ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   am የሆነ ነገር ይፈልጋሉ

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [ሰባ አንድ]

71 [ሰባ አንድ]

የሆነ ነገር ይፈልጋሉ

t’ik’īti negeri mefelegi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? እ-ን--ምን -ፈልጋላ-? እ___ ም_ ት______ እ-ን- ም- ት-ል-ላ-? --------------- እናንተ ምን ትፈልጋላቹ? 0
t’--’-t--neg-----e---egi t_______ n_____ m_______ t-i-’-t- n-g-r- m-f-l-g- ------------------------ t’ik’īti negeri mefelegi
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? እ-ር ካስ መ-ወ---ፈ----? እ__ ካ_ መ___ ት______ እ-ር ካ- መ-ወ- ት-ል-ላ-? ------------------- እግር ካስ መጫወት ትፈልጋላቹ? 0
t-i-’-t--n--er- m-f--egi t_______ n_____ m_______ t-i-’-t- n-g-r- m-f-l-g- ------------------------ t’ik’īti negeri mefelegi
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? ጓ---ን --ብኘ--ት--ጋላ-? ጓ____ መ____ ት______ ጓ-ኞ-ን መ-ብ-ት ት-ል-ላ-? ------------------- ጓደኞችን መጎብኘት ትፈልጋላቹ? 0
i-a---- mi-- --fe--ga--c--? i______ m___ t_____________ i-a-i-e m-n- t-f-l-g-l-c-u- --------------------------- inanite mini tifeligalachu?
ਚਾਹੁਣਾ መፈ-ግ መ___ መ-ለ- ---- መፈለግ 0
i----te mini ti-e----l--hu? i______ m___ t_____________ i-a-i-e m-n- t-f-l-g-l-c-u- --------------------------- inanite mini tifeligalachu?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। አ--ዶ----ት አልፈ--- ። አ___ መ___ አ_____ ። አ-ፍ- መ-ጣ- አ-ፈ-ግ- ። ------------------ አርፍዶ መምጣት አልፈልግም ። 0
in--i-- -ini ti-el-ga---h-? i______ m___ t_____________ i-a-i-e m-n- t-f-l-g-l-c-u- --------------------------- inanite mini tifeligalachu?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ እዛ መሄ- ----ግም። እ_ መ__ አ______ እ- መ-ድ አ-ፈ-ግ-። -------------- እዛ መሄድ አልፈልግም። 0
i-i----asi mec--awe-- -i--ligal-c-u? i____ k___ m_________ t_____________ i-i-i k-s- m-c-’-w-t- t-f-l-g-l-c-u- ------------------------------------ igiri kasi mech’aweti tifeligalachu?
ਮੈਂ ਘਰ ਜਾਵਾਂਗਾ /ਜਾਵਾਂਗੀ ወደ-ቤ--መ-----ል--ው። ወ_ ቤ_ መ__ እ______ ወ- ቤ- መ-ድ እ-ል-ለ-። ----------------- ወደ ቤት መሄድ እፈልጋለው። 0
igir--kasi--e-h-a---i ti-e-i-a-a--u? i____ k___ m_________ t_____________ i-i-i k-s- m-c-’-w-t- t-f-l-g-l-c-u- ------------------------------------ igiri kasi mech’aweti tifeligalachu?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ ቤት--ስ---ሆን እ-ል-ለ-። ቤ_ ው__ መ__ እ______ ቤ- ው-ጥ መ-ን እ-ል-ለ-። ------------------ ቤት ውስጥ መሆን እፈልጋለው። 0
i-------s---------e-i --feli--la---? i____ k___ m_________ t_____________ i-i-i k-s- m-c-’-w-t- t-f-l-g-l-c-u- ------------------------------------ igiri kasi mech’aweti tifeligalachu?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। ብቻ-ን-መ-- -ፈ-ጋለ-። ብ___ መ__ እ______ ብ-ዬ- መ-ን እ-ል-ለ-። ---------------- ብቻዬን መሆን እፈልጋለው። 0
gwa----och-n---e-obin------i--lig--a--u? g____________ m__________ t_____________ g-a-e-y-c-i-i m-g-b-n-e-i t-f-l-g-l-c-u- ---------------------------------------- gwadenyochini megobinyeti tifeligalachu?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? እ-ህ ----ትፈልጋ---ጊያ--? እ__ መ__ ት___________ እ-ህ መ-ን ት-ል-ለ-/-ያ-ሽ- -------------------- እዚህ መሆን ትፈልጋለህ/ጊያለሽ? 0
gw-den---hini me--bin-----t--el-gala-h-? g____________ m__________ t_____________ g-a-e-y-c-i-i m-g-b-n-e-i t-f-l-g-l-c-u- ---------------------------------------- gwadenyochini megobinyeti tifeligalachu?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? እ-ህ ---ት ት----ህ/-ያ--? እ__ መ___ ት___________ እ-ህ መ-ላ- ት-ል-ለ-/-ያ-ሽ- --------------------- እዚህ መብላት ትፈልጋለህ/ጊያለሽ? 0
g-a-e---c-ini-me--b--yet----------lach-? g____________ m__________ t_____________ g-a-e-y-c-i-i m-g-b-n-e-i t-f-l-g-l-c-u- ---------------------------------------- gwadenyochini megobinyeti tifeligalachu?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? እ-ህ -ተ---ትፈ----/ጊያ-ሽ? እ__ መ___ ት___________ እ-ህ መ-ኛ- ት-ል-ለ-/-ያ-ሽ- --------------------- እዚህ መተኛት ትፈልጋለህ/ጊያለሽ? 0
m-fe--gi m_______ m-f-l-g- -------- mefelegi
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? ነገ-መ-- ይ-ል-ሉ? ነ_ መ__ ይ_____ ነ- መ-ድ ይ-ል-ሉ- ------------- ነገ መሄድ ይፈልጋሉ? 0
mef-l-gi m_______ m-f-l-g- -------- mefelegi
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? እ---ነገ--ረስ----ት----ጋሉ? እ__ ነ_ ድ__ መ___ ይ_____ እ-ከ ነ- ድ-ስ መ-የ- ይ-ል-ሉ- ---------------------- እስከ ነገ ድረስ መቆየት ይፈልጋሉ? 0
m-f---gi m_______ m-f-l-g- -------- mefelegi
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? ክ-ያ-ን-ነ- በ-ጀ-ርያ --ፈ----ል--? ክ____ ነ_ በ_____ መ___ ይ_____ ክ-ያ-ን ነ- በ-ጀ-ር- መ-ፈ- ይ-ል-ሉ- --------------------------- ክፍያውን ነገ በመጀመርያ መክፈል ይፈልጋሉ? 0
ār-fid---emit-at--ā-ifelig-mi-. ā______ m________ ā__________ . ā-i-i-o m-m-t-a-i ā-i-e-i-i-i . ------------------------------- ārifido memit’ati ālifeligimi .
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? ዳንስ-ቤት-መሄ- ት-ልጋላ-? ዳ__ ቤ_ መ__ ት______ ዳ-ስ ቤ- መ-ድ ት-ል-ላ-? ------------------ ዳንስ ቤት መሄድ ትፈልጋላቹ? 0
ā-ifi-- m-mit---i--l-f-----mi-. ā______ m________ ā__________ . ā-i-i-o m-m-t-a-i ā-i-e-i-i-i . ------------------------------- ārifido memit’ati ālifeligimi .
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? ፊ---ቤት መ-ድ--ፈ--ላ-? ፊ__ ቤ_ መ__ ት______ ፊ-ም ቤ- መ-ድ ት-ል-ላ-? ------------------ ፊልም ቤት መሄድ ትፈልጋላቹ? 0
ār-f--o--e-it’-ti-ā---e--g-mi-. ā______ m________ ā__________ . ā-i-i-o m-m-t-a-i ā-i-e-i-i-i . ------------------------------- ārifido memit’ati ālifeligimi .
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? ካ- መሄ----ል--ቹ? ካ_ መ__ ት______ ካ- መ-ድ ት-ል-ላ-? -------------- ካፌ መሄድ ትፈልጋላቹ? 0
iz--m-hēd- ā-i-e-ig-mi. i__ m_____ ā___________ i-a m-h-d- ā-i-e-i-i-i- ----------------------- iza mehēdi ālifeligimi.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?