ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   sr Обављање потрепштина

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [педесет и један]

51 [pedeset i jedan]

Обављање потрепштина

Obavljanje potrepština

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। Хо---у -иб-ио---у. Х___ у б__________ Х-ћ- у б-б-и-т-к-. ------------------ Хоћу у библиотеку. 0
Obav----j- -otr-pština O_________ p__________ O-a-l-a-j- p-t-e-š-i-a ---------------------- Obavljanje potrepština
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Хо-- --к-ижару. Х___ у к_______ Х-ћ- у к-и-а-у- --------------- Хоћу у књижару. 0
Oba---anj- pot-e--ti-a O_________ p__________ O-a-l-a-j- p-t-e-š-i-a ---------------------- Obavljanje potrepština
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। Х-ћ---о--р---к-. Х___ д_ т_______ Х-ћ- д- т-а-и-е- ---------------- Хоћу до трафике. 0
H--́u - -ib--ot---. H___ u b__________ H-c-u u b-b-i-t-k-. ------------------- Hoću u biblioteku.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। Ја хоћу ---изн------књиг-. Ј_ х___ д_ и_______ к_____ Ј- х-ћ- д- и-н-ј-и- к-и-у- -------------------------- Ја хоћу да изнајмим књигу. 0
H-ću u --b-io---u. H___ u b__________ H-c-u u b-b-i-t-k-. ------------------- Hoću u biblioteku.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। Ј--хоћу -а к--и--књ-гу. Ј_ х___ д_ к____ к_____ Ј- х-ћ- д- к-п-м к-и-у- ----------------------- Ја хоћу да купим књигу. 0
Ho--u ---i-li-----. H___ u b__________ H-c-u u b-b-i-t-k-. ------------------- Hoću u biblioteku.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Ј- --ћ- -а--у--м----ине. Ј_ х___ д_ к____ н______ Ј- х-ћ- д- к-п-м н-в-н-. ------------------------ Ја хоћу да купим новине. 0
H---u u -n----r-. H___ u k________ H-c-u u k-j-ž-r-. ----------------- Hoću u knjižaru.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। Ја--о-- у---бл----к--д--из--јм------г-. Ј_ х___ у б_________ д_ и_______ к_____ Ј- х-ћ- у б-б-и-т-к- д- и-н-ј-и- к-и-у- --------------------------------------- Ја хоћу у библиотеку да изнајмим књигу. 0
H-c-u u----i-aru. H___ u k________ H-c-u u k-j-ž-r-. ----------------- Hoću u knjižaru.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Ј---оћ--у-књи-ар- д- ку--м ---гу. Ј_ х___ у к______ д_ к____ к_____ Ј- х-ћ- у к-и-а-у д- к-п-м к-и-у- --------------------------------- Ја хоћу у књижару да купим књигу. 0
Hoću-- -n-i---u. H___ u k________ H-c-u u k-j-ž-r-. ----------------- Hoću u knjižaru.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। Ја-х----до ---ф-ке -а--у-и- -о-ин-. Ј_ х___ д_ т______ д_ к____ н______ Ј- х-ћ- д- т-а-и-е д- к-п-м н-в-н-. ----------------------------------- Ја хоћу до трафике да купим новине. 0
Ho------ traf--e. H___ d_ t_______ H-c-u d- t-a-i-e- ----------------- Hoću do trafike.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। Ја---ћ- до---т--ара. Ј_ х___ д_ о________ Ј- х-ћ- д- о-т-ч-р-. -------------------- Ја хоћу до оптичара. 0
H-ć- -o--r--i--. H___ d_ t_______ H-c-u d- t-a-i-e- ----------------- Hoću do trafike.
ਮੈਂ ਬਜ਼ਾਰ ਜਾਣਾ ਹੈ। Ја -о---д- супер--ркет-. Ј_ х___ д_ с____________ Ј- х-ћ- д- с-п-р-а-к-т-. ------------------------ Ја хоћу до супермаркета. 0
Ho-́- ---tra---e. H___ d_ t_______ H-c-u d- t-a-i-e- ----------------- Hoću do trafike.
ਮੈਂ ਬੇਕਰੀ ਤੇ ਜਾਣਾ ਹੈ। Ја хоћу-до п-кар-. Ј_ х___ д_ п______ Ј- х-ћ- д- п-к-р-. ------------------ Ја хоћу до пекара. 0
Ja ho-́- -- -z-ajm----nj-gu. J_ h___ d_ i_______ k______ J- h-c-u d- i-n-j-i- k-j-g-. ---------------------------- Ja hoću da iznajmim knjigu.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Ја--оћ---а к---- --оч---. Ј_ х___ д_ к____ н_______ Ј- х-ћ- д- к-п-м н-о-а-е- ------------------------- Ја хоћу да купим наочале. 0
J--h--́--da---na-mi- ----g-. J_ h___ d_ i_______ k______ J- h-c-u d- i-n-j-i- k-j-g-. ---------------------------- Ja hoću da iznajmim knjigu.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Ј---оћу ---к--им-воће и по-рћ-. Ј_ х___ д_ к____ в___ и п______ Ј- х-ћ- д- к-п-м в-ћ- и п-в-ћ-. ------------------------------- Ја хоћу да купим воће и поврће. 0
J- h--́u -- iz-----m --j-gu. J_ h___ d_ i_______ k______ J- h-c-u d- i-n-j-i- k-j-g-. ---------------------------- Ja hoću da iznajmim knjigu.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Ја-хоћу -а--упим --м-ч---- хл-б. Ј_ х___ д_ к____ з______ и х____ Ј- х-ћ- д- к-п-м з-м-ч-е и х-е-. -------------------------------- Ја хоћу да купим земичке и хлеб. 0
Ja h--́- d- k---m -nj---. J_ h___ d_ k____ k______ J- h-c-u d- k-p-m k-j-g-. ------------------------- Ja hoću da kupim knjigu.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। Ја-х--- д- -пт--ар- д- ку-и--на-чале. Ј_ х___ д_ о_______ д_ к____ н_______ Ј- х-ћ- д- о-т-ч-р- д- к-п-м н-о-а-е- ------------------------------------- Ја хоћу до оптичара да купим наочале. 0
Ja------ -- k---m-kn--gu. J_ h___ d_ k____ k______ J- h-c-u d- k-p-m k-j-g-. ------------------------- Ja hoću da kupim knjigu.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। Ј- -оћ- до -уп--ма-к--а да--уп-- воће и п---ћ-. Ј_ х___ д_ с___________ д_ к____ в___ и п______ Ј- х-ћ- д- с-п-р-а-к-т- д- к-п-м в-ћ- и п-в-ћ-. ----------------------------------------------- Ја хоћу до супермаркета да купим воће и поврће. 0
Ja---ć--d- -u--m k--ig-. J_ h___ d_ k____ k______ J- h-c-u d- k-p-m k-j-g-. ------------------------- Ja hoću da kupim knjigu.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। Ја ---у д--пекарa да-к-пим---м--ке----ле-. Ј_ х___ д_ п_____ д_ к____ з______ и х____ Ј- х-ћ- д- п-к-р- д- к-п-м з-м-ч-е и х-е-. ------------------------------------------ Ја хоћу до пекарa да купим земичке и хлеб. 0
J--hoć- d--k--i- ---in-. J_ h___ d_ k____ n______ J- h-c-u d- k-p-m n-v-n-. ------------------------- Ja hoću da kupim novine.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।