ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   am በ <ግሬስ> ውስጥ

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [አርባ ስድስት]

46 [አርባ ስድስት]

በ <ግሬስ> ውስጥ

bedanisi bēti wisit’i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? ይ- ወን-- -ይ--? ይ_ ወ___ ተ____ ይ- ወ-በ- ተ-ዛ-? ------------- ይሄ ወንበር ተይዛል? 0
be-ani-i--ē----isit-i b_______ b___ w______ b-d-n-s- b-t- w-s-t-i --------------------- bedanisi bēti wisit’i
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? ከእርስ---ር -ቀመ- እች-ለው? ከ____ ጋ_ መ___ እ_____ ከ-ር-ዎ ጋ- መ-መ- እ-ላ-ው- -------------------- ከእርስዎ ጋር መቀመጥ እችላለው? 0
be-an-si-b-t--wisit-i b_______ b___ w______ b-d-n-s- b-t- w-s-t-i --------------------- bedanisi bēti wisit’i
ਜੀ ਹਾਂ। በርግ-ኝ-ት በ______ በ-ግ-ኝ-ት ------- በርግጠኝነት 0
yih----nibe-i-t---z-l-? y___ w_______ t________ y-h- w-n-b-r- t-y-z-l-? ----------------------- yihē weniberi teyizali?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? ሙ-ቃውን-እ-ዴት-----? ሙ____ እ___ አ____ ሙ-ቃ-ን እ-ዴ- አ-ኙ-? ---------------- ሙዚቃውን እንዴት አገኙት? 0
y-h--w-ni---i--ey-z--i? y___ w_______ t________ y-h- w-n-b-r- t-y-z-l-? ----------------------- yihē weniberi teyizali?
ਥੋੜ੍ਹਾ ਜਿਹਾ ਉੱਚਾ। ት-----። ት__ ጮ__ ት-ሽ ጮ-። ------- ትንሽ ጮከ። 0
yih-------er- ---i-al-? y___ w_______ t________ y-h- w-n-b-r- t-y-z-l-? ----------------------- yihē weniberi teyizali?
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। ግን--ን---- ---ታል። ግ_ ባ__ ጥ_ ይ_____ ግ- ባ-ዱ ጥ- ይ-ወ-ል- ---------------- ግን ባንዱ ጥሩ ይጫወታል። 0
ke-ir--i-o ---i---k’e--t---i--i--l--i? k_________ g___ m_________ i__________ k-’-r-s-w- g-r- m-k-e-e-’- i-h-l-l-w-? -------------------------------------- ke’irisiwo gari mek’emet’i ichilalewi?
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? ቶ--ቶሎ እዚ- -መጣሉ? ቶ_ ቶ_ እ__ ይ____ ቶ- ቶ- እ-ህ ይ-ጣ-? --------------- ቶሎ ቶሎ እዚህ ይመጣሉ? 0
ke-ir-si-o --ri mek’e---’--i---lal-w-? k_________ g___ m_________ i__________ k-’-r-s-w- g-r- m-k-e-e-’- i-h-l-l-w-? -------------------------------------- ke’irisiwo gari mek’emet’i ichilalewi?
ਜੀ ਨਹੀਂ,ਇਹ ਪਹਿਲੀ ਵਾਰ ਹੈ। አ-- ይሄ ---መሪያ--ዜ -ው። አ__ ይ_ ለ_____ ጊ_ ነ__ አ-ይ ይ- ለ-ጀ-ሪ- ጊ- ነ-። -------------------- አያይ ይሄ ለመጀመሪያ ጊዜ ነው። 0
k-’-r--iw- -a-i -e--emet’- ---ila-ewi? k_________ g___ m_________ i__________ k-’-r-s-w- g-r- m-k-e-e-’- i-h-l-l-w-? -------------------------------------- ke’irisiwo gari mek’emet’i ichilalewi?
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। ከ----ፊት--ዚህ-----አ-ው--። ከ__ በ__ እ__ መ__ አ_____ ከ-ህ በ-ት እ-ህ መ-ቼ አ-ው-ም- ---------------------- ከዚህ በፊት እዚህ መጥቼ አላውቅም። 0
be-ig----n-i-e-i b_______________ b-r-g-t-e-y-n-t- ---------------- berigit’enyineti
ਕੀ ਤੁਸੀਂ ਨੱਚਣਾ ਚਾਹੋਗੇ? መ-ነ--ይፈ---? መ___ ይ_____ መ-ነ- ይ-ል-ሉ- ----------- መደነስ ይፈልጋሉ? 0
beri----e-yineti b_______________ b-r-g-t-e-y-n-t- ---------------- berigit’enyineti
ਸ਼ਾਇਦ ਥੋੜ੍ਹੀ ਦੇਰ ਬਾਅਦ। ድ-----ደበኋላ ድ___ ወ____ ድ-ገ- ወ-በ-ላ ---------- ድንገት ወደበኋላ 0
be--git-en-ineti b_______________ b-r-g-t-e-y-n-t- ---------------- berigit’enyineti
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। ዳን- ጎበዝ-አ-ደ-ሁም። ዳ__ ጎ__ አ______ ዳ-ስ ጎ-ዝ አ-ደ-ሁ-። --------------- ዳንስ ጎበዝ አይደለሁም። 0
m-zīk’a-i----n-dēti--g--yu-i? m__________ i______ ā________ m-z-k-a-i-i i-i-ē-i ā-e-y-t-? ----------------------------- muzīk’awini inidēti āgenyuti?
ਬਹੁਤ ਆਸਾਨ ਹੈ। በ-- ቀላል--- ። በ__ ቀ__ ነ_ ። በ-ም ቀ-ል ነ- ። ------------ በጣም ቀላል ነው ። 0
m----’-win- inidēt- āge---t-? m__________ i______ ā________ m-z-k-a-i-i i-i-ē-i ā-e-y-t-? ----------------------------- muzīk’awini inidēti āgenyuti?
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। እኔ-አ--ታለው። እ_ አ______ እ- አ-ዮ-ለ-። ---------- እኔ አሳዮታለው። 0
mu-īk-awini in--ē-i --e--u--? m__________ i______ ā________ m-z-k-a-i-i i-i-ē-i ā-e-y-t-? ----------------------------- muzīk’awini inidēti āgenyuti?
ਜੀ ਨਹੀਂ, ਸ਼ਾਇਦ ਕਦੇ ਫੇਰ। አ-ይ ፤-ሌ- -- ይሻለ--። አ__ ፤ ሌ_ ጊ_ ይ_____ አ-ይ ፤ ሌ- ጊ- ይ-ለ-ል- ------------------ አያይ ፤ ሌላ ጊዜ ይሻለኛል። 0
t---s-i-----k-. t______ c______ t-n-s-i c-’-k-. --------------- tinishi ch’oke.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? ሰው--የጠ-- --? ሰ_ እ____ ነ__ ሰ- እ-ጠ-ቁ ነ-? ------------ ሰው እየጠበቁ ነው? 0
ti-is-i c-’--e. t______ c______ t-n-s-i c-’-k-. --------------- tinishi ch’oke.
ਜੀ ਹਾਂ, ਮੇਰੇ ਦੋਸਤ ਦੀ। አዎ-፤-ወ-ድ-ጋ---ን አ_ ፤ ወ__ ጋ____ አ- ፤ ወ-ድ ጋ-ኛ-ን -------------- አዎ ፤ ወንድ ጋደኛዬን 0
ti-ish--c-’o-e. t______ c______ t-n-s-i c-’-k-. --------------- tinishi ch’oke.
ਲਓ ਉਹ ਆ ਗਿਆ! ይሄ-----ከኋላ። ይ__ መ_ ከ___ ይ-ው መ- ከ-ላ- ----------- ይሄው መጣ ከኋላ። 0
g--i b-n-du-t--r- -i--’-w---li. g___ b_____ t____ y____________ g-n- b-n-d- t-i-u y-c-’-w-t-l-. ------------------------------- gini banidu t’iru yich’awetali.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!