ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   sr У биоскопу

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [четрдесет и пет]

45 [četrdeset i pet]

У биоскопу

U bioskopu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। М- -ел-м- - -----оп. М_ ж_____ у б_______ М- ж-л-м- у б-о-к-п- -------------------- Ми желимo у биоскоп. 0
U-bi---o-u U b_______ U b-o-k-p- ---------- U bioskopu
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। Дана- и----до-а- фи-м. Д____ и___ д____ ф____ Д-н-с и-р- д-б-р ф-л-. ---------------------- Данас игра добар филм. 0
U b-osk--u U b_______ U b-o-k-p- ---------- U bioskopu
ਫਿਲਮ ਇਕਦਮ ਨਵੀਂ ਹੈ। Фи----- ---ви--н-в. Ф___ ј_ с_____ н___ Ф-л- ј- с-с-и- н-в- ------------------- Филм је сасвим нов. 0
Mi ž-l-mo-u----s-o-. M_ ž_____ u b_______ M- ž-l-m- u b-o-k-p- -------------------- Mi želimo u bioskop.
ਟਿਕਟ ਕਿੱਥੇ ਮਿਲਣਗੇ? Г-е-ј- -л-га---? Г__ ј_ б________ Г-е ј- б-а-а-н-? ---------------- Где је благајна? 0
M- ž---mo --bi-s--p. M_ ž_____ u b_______ M- ž-l-m- u b-o-k-p- -------------------- Mi želimo u bioskop.
ਕੀ ਅਜੇ ਵੀ ਕੋਈ ਸੀਟ ਖਾਲੀ ਹੈ? Има-л--------ободни---ес-а? И__ л_ ј__ с________ м_____ И-а л- ј-ш с-о-о-н-х м-с-а- --------------------------- Има ли још слободних места? 0
Mi že--mo u -ioskop. M_ ž_____ u b_______ M- ž-l-m- u b-o-k-p- -------------------- Mi želimo u bioskop.
ਟਿਕਟ ਕਿੰਨੇ ਦੀਆਂ ਹਨ? К-лико-к-ш---у-у---ни-е? К_____ к______ у________ К-л-к- к-ш-а-у у-а-н-ц-? ------------------------ Колико коштају улазнице? 0
D-nas i--a-doba- --lm. D____ i___ d____ f____ D-n-s i-r- d-b-r f-l-. ---------------------- Danas igra dobar film.
ਫਿਲਮ ਕਦੋਂ ਸ਼ੁਰੂ ਹੁੰਦੀ ਹੈ? К--а --чи-е-п-ед-т-в-? К___ п_____ п_________ К-д- п-ч-њ- п-е-с-а-а- ---------------------- Када почиње представа? 0
D--as--gra-do-a- -il-. D____ i___ d____ f____ D-n-s i-r- d-b-r f-l-. ---------------------- Danas igra dobar film.
ਫਿਲਮ ਕਿੰਨੇ ਵਜੇ ਤੱਕ ਚੱਲੇਗੀ? Ко-и-о-тра-е-ф--м? К_____ т____ ф____ К-л-к- т-а-е ф-л-? ------------------ Колико траје филм? 0
Danas----a--o--r---lm. D____ i___ d____ f____ D-n-s i-r- d-b-r f-l-. ---------------------- Danas igra dobar film.
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? М--- -- с- р-зе--и--ти к-р--? М___ л_ с_ р__________ к_____ М-г- л- с- р-з-р-и-а-и к-р-е- ----------------------------- Могу ли се резервисати карте? 0
F-lm-j---a--i--nov. F___ j_ s_____ n___ F-l- j- s-s-i- n-v- ------------------- Film je sasvim nov.
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Хте--/ х-ела -и---е--ти-по----. Х___ / х____ б__ с_____ п______ Х-е- / х-е-а б-х с-д-т- п-з-д-. ------------------------------- Хтео / хтела бих седети позади. 0
F-lm j---asv-- nov. F___ j_ s_____ n___ F-l- j- s-s-i- n-v- ------------------- Film je sasvim nov.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Хте- - х--л- б---се---и-на-р-д. Х___ / х____ б__ с_____ н______ Х-е- / х-е-а б-х с-д-т- н-п-е-. ------------------------------- Хтео / хтела бих седети напред. 0
F--- je s--v-- n-v. F___ j_ s_____ n___ F-l- j- s-s-i- n-v- ------------------- Film je sasvim nov.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Хт---- -тел- бих------и-у--р----и. Х___ / х____ б__ с_____ у с_______ Х-е- / х-е-а б-х с-д-т- у с-е-и-и- ---------------------------------- Хтео / хтела бих седети у средини. 0
G-e -- b-ag-j-a? G__ j_ b________ G-e j- b-a-a-n-? ---------------- Gde je blagajna?
ਫਿਲਮ ਚੰਗੀ ਸੀ। Филм ----ио -а---. Ф___ ј_ б__ н_____ Ф-л- ј- б-о н-п-т- ------------------ Филм је био напет. 0
G-e -- bl--a---? G__ j_ b________ G-e j- b-a-a-n-? ---------------- Gde je blagajna?
ਫਿਲਮ ਨੀਰਸ ਨਹੀਂ ਸੀ। Ф-л--ни-----о--оса---. Ф___ н___ б__ д_______ Ф-л- н-ј- б-о д-с-д-н- ---------------------- Филм није био досадан. 0
G-- -e-b-ag----? G__ j_ b________ G-e j- b-a-a-n-? ---------------- Gde je blagajna?
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। Али -њ-га----би---б----од----ма. А__ к____ ј_ б___ б___ о_ ф_____ А-и к-и-а ј- б-л- б-љ- о- ф-л-а- -------------------------------- Али књига је била боља од филма. 0
I-- li j---slo---n-h -e--a? I__ l_ j__ s________ m_____ I-a l- j-š s-o-o-n-h m-s-a- --------------------------- Ima li još slobodnih mesta?
ਸੰਗੀਤ ਕਿਹੋ ਜਿਹਾ ਸੀ? Какв---е б-----у-и--? К____ ј_ б___ м______ К-к-а ј- б-л- м-з-к-? --------------------- Каква је била музика? 0
I-a--i --š --obod-i--mesta? I__ l_ j__ s________ m_____ I-a l- j-š s-o-o-n-h m-s-a- --------------------------- Ima li još slobodnih mesta?
ਕਲਾਕਾਰ ਕਿਹੋ ਜਿਹੇ ਸਨ? Ка--и -у----и-г-----? К____ с_ б___ г______ К-к-и с- б-л- г-у-ц-? --------------------- Какви су били глумци? 0
I-a -i jo--s--b---ih mest-? I__ l_ j__ s________ m_____ I-a l- j-š s-o-o-n-h m-s-a- --------------------------- Ima li još slobodnih mesta?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? Д---и------ло------ван--на -----ск---ј-зику? Д_ л_ ј_ б___ т________ н_ е________ ј______ Д- л- ј- б-л- т-т-о-а-о н- е-г-е-к-м ј-з-к-? -------------------------------------------- Да ли је било титловано на енглеском језику? 0
Ko-i-o-ko-t-j---l---ice? K_____ k______ u________ K-l-k- k-š-a-u u-a-n-c-? ------------------------ Koliko koštaju ulaznice?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...