ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   am በሆቴሉ ውስጥ - ቅሬታዎች

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [ሃያ ስምንት]

28 [ሃያ ስምንት]

በሆቴሉ ውስጥ - ቅሬታዎች

behotēli wisit’i – k’irēta mak’irebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। መታ-ቢ-ው እየ-ራ----ለም። መ_____ እ___ አ_____ መ-ጠ-ያ- እ-ሰ- አ-ደ-ም- ------------------ መታጠቢያው እየሰራ አይደለም። 0
be----l---isit’--– --ir--a -ak-----i b_______ w______ – k______ m________ b-h-t-l- w-s-t-i – k-i-ē-a m-k-i-e-i ------------------------------------ behotēli wisit’i – k’irēta mak’irebi
ਗਰਮ ਪਾਣੀ ਨਹੀਂ ਆ ਰਿਹਾ। የሞቀ ው- አይ-ስም። የ__ ው_ አ_____ የ-ቀ ው- አ-ፈ-ም- ------------- የሞቀ ውሃ አይፈስም። 0
beh----i wi-it-i-- k-irēt---ak-i--bi b_______ w______ – k______ m________ b-h-t-l- w-s-t-i – k-i-ē-a m-k-i-e-i ------------------------------------ behotēli wisit’i – k’irēta mak’irebi
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ሊጠግኑ------? ሊ____ ይ____ ሊ-ግ-ት ይ-ላ-? ----------- ሊጠግኑት ይችላሉ? 0
me-a-’-bīyaw--iye-e----y-del-mi. m____________ i______ ā_________ m-t-t-e-ī-a-i i-e-e-a ā-i-e-e-i- -------------------------------- metat’ebīyawi iyesera āyidelemi.
ਕਮਰੇ ਵਿੱਚ ਟੈਲੀਫੋਨ ਨਹੀਂ ਹੈ। በክ----ስጥ-ስ-ክ-የ--። በ___ ው__ ስ__ የ___ በ-ፍ- ው-ጥ ስ-ክ የ-ም- ----------------- በክፍሉ ውስጥ ስልክ የለም። 0
m--at--bīya-- ---s--a ā-i-----i. m____________ i______ ā_________ m-t-t-e-ī-a-i i-e-e-a ā-i-e-e-i- -------------------------------- metat’ebīyawi iyesera āyidelemi.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। በ--ሉ --ጥ ቴ---ን የለ-። በ___ ው__ ቴ____ የ___ በ-ፍ- ው-ጥ ቴ-ቪ-ን የ-ም- ------------------- በክፍሉ ውስጥ ቴሌቪዥን የለም። 0
m----’e---aw- iye--r- -------mi. m____________ i______ ā_________ m-t-t-e-ī-a-i i-e-e-a ā-i-e-e-i- -------------------------------- metat’ebīyawi iyesera āyidelemi.
ਕਮਰੇ ਵਿੱਚ ਛੱਜਾ ਨਹੀਂ ਹੈ। ክፍ- ------ለ--። ክ__ በ___ የ____ ክ-ሉ በ-ን- የ-ው-። -------------- ክፍሉ በረንዳ የለውም። 0
yem--’e wi----yifesi-i. y______ w___ ā_________ y-m-k-e w-h- ā-i-e-i-i- ----------------------- yemok’e wiha āyifesimi.
ਕਮਰਾ ਬਹੁਤ ਰੌਲੇ ਵਾਲਾ ਹੈ। ክፍሉ ጫ-- --ሞ--ነው። ክ__ ጫ__ የ___ ነ__ ክ-ሉ ጫ-ታ የ-ሞ- ነ-። ---------------- ክፍሉ ጫጫታ የተሞላ ነው። 0
y---k-- w--a--y-fesi--. y______ w___ ā_________ y-m-k-e w-h- ā-i-e-i-i- ----------------------- yemok’e wiha āyifesimi.
ਕਮਰਾ ਬਹੁਤ ਛੋਟਾ ਹੈ। ክ------ -ን- -ው። ክ__ በ__ ት__ ነ__ ክ-ሉ በ-ም ት-ሽ ነ-። --------------- ክፍሉ በጣም ትንሽ ነው። 0
ye-o--e-wi-a-ā--f-s-m-. y______ w___ ā_________ y-m-k-e w-h- ā-i-e-i-i- ----------------------- yemok’e wiha āyifesimi.
ਕਮਰੇ ‘ਚ ਬਹੁਤ ਹਨੇਰਾ ਹੈ। ክ-ሉ-በጣም-ጭለማ ነው። ክ__ በ__ ጭ__ ነ__ ክ-ሉ በ-ም ጭ-ማ ነ-። --------------- ክፍሉ በጣም ጭለማ ነው። 0
līt---i-uti y-ch--al-? l__________ y_________ l-t-e-i-u-i y-c-i-a-u- ---------------------- līt’eginuti yichilalu?
ਹੀਟਰ ਕੰਮ ਨਹੀਂ ਕਰ ਰਿਹਾ। ማሞ-ያው እ----አ-ደለም። ማ____ እ___ አ_____ ማ-ቂ-ው እ-ሰ- አ-ደ-ም- ----------------- ማሞቂያው እየሰራ አይደለም። 0
l-----in-t--y--h--a--? l__________ y_________ l-t-e-i-u-i y-c-i-a-u- ---------------------- līt’eginuti yichilalu?
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। የ--ር-ማቀዝቀ-- --ሰራ--ይደ-ም። የ___ ማ_____ እ___ አ_____ የ-የ- ማ-ዝ-ዣ- እ-ሰ- አ-ደ-ም- ----------------------- የአየር ማቀዝቀዣው እየሰራ አይደለም። 0
līt’-g-n-ti -i-h---l-? l__________ y_________ l-t-e-i-u-i y-c-i-a-u- ---------------------- līt’eginuti yichilalu?
ਟੈਲੀਵੀਜ਼ਨ ਸੈੱਟ ਖਰਾਬ ਹੈ। ቴ-----ተ---ቷ-። ቴ____ ተ______ ቴ-ቪ-ኑ ተ-ላ-ቷ-። ------------- ቴሌቪዥኑ ተበላሽቷል። 0
be-ifi----i--t’i ------ --l--i. b_______ w______ s_____ y______ b-k-f-l- w-s-t-i s-l-k- y-l-m-. ------------------------------- bekifilu wisit’i siliki yelemi.
ਮੈਨੂੰ ਇਹ ਚੰਗਾ ਨਹੀਂ ਲੱਗਦਾ। ያን አ---ሰተኝ-። ያ_ አ________ ያ- አ-ስ-ሰ-ኝ-። ------------ ያን አላስደሰተኝም። 0
b-kifi-- w-si--i --l--- y----i. b_______ w______ s_____ y______ b-k-f-l- w-s-t-i s-l-k- y-l-m-. ------------------------------- bekifilu wisit’i siliki yelemi.
ਇਹ ਮੇਰੇ ਲਈ ਬੜਾ ਮਹਿੰਗਾ ਹੈ। ያ------ --። ያ ለ_ ው_ ነ__ ያ ለ- ው- ነ-። ----------- ያ ለኔ ውድ ነው። 0
be--fi-u wisi-’i-s--iki -e---i. b_______ w______ s_____ y______ b-k-f-l- w-s-t-i s-l-k- y-l-m-. ------------------------------- bekifilu wisit’i siliki yelemi.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? እረ-- -ለ-------ዎ-? እ___ ያ_ ነ__ አ____ እ-ከ- ያ- ነ-ር አ-ዎ-? ----------------- እረከሰ ያለ ነገር አለዎት? 0
be-if----wis---- --lēvī--i-i-y--e--. b_______ w______ t__________ y______ b-k-f-l- w-s-t-i t-l-v-z-i-i y-l-m-. ------------------------------------ bekifilu wisit’i tēlēvīzhini yelemi.
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? በዚ--አ-ራ-ያ የወ--ች-ማዕ---አለ? በ__ አ____ የ____ ማ___ አ__ በ-ህ አ-ራ-ያ የ-ጣ-ች ማ-ከ- አ-? ------------------------ በዚህ አቅራቢያ የወጣቶች ማዕከል አለ? 0
bek--ilu ----t’i tē--v--hin- -ele--. b_______ w______ t__________ y______ b-k-f-l- w-s-t-i t-l-v-z-i-i y-l-m-. ------------------------------------ bekifilu wisit’i tēlēvīzhini yelemi.
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? በ-----ራቢያ ---ታ--ቁርስ-አ-ል--ት-የ--ጥ-አለ? በ__ አ____ የ____ ቁ__ አ_____ የ___ አ__ በ-ህ አ-ራ-ያ የ-ኝ-ና ቁ-ስ አ-ል-ሎ- የ-ሰ- አ-? ----------------------------------- በዚህ አቅራቢያ የመኝታና ቁርስ አገልግሎት የሚሰጥ አለ? 0
bek--i-u---si--i--ē---īzh----y--e--. b_______ w______ t__________ y______ b-k-f-l- w-s-t-i t-l-v-z-i-i y-l-m-. ------------------------------------ bekifilu wisit’i tēlēvīzhini yelemi.
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? በዚ- ---ቢያ------- -ኖ--? በ__ አ____ ም__ ቤ_ ይ____ በ-ህ አ-ራ-ያ ም-ብ ቤ- ይ-ራ-? ---------------------- በዚህ አቅራቢያ ምግብ ቤት ይኖራል? 0
k-filu --reni-a--e--wimi. k_____ b_______ y________ k-f-l- b-r-n-d- y-l-w-m-. ------------------------- kifilu berenida yelewimi.

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!