ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ko 호텔에서 – 불평사항

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [스물여덟]

28 [seumul-yeodeolb]

호텔에서 – 불평사항

hotel-eseo – bulpyeongsahang

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। 샤워기- 작-----요. 샤___ 작_ 안 해__ 샤-기- 작- 안 해-. ------------- 샤워기가 작동 안 해요. 0
h--e---se- -----p------ahang h_________ – b______________ h-t-l-e-e- – b-l-y-o-g-a-a-g ---------------------------- hotel-eseo – bulpyeongsahang
ਗਰਮ ਪਾਣੀ ਨਹੀਂ ਆ ਰਿਹਾ। 더-물- ---와-. 더___ 안 나___ 더-물- 안 나-요- ----------- 더운물이 안 나와요. 0
h--e------ – bu---e-ngs--a-g h_________ – b______________ h-t-l-e-e- – b-l-y-o-g-a-a-g ---------------------------- hotel-eseo – bulpyeongsahang
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? 수----수 --요? 수___ 수 있___ 수-해- 수 있-요- ----------- 수리해줄 수 있어요? 0
s-----ig--j-gdong a--ha-yo. s________ j______ a_ h_____ s-a-o-i-a j-g-o-g a- h-e-o- --------------------------- syawogiga jagdong an haeyo.
ਕਮਰੇ ਵਿੱਚ ਟੈਲੀਫੋਨ ਨਹੀਂ ਹੈ। 방에 전------. 방_ 전__ 없___ 방- 전-가 없-요- ----------- 방에 전화가 없어요. 0
sya-ogig--j-gd-n---n--aeyo. s________ j______ a_ h_____ s-a-o-i-a j-g-o-g a- h-e-o- --------------------------- syawogiga jagdong an haeyo.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। 방- --가 ---. 방_ T__ 없___ 방- T-가 없-요- ----------- 방에 TV가 없어요. 0
s--wog-ga --gd-n- -n-ha-yo. s________ j______ a_ h_____ s-a-o-i-a j-g-o-g a- h-e-o- --------------------------- syawogiga jagdong an haeyo.
ਕਮਰੇ ਵਿੱਚ ਛੱਜਾ ਨਹੀਂ ਹੈ। 방이--코니- ---. 방_ 발___ 없___ 방- 발-니- 없-요- ------------ 방이 발코니가 없어요. 0
d--un--l-i a- --w--o. d_________ a_ n______ d-o-n-u--- a- n-w-y-. --------------------- deounmul-i an nawayo.
ਕਮਰਾ ਬਹੁਤ ਰੌਲੇ ਵਾਲਾ ਹੈ। 방이-너- -끄러--. 방_ 너_ 시_____ 방- 너- 시-러-요- ------------ 방이 너무 시끄러워요. 0
d------l-i ---na-a-o. d_________ a_ n______ d-o-n-u--- a- n-w-y-. --------------------- deounmul-i an nawayo.
ਕਮਰਾ ਬਹੁਤ ਛੋਟਾ ਹੈ। 방- ---작--. 방_ 너_ 작___ 방- 너- 작-요- ---------- 방이 너무 작아요. 0
deo---u--i--- ---ayo. d_________ a_ n______ d-o-n-u--- a- n-w-y-. --------------------- deounmul-i an nawayo.
ਕਮਰੇ ‘ਚ ਬਹੁਤ ਹਨੇਰਾ ਹੈ। 방- -무 어두워요. 방_ 너_ 어____ 방- 너- 어-워-. ----------- 방이 너무 어두워요. 0
s--iha--ul-s- iss-eo-o? s_________ s_ i________ s-l-h-e-u- s- i-s-e-y-? ----------------------- sulihaejul su iss-eoyo?
ਹੀਟਰ ਕੰਮ ਨਹੀਂ ਕਰ ਰਿਹਾ। 히---작--안 해요. 히__ 작_ 안 해__ 히-가 작- 안 해-. ------------ 히터가 작동 안 해요. 0
sul-haejul -u-iss--oyo? s_________ s_ i________ s-l-h-e-u- s- i-s-e-y-? ----------------------- sulihaejul su iss-eoyo?
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। 에-컨이 작- ----. 에___ 작_ 안 해__ 에-컨- 작- 안 해-. ------------- 에어컨이 작동 안 해요. 0
su--h--jul -u ----eo--? s_________ s_ i________ s-l-h-e-u- s- i-s-e-y-? ----------------------- sulihaejul su iss-eoyo?
ਟੈਲੀਵੀਜ਼ਨ ਸੈੱਟ ਖਰਾਬ ਹੈ। T-- -- 안-해-. T__ 작_ 안 해__ T-가 작- 안 해-. ------------ TV가 작동 안 해요. 0
ba---e -eon-w-g- --bs--o-o. b_____ j________ e_________ b-n--- j-o-h-a-a e-b---o-o- --------------------------- bang-e jeonhwaga eobs-eoyo.
ਮੈਨੂੰ ਇਹ ਚੰਗਾ ਨਹੀਂ ਲੱਗਦਾ। 저- 마음에-안 -어요. 저_ 마__ 안 들___ 저- 마-에 안 들-요- ------------- 저건 마음에 안 들어요. 0
bang-- -eon--ag----b---oy-. b_____ j________ e_________ b-n--- j-o-h-a-a e-b---o-o- --------------------------- bang-e jeonhwaga eobs-eoyo.
ਇਹ ਮੇਰੇ ਲਈ ਬੜਾ ਮਹਿੰਗਾ ਹੈ। 저건--무 비싸요. 저_ 너_ 비___ 저- 너- 비-요- ---------- 저건 너무 비싸요. 0
ba-g-- -e---wa-- --b--eo--. b_____ j________ e_________ b-n--- j-o-h-a-a e-b---o-o- --------------------------- bang-e jeonhwaga eobs-eoyo.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? 더 --게-있어-? 더 싼 게 있___ 더 싼 게 있-요- ---------- 더 싼 게 있어요? 0
ban------g- eobs-eoy-. b_____ T___ e_________ b-n--- T-g- e-b---o-o- ---------------------- bang-e TVga eobs-eoyo.
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? 근----- 호--- -어요? 근__ 유_ 호___ 있___ 근-에 유- 호-텔- 있-요- ---------------- 근처에 유스 호스텔이 있어요? 0
b-ng---T-ga-e----eoyo. b_____ T___ e_________ b-n--- T-g- e-b---o-o- ---------------------- bang-e TVga eobs-eoyo.
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? 근-에---집이--어-? 근__ 하___ 있___ 근-에 하-집- 있-요- ------------- 근처에 하숙집이 있어요? 0
ban--e---g- e-b---o-o. b_____ T___ e_________ b-n--- T-g- e-b---o-o- ---------------------- bang-e TVga eobs-eoyo.
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? 근---레--랑이---요? 근__ 레____ 있___ 근-에 레-토-이 있-요- -------------- 근처에 레스토랑이 있어요? 0
b-n-----a---n-ga-e----e-y-. b_____ b________ e_________ b-n--- b-l-o-i-a e-b---o-o- --------------------------- bang-i balkoniga eobs-eoyo.

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!