ਪ੍ਹੈਰਾ ਕਿਤਾਬ

pa ਮੇਰਾ   »   am ብልት

99 [ਨੜਿਨਵੇਂ]

ਮੇਰਾ

ਮੇਰਾ

99 [ዘጠና ዘጠኝ]

99 [ዘጠና ዘጠኝ]

ብልት

āganazabī

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ የሴ- ጋ-ኛ- ድ-ት የ__ ጋ___ ድ__ የ-ት ጋ-ኛ- ድ-ት ------------ የሴት ጋደኛዬ ድመት 0
āg--az--ī ā________ ā-a-a-a-ī --------- āganazabī
ਮੇਰੇ ਦੋਸਤ ਦਾ ਕੁੱਤਾ የ-- ጋደኛ---ሻ የ__ ጋ___ ው_ የ-ት ጋ-ኛ- ው- ----------- የሴት ጋደኛዬ ውሻ 0
ā-a-azabī ā________ ā-a-a-a-ī --------- āganazabī
ਮੇਰੇ ਬੱਚਿਆਂ ਦੇ ਖਿਲੌਣੇ የ-----ጫ-ቻ-ች የ___ መ_____ የ-ጆ- መ-ወ-ዎ- ----------- የልጆቼ መጫወቻዎች 0
y-s--- --d-nya-- dimeti y_____ g________ d_____ y-s-t- g-d-n-a-ē d-m-t- ----------------------- yesēti gadenyayē dimeti
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। ይ- ---ደረባዬ --ር- -ው። ይ_ የ______ ካ___ ነ__ ይ- የ-ል-ረ-ዬ ካ-ር- ነ-። ------------------- ይሄ የባልደረባዬ ካፖርት ነው። 0
yes--i g--e---yē-dim-ti y_____ g________ d_____ y-s-t- g-d-n-a-ē d-m-t- ----------------------- yesēti gadenyayē dimeti
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। ይሄ---ት----ረ------ ነ-። ይ_ የ__ ባ_____ መ__ ነ__ ይ- የ-ት ባ-ደ-ባ- መ-ና ነ-። --------------------- ይሄ የሴት ባልደረባዬ መኪና ነው። 0
y------g-d--yay- d-m-ti y_____ g________ d_____ y-s-t- g-d-n-a-ē d-m-t- ----------------------- yesēti gadenyayē dimeti
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। ይ----ል--ቦቼ--ራ -ው። ይ_ የ______ ስ_ ነ__ ይ- የ-ል-ረ-ቼ ስ- ነ-። ----------------- ይሄ የባልደረቦቼ ስራ ነው። 0
y-s---------y--ē --s-a y_____ g________ w____ y-s-t- g-d-n-a-ē w-s-a ---------------------- yesēti gadenyayē wisha
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। የሸሚ---ል--ወል-ል። የ___ ቁ__ ወ____ የ-ሚ- ቁ-ፍ ወ-ቃ-። -------------- የሸሚዙ ቁልፍ ወልቃል። 0
ye---i-----ny-----isha y_____ g________ w____ y-s-t- g-d-n-a-ē w-s-a ---------------------- yesēti gadenyayē wisha
ਗੈਰਜ ਦੀ ਚਾਬੀ ਗੁੰਮ ਹੋਈ ਹੈ। የመኪ---ቆሚ---- -ልፍ-የለም። የ___ ማ______ ቁ__ የ___ የ-ኪ- ማ-ሚ-ጋ-ዥ ቁ-ፍ የ-ም- --------------------- የመኪና ማቆሚያጋራዥ ቁልፍ የለም። 0
yes--i-gad-n---ē---sha y_____ g________ w____ y-s-t- g-d-n-a-ē w-s-a ---------------------- yesēti gadenyayē wisha
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। የአለ-- ኮም-----በ--ቷል። የ____ ኮ____ ተ______ የ-ለ-ው ኮ-ፒ-ር ተ-ላ-ቷ-። ------------------- የአለቃው ኮምፒተር ተበላሽቷል። 0
y-----c-ē--ech-a-ec-a-oc-i y________ m_______________ y-l-j-c-ē m-c-’-w-c-a-o-h- -------------------------- yelijochē mech’awechawochi
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? የ-ጃ-ረዶ--ወ--- -----ና--? የ______ ወ___ እ___ ና___ የ-ጃ-ረ-ቹ ወ-ጆ- እ-ማ- ና-ው- ---------------------- የልጃገረዶቹ ወላጆች እነማን ናቸው? 0
ye-i-o--- ----’aw-ch--ochi y________ m_______________ y-l-j-c-ē m-c-’-w-c-a-o-h- -------------------------- yelijochē mech’awechawochi
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? እ--ት ነው-ወደ -ላጆ- ቤት -ም-ርሰው? እ___ ነ_ ወ_ ወ___ ቤ_ የ______ እ-ዴ- ነ- ወ- ወ-ጆ- ቤ- የ-ደ-ሰ-? -------------------------- እንዴት ነው ወደ ወላጆቿ ቤት የምደርሰው? 0
ye-i-och--mech--wec---o--i y________ m_______________ y-l-j-c-ē m-c-’-w-c-a-o-h- -------------------------- yelijochē mech’awechawochi
ਘਰ ਗਲੀ ਦੇ ਕੋਨੇ ਵਿੱਚ ਹੈ। ቤቱ የሚገ-ው--መ-ገዱ-መጨረሻ-ላይ -ው። ቤ_ የ____ የ____ መ___ ላ_ ነ__ ቤ- የ-ገ-ው የ-ን-ዱ መ-ረ- ላ- ነ-። -------------------------- ቤቱ የሚገኘው የመንገዱ መጨረሻ ላይ ነው። 0
yi-ē----al-dere-ayē---p---ti-n-wi. y___ y_____________ k_______ n____ y-h- y-b-l-d-r-b-y- k-p-r-t- n-w-. ---------------------------------- yihē yebaliderebayē kaporiti newi.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? የ---ር-ንድ--ና---ማ-ስም--- -ባላ-? የ_______ ዋ_ ከ__ ስ_ ም_ ይ____ የ-ዊ-ር-ን- ዋ- ከ-ማ ስ- ም- ይ-ላ-? --------------------------- የስዊዘርላንድ ዋና ከተማ ስም ምን ይባላል? 0
yi-ē yeba-i-e-eb--- kap--it- --w-. y___ y_____________ k_______ n____ y-h- y-b-l-d-r-b-y- k-p-r-t- n-w-. ---------------------------------- yihē yebaliderebayē kaporiti newi.
ਇਸ ਕਿਤਾਬ ਦਾ ਨਾਮ ਕੀ ਹੈ। የ-ፅ-- ---- ምን ይ--ል? የ____ እ___ ም_ ይ____ የ-ፅ-ፉ እ-እ- ም- ይ-ላ-? ------------------- የመፅሐፉ እርእስ ምን ይባላል? 0
yi-ē -e--li--re--y- -a----ti-n---. y___ y_____________ k_______ n____ y-h- y-b-l-d-r-b-y- k-p-r-t- n-w-. ---------------------------------- yihē yebaliderebayē kaporiti newi.
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? የ----- -ጆ- ስማቸው ማን-ይባላ-? የ_____ ል__ ስ___ ማ_ ይ____ የ-ረ-ቶ- ል-ች ስ-ቸ- ማ- ይ-ላ-? ------------------------ የጎረቤቶቹ ልጆች ስማቸው ማን ይባላል? 0
yihē--e---- -a-i-----a----e-ī-a -e--. y___ y_____ b___________ m_____ n____ y-h- y-s-t- b-l-d-r-b-y- m-k-n- n-w-. ------------------------------------- yihē yesēti baliderebayē mekīna newi.
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? የል-ች እረፍቶች መቼ-ና-ው? የ___ እ____ መ_ ና___ የ-ጆ- እ-ፍ-ች መ- ና-ው- ------------------ የልጆች እረፍቶች መቼ ናቸው? 0
y--- y---t--b-l--ere-a-ē-m--īna---wi. y___ y_____ b___________ m_____ n____ y-h- y-s-t- b-l-d-r-b-y- m-k-n- n-w-. ------------------------------------- yihē yesēti baliderebayē mekīna newi.
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? ዶ------ክ- --ሰጡባ-ው ሰ----የት-ቹ ---? ዶ____ ም__ የ______ ሰ___ የ___ ና___ ዶ-ተ-ች ም-ር የ-ሰ-ባ-ው ሰ-ቶ- የ-ኞ- ና-ው- -------------------------------- ዶክተሮች ምክር የሚሰጡባቸው ሰኣቶች የትኞቹ ናቸው? 0
y--ē-y-s-t--ba-idere-ayē--e-īna -e--. y___ y_____ b___________ m_____ n____ y-h- y-s-t- b-l-d-r-b-y- m-k-n- n-w-. ------------------------------------- yihē yesēti baliderebayē mekīna newi.
ਅਜਾਇਬ ਘਰ ਕਦੋਂ ਖੁਲ੍ਹਦਾ ਹੈ? ቤ--መዘክ- --- የሚ---ቸ- ሰ------ኞቹ ---? ቤ______ ክ__ የ______ ሰ___ የ___ ና___ ቤ---ዘ-ሩ ክ-ት የ-ሆ-ባ-ው ሰ-ቶ- የ-ኞ- ና-ው- ---------------------------------- ቤተ-መዘክሩ ክፍት የሚሆንባቸው ሰዓቶች የትኞቹ ናቸው? 0
yih- y---l-d--e----ē si-a ne--. y___ y______________ s___ n____ y-h- y-b-l-d-r-b-c-ē s-r- n-w-. ------------------------------- yihē yebaliderebochē sira newi.

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!