ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   ko 볼 일 보기

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [쉰하나]

51 [swinhana]

볼 일 보기

bol il bogi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। 도--- 가- 싶어-. 도___ 가_ 싶___ 도-관- 가- 싶-요- ------------ 도서관에 가고 싶어요. 0
b-l ----ogi b__ i_ b___ b-l i- b-g- ----------- bol il bogi
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। 서점--가고-싶어요. 서__ 가_ 싶___ 서-에 가- 싶-요- ----------- 서점에 가고 싶어요. 0
bol il-b--i b__ i_ b___ b-l i- b-g- ----------- bol il bogi
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। 신문--대- -- --요. 신_____ 가_ 싶___ 신-가-대- 가- 싶-요- -------------- 신문가판대에 가고 싶어요. 0
d--e---an-e ---o si--eoy-. d__________ g___ s________ d-s-o-w-n-e g-g- s-p-e-y-. -------------------------- doseogwan-e gago sip-eoyo.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। 책을 빌리고 싶-요. 책_ 빌__ 싶___ 책- 빌-고 싶-요- ----------- 책을 빌리고 싶어요. 0
d---og--n----a-o--ip--oyo. d__________ g___ s________ d-s-o-w-n-e g-g- s-p-e-y-. -------------------------- doseogwan-e gago sip-eoyo.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। 책- 사고----. 책_ 사_ 싶___ 책- 사- 싶-요- ---------- 책을 사고 싶어요. 0
dos-og-a---------s---e---. d__________ g___ s________ d-s-o-w-n-e g-g- s-p-e-y-. -------------------------- doseogwan-e gago sip-eoyo.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 신-을 사- 싶어요. 신__ 사_ 싶___ 신-을 사- 싶-요- ----------- 신문을 사고 싶어요. 0
se------e--a-- ----eoy-. s________ g___ s________ s-o-e-m-e g-g- s-p-e-y-. ------------------------ seojeom-e gago sip-eoyo.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। 도-관에--서------고 싶--. 도___ 가_ 책_ 빌__ 싶___ 도-관- 가- 책- 빌-고 싶-요- ------------------- 도서관에 가서 책을 빌리고 싶어요. 0
se-jeo-----ago---p-eoyo. s________ g___ s________ s-o-e-m-e g-g- s-p-e-y-. ------------------------ seojeom-e gago sip-eoyo.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। 서점--가- 책--사고 싶--. 서__ 가_ 책_ 사_ 싶___ 서-에 가- 책- 사- 싶-요- ----------------- 서점에 가서 책을 사고 싶어요. 0
seojeom---gago-sip-e---. s________ g___ s________ s-o-e-m-e g-g- s-p-e-y-. ------------------------ seojeom-e gago sip-eoyo.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। 신문가-대- 가서 신문을 -- 싶-요. 신_____ 가_ 신__ 사_ 싶___ 신-가-대- 가- 신-을 사- 싶-요- --------------------- 신문가판대에 가서 신문을 사고 싶어요. 0
s-n-----pandaee-gago---p-e---. s______________ g___ s________ s-n-u-g-p-n-a-e g-g- s-p-e-y-. ------------------------------ sinmungapandaee gago sip-eoyo.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। 안----가--싶-요. 안___ 가_ 싶___ 안-점- 가- 싶-요- ------------ 안경점에 가고 싶어요. 0
sinmun--pan--e--g-g--s---eo-o. s______________ g___ s________ s-n-u-g-p-n-a-e g-g- s-p-e-y-. ------------------------------ sinmungapandaee gago sip-eoyo.
ਮੈਂ ਬਜ਼ਾਰ ਜਾਣਾ ਹੈ। 슈퍼마켓--가- -어요. 슈____ 가_ 싶___ 슈-마-에 가- 싶-요- ------------- 슈퍼마켓에 가고 싶어요. 0
sinmun-ap--dae- g-g----p--oyo. s______________ g___ s________ s-n-u-g-p-n-a-e g-g- s-p-e-y-. ------------------------------ sinmungapandaee gago sip-eoyo.
ਮੈਂ ਬੇਕਰੀ ਤੇ ਜਾਣਾ ਹੈ। 제--------어-. 제___ 가_ 싶___ 제-점- 가- 싶-요- ------------ 제과점에 가고 싶어요. 0
ch--g--u- b-l-igo-s-p-eoy-. c________ b______ s________ c-a-g-e-l b-l-i-o s-p-e-y-. --------------------------- chaeg-eul billigo sip-eoyo.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 안----- --요. 안__ 사_ 싶___ 안-을 사- 싶-요- ----------- 안경을 사고 싶어요. 0
c--eg-eu- -i-li-- --------. c________ b______ s________ c-a-g-e-l b-l-i-o s-p-e-y-. --------------------------- chaeg-eul billigo sip-eoyo.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 과-과 야-를 사고-싶--. 과__ 야__ 사_ 싶___ 과-과 야-를 사- 싶-요- --------------- 과일과 야채를 사고 싶어요. 0
cha-g--ul -----g----p--oy-. c________ b______ s________ c-a-g-e-l b-l-i-o s-p-e-y-. --------------------------- chaeg-eul billigo sip-eoyo.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 디너-- 빵을 -고 싶어-. 디___ 빵_ 사_ 싶___ 디-롤- 빵- 사- 싶-요- --------------- 디너롤과 빵을 사고 싶어요. 0
chae----l s--- --p--oyo. c________ s___ s________ c-a-g-e-l s-g- s-p-e-y-. ------------------------ chaeg-eul sago sip-eoyo.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। 안경점에 -서--------싶어-. 안___ 가_ 안__ 사_ 싶___ 안-점- 가- 안-을 사- 싶-요- ------------------- 안경점에 가서 안경을 사고 싶어요. 0
ch----eu- s--o -ip-eo-o. c________ s___ s________ c-a-g-e-l s-g- s-p-e-y-. ------------------------ chaeg-eul sago sip-eoyo.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। 슈퍼--에 -- --- 야-를--고-싶어요. 슈____ 가_ 과__ 야__ 사_ 싶___ 슈-마-에 가- 과-과 야-를 사- 싶-요- ------------------------ 슈퍼마켓에 가서 과일과 야채를 사고 싶어요. 0
c--e----- --g---ip-e---. c________ s___ s________ c-a-g-e-l s-g- s-p-e-y-. ------------------------ chaeg-eul sago sip-eoyo.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। 제과점에--- 디너롤---을 사- 싶--. 제___ 가_ 디___ 빵_ 사_ 싶___ 제-점- 가- 디-롤- 빵- 사- 싶-요- ----------------------- 제과점에 가서 디너롤과 빵을 사고 싶어요. 0
si-mun-e---sago------oy-. s_________ s___ s________ s-n-u---u- s-g- s-p-e-y-. ------------------------- sinmun-eul sago sip-eoyo.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।