ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ko 활동들

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [열셋]

13 [yeolses]

활동들

hwaldongdeul

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? 마-타- -- 일- 해-? 마___ 무_ 일_ 해__ 마-타- 무- 일- 해-? -------------- 마르타는 무슨 일을 해요? 0
hw-l-o-g-eul h___________ h-a-d-n-d-u- ------------ hwaldongdeul
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। 그-- --실-서--해-. 그__ 사____ 일___ 그-는 사-실-서 일-요- -------------- 그녀는 사무실에서 일해요. 0
h-aldong-eul h___________ h-a-d-n-d-u- ------------ hwaldongdeul
ਉਹ ਕੰਪਿਊਟਰ ਦਾ ਕੰਮ ਕਰਦੀ ਹੈ। 그-는 --터- ---. 그__ 컴___ 일___ 그-는 컴-터- 일-요- ------------- 그녀는 컴퓨터로 일해요. 0
ma-----------us-un-i--eu---a-y-? m__________ m_____ i_____ h_____ m-l-u-a-e-n m-s-u- i---u- h-e-o- -------------------------------- maleutaneun museun il-eul haeyo?
ਮਾਰਥਾ ਕਿੱਥੇ ਹੈ? 마르타는 ---있--? 마___ 어_ 있___ 마-타- 어- 있-요- ------------ 마르타는 어디 있어요? 0
mal-ut--eu-----e-n-i--eul---ey-? m__________ m_____ i_____ h_____ m-l-u-a-e-n m-s-u- i---u- h-e-o- -------------------------------- maleutaneun museun il-eul haeyo?
ਸਿਨੇਮਾਘਰ ਵਿੱਚ। 영-관-요. 영_____ 영-관-요- ------ 영화관에요. 0
male----e-- mu---- -l-e-l--a-yo? m__________ m_____ i_____ h_____ m-l-u-a-e-n m-s-u- i---u- h-e-o- -------------------------------- maleutaneun museun il-eul haeyo?
ਉਹ ਇੱਕ ਫਿਲਮ ਵੇਖ ਰਹੀ ਹੈ। 그-는 --를 -고-있어-. 그__ 영__ 보_ 있___ 그-는 영-를 보- 있-요- --------------- 그녀는 영화를 보고 있어요. 0
g-u--e-n-u--s-mu-i--e--- il-ae-o. g__________ s___________ i_______ g-u-y-o-e-n s-m-s-l-e-e- i-h-e-o- --------------------------------- geunyeoneun samusil-eseo ilhaeyo.
ਪੀਟਰ ਕੀ ਕਰਦਾ ਹੈ? 피-는-무슨--을 -요? 피__ 무_ 일_ 해__ 피-는 무- 일- 해-? ------------- 피터는 무슨 일을 해요? 0
ge-n-eo--u- samusil--se- -l--eyo. g__________ s___________ i_______ g-u-y-o-e-n s-m-s-l-e-e- i-h-e-o- --------------------------------- geunyeoneun samusil-eseo ilhaeyo.
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। 그--대--서 --해-. 그_ 대___ 공____ 그- 대-에- 공-해-. ------------- 그는 대학에서 공부해요. 0
geuny---eun -am---l---e--ilh----. g__________ s___________ i_______ g-u-y-o-e-n s-m-s-l-e-e- i-h-e-o- --------------------------------- geunyeoneun samusil-eseo ilhaeyo.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। 그는 언어를 --해-. 그_ 언__ 공____ 그- 언-를 공-해-. ------------ 그는 언어를 공부해요. 0
g-uny-one-n -eo-p----olo i--a-yo. g__________ k___________ i_______ g-u-y-o-e-n k-o-p-u-e-l- i-h-e-o- --------------------------------- geunyeoneun keompyuteolo ilhaeyo.
ਪੀਟਰ ਕਿੱਥੇ ਹੈ? 피터--어디--어요? 피__ 어_ 있___ 피-는 어- 있-요- ----------- 피터는 어디 있어요? 0
ge-nye-ne-n-k-ompy-----o -l---yo. g__________ k___________ i_______ g-u-y-o-e-n k-o-p-u-e-l- i-h-e-o- --------------------------------- geunyeoneun keompyuteolo ilhaeyo.
ਕੈਫੇ ਵਿੱਚ। 카페-요 카___ 카-예- ---- 카페예요 0
g-----o-e----eomp--t-ol--i-h--yo. g__________ k___________ i_______ g-u-y-o-e-n k-o-p-u-e-l- i-h-e-o- --------------------------------- geunyeoneun keompyuteolo ilhaeyo.
ਉਹ ਕਾਫੀ ਪੀ ਰਿਹਾ ਹੈ। 그--커피--마시고 있--. 그_ 커__ 마__ 있___ 그- 커-를 마-고 있-요- --------------- 그는 커피를 마시고 있어요. 0
ma-e-ta-e-n eodi-iss--o--? m__________ e___ i________ m-l-u-a-e-n e-d- i-s-e-y-? -------------------------- maleutaneun eodi iss-eoyo?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? 그들--어디 ----- 좋---? 그__ 어_ 가_ 것_ 좋____ 그-은 어- 가- 것- 좋-해-? ------------------ 그들은 어디 가는 것을 좋아해요? 0
ma-eu--neun-e----is---o--? m__________ e___ i________ m-l-u-a-e-n e-d- i-s-e-y-? -------------------------- maleutaneun eodi iss-eoyo?
ਸੰਗੀਤ ਸਮਾਰੋਹ ਵਿੱਚ। 콘서트장요. 콘_____ 콘-트-요- ------ 콘서트장요. 0
m--eu--neu--eod-------o-o? m__________ e___ i________ m-l-u-a-e-n e-d- i-s-e-y-? -------------------------- maleutaneun eodi iss-eoyo?
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। 그들- -- 듣---을-좋아해요. 그__ 음_ 듣_ 것_ 좋____ 그-은 음- 듣- 것- 좋-해-. ------------------ 그들은 음악 듣는 것을 좋아해요. 0
ye-ng--a-wa-----. y________________ y-o-g-w-g-a---y-. ----------------- yeonghwagwan-eyo.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? 그----디-------안-좋아해-? 그__ 어_ 가_ 것_ 안 좋____ 그-은 어- 가- 것- 안 좋-해-? -------------------- 그들은 어디 가는 것을 안 좋아해요? 0
ye-n-h--g-an--yo. y________________ y-o-g-w-g-a---y-. ----------------- yeonghwagwan-eyo.
ਡਿਸਕੋ ਵਿੱਚ। 디----. 디_____ 디-코-요- ------ 디스코장요. 0
ye-n-h--g-------. y________________ y-o-g-w-g-a---y-. ----------------- yeonghwagwan-eyo.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। 그들은 -추- -- 안 -아해요. 그__ 춤__ 것_ 안 좋____ 그-은 춤-는 것- 안 좋-해-. ------------------ 그들은 춤추는 것을 안 좋아해요. 0
g-u--eo-eun yeon-h-a---- b--o-iss-eo-o. g__________ y___________ b___ i________ g-u-y-o-e-n y-o-g-w-l-u- b-g- i-s-e-y-. --------------------------------------- geunyeoneun yeonghwaleul bogo iss-eoyo.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)