ne jedem, jer moram smršati.
ਮੇਰੇ ਕੋਲ ਖੰਡ ਨਹੀਂ ਹੈ। Нем-- ш--е--. Н____ ш______ Н-м-м ш-ћ-р-. ------------- Немам шећера. 0
Ja-j--ne ---em--j----or-- s--ša-i. J_ j_ n_ j_____ j__ m____ s_______ J- j- n- j-d-m- j-r m-r-m s-r-a-i- ---------------------------------- Ja je ne jedem, jer moram smršati.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Ја г---е----е-, --р-н---м-ше----. Ј_ г_ н_ п_____ ј__ н____ ш______ Ј- г- н- п-ј-м- ј-р н-м-м ш-ћ-р-. --------------------------------- Ја га не пијем, јер немам шећера. 0
Z------- pi-----pi-o? Z____ n_ p_____ p____ Z-š-o n- p-j-t- p-v-? --------------------- Zašto ne pijete pivo?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? З-ш-- не-је-ете--у--? З____ н_ ј_____ с____ З-ш-о н- ј-д-т- с-п-? --------------------- Зашто не једете супу? 0
Za--o-ne --je-e----o? Z____ n_ p_____ p____ Z-š-o n- p-j-t- p-v-? --------------------- Zašto ne pijete pivo?
ਮੈਂ ਇਹ ਨਹੀਂ ਮੰਗਵਾਇਆ। Ј- -е-н-с-м-на--ч-о - -а-уч-л-. Ј_ ј_ н____ н______ / н________ Ј- ј- н-с-м н-р-ч-о / н-р-ч-л-. ------------------------------- Ја је нисам наручио / наручила. 0
Za-------pij--e pi--? Z____ n_ p_____ p____ Z-š-o n- p-j-t- p-v-? --------------------- Zašto ne pijete pivo?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। Ј------е --д-м- јер је нисам--ар-----/ -----и-а. Ј_ ј_ н_ ј_____ ј__ ј_ н____ н______ / н________ Ј- ј- н- ј-д-м- ј-р ј- н-с-м н-р-ч-о / н-р-ч-л-. ------------------------------------------------ Ја је не једем, јер је нисам наручио / наручила. 0
Ja-mora- ----v--i-i. J_ m____ j__ v______ J- m-r-m j-š v-z-t-. -------------------- Ja moram još voziti.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? Заш-о н--ј-де-е-ме--? З____ н_ ј_____ м____ З-ш-о н- ј-д-т- м-с-? --------------------- Зашто не једете месо? 0
Ja mo-am-još---zit-. J_ m____ j__ v______ J- m-r-m j-š v-z-t-. -------------------- Ja moram još voziti.
ਮੈਂ ਸ਼ਾਕਾਹਾਰੀ ਹਾਂ। Ја --- -ег---риј-н-ц. Ј_ с__ в_____________ Ј- с-м в-г-т-р-ј-н-ц- --------------------- Ја сам вегетеријанац. 0
Ja -ora------vo-it-. J_ m____ j__ v______ J- m-r-m j-š v-z-t-. -------------------- Ja moram još voziti.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। Ј--г---- --д--,-је- с-- --гет--и-а--ц. Ј_ г_ н_ ј_____ ј__ с__ в_____________ Ј- г- н- ј-д-м- ј-р с-м в-г-т-р-ј-н-ц- -------------------------------------- Ја га не једем, јер сам вегетеријанац. 0
Ja-ga-ne-pi-em--j-- još-----m --zi--. J_ g_ n_ p_____ j__ j__ m____ v______ J- g- n- p-j-m- j-r j-š m-r-m v-z-t-. ------------------------------------- Ja ga ne pijem, jer još moram voziti.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...