ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ti ገለ ደለየ

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [ሰብዓንሓደን]

71 [sebi‘aniḥadeni]

ገለ ደለየ

gele deleye

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? እንታይ -ሊ--? እ___ ደ____ እ-ታ- ደ-ኹ-? ---------- እንታይ ደሊኹም? 0
g-l---el-ye g___ d_____ g-l- d-l-y- ----------- gele deleye
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? ኩ-ሶ-ክ-ጻወ- ---ም? ኩ__ ክ____ ደ____ ኩ-ሶ ክ-ጻ-ቱ ደ-ኹ-? --------------- ኩዑሶ ክትጻወቱ ደሊኹም? 0
g-le d-l-ye g___ d_____ g-l- d-l-y- ----------- gele deleye
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? ኣዕሩኽ----ጽሑ -ሊ--? ኣ___ ክ____ ደ____ ኣ-ሩ- ክ-በ-ሑ ደ-ኹ-? ---------------- ኣዕሩኽ ክትበጽሑ ደሊኹም? 0
i--t--i -el----mi? i______ d________ i-i-a-i d-l-h-u-i- ------------------ initayi delīẖumi?
ਚਾਹੁਣਾ ደለየ ደ__ ደ-የ --- ደለየ 0
i---a-i--el-ẖu--? i______ d________ i-i-a-i d-l-h-u-i- ------------------ initayi delīẖumi?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। ዶ-ጊየ--መ-እ--ይደ-ኹን። ዶ___ ክ___ ኣ______ ዶ-ጊ- ክ-ጽ- ኣ-ደ-ኹ-። ----------------- ዶንጊየ ክመጽእ ኣይደለኹን። 0
in-ta-i----ī---m-? i______ d________ i-i-a-i d-l-h-u-i- ------------------ initayi delīẖumi?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ ናብኡ -ኸ-- ኣ-ደለ-ን። ና__ ክ___ ኣ______ ና-ኡ ክ-ይ- ኣ-ደ-ኹ-። ---------------- ናብኡ ክኸይድ ኣይደለኹን። 0
k-‘us- -itits’awetu ---ī-̱um-? k_____ k___________ d________ k-‘-s- k-t-t-’-w-t- d-l-h-u-i- ------------------------------ ku‘uso kitits’awetu delīẖumi?
ਮੈਂ ਘਰ ਜਾਵਾਂਗਾ /ਜਾਵਾਂਗੀ ናብ -- --------። ና_ ገ_ ክ___ ደ___ ና- ገ- ክ-ይ- ደ-የ- --------------- ናብ ገዛ ክኸይድ ደልየ። 0
k----- -itit---wetu del-h-um-? k_____ k___________ d________ k-‘-s- k-t-t-’-w-t- d-l-h-u-i- ------------------------------ ku‘uso kitits’awetu delīẖumi?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ ኣብ--ዛ--ተርፍ -ልየ። ኣ_ ገ_ ክ___ ደ___ ኣ- ገ- ክ-ር- ደ-የ- --------------- ኣብ ገዛ ክተርፍ ደልየ። 0
ku‘-so -it-t-’-w--u de-īẖum-? k_____ k___________ d________ k-‘-s- k-t-t-’-w-t- d-l-h-u-i- ------------------------------ ku‘uso kitits’awetu delīẖumi?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। በ--ይ -ኸው---ልየ። በ___ ክ___ ደ___ በ-ነ- ክ-ው- ደ-የ- -------------- በይነይ ክኸውን ደልየ። 0
a-i----i-k-t--ets’iḥ- d-līẖ--i? a______ k___________ d________ a-i-u-̱- k-t-b-t-’-h-u d-l-h-u-i- --------------------------------- a‘iruẖi kitibets’iḥu delīẖumi?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? ኣ-ዚ ክትተርፍ-ደ-ኻ-ዲኻ? ኣ__ ክ____ ደ__ ዲ__ ኣ-ዚ ክ-ተ-ፍ ደ-ኻ ዲ-? ----------------- ኣብዚ ክትተርፍ ደሊኻ ዲኻ? 0
a‘i-uẖi ----bets-i--u d-līẖu--? a______ k___________ d________ a-i-u-̱- k-t-b-t-’-h-u d-l-h-u-i- --------------------------------- a‘iruẖi kitibets’iḥu delīẖumi?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? ኣ-ዚ-ኮ-ንካ ክ-በል--ደሊኻ? ኣ__ ኮ___ ክ____ ደ___ ኣ-ዚ ኮ-ን- ክ-በ-ዕ ደ-ኻ- ------------------- ኣብዚ ኮይንካ ክትበልዕ ደሊኻ? 0
a‘ir-h-i --t--e-s’-ḥ- d-l--̱u--? a______ k___________ d________ a-i-u-̱- k-t-b-t-’-h-u d-l-h-u-i- --------------------------------- a‘iruẖi kitibets’iḥu delīẖumi?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? ኣ-- ክት-ቕ--ደ-ኻ? ኣ__ ክ____ ደ___ ኣ-ዚ ክ-ድ-ስ ደ-ኻ- -------------- ኣብዚ ክትድቕስ ደሊኻ? 0
de--ye d_____ d-l-y- ------ deleye
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? ጽባሕ-ዲኹ------ሱ --ኹ- ? ጽ__ ዲ__ ክ____ ደ___ ? ጽ-ሕ ዲ-ም ክ-ብ-ሱ ደ-ኹ- ? -------------------- ጽባሕ ዲኹም ክትብገሱ ደሊኹም ? 0
d-leye d_____ d-l-y- ------ deleye
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? ክ-ብ ጽ-- ዲኺም ክት--ሑ-ደ--ም-? ክ__ ጽ__ ዲ__ ክ____ ደ___ ? ክ-ብ ጽ-ሕ ዲ-ም ክ-ጸ-ሑ ደ-ኹ- ? ------------------------ ክሳብ ጽባሕ ዲኺም ክትጸንሑ ደሊኹም ? 0
del--e d_____ d-l-y- ------ deleye
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? ሕ-ብ ጽባሕ-ዲኹ----ከፍ- --ኹ-። ሕ__ ጽ__ ዲ__ ክ____ ደ____ ሕ-ብ ጽ-ሕ ዲ-ም ክ-ከ-ሉ ደ-ኹ-። ----------------------- ሕሳብ ጽባሕ ዲኹም ክትከፍሉ ደሊኹም። 0
do---īye -im------i ---------uni። d_______ k_________ a___________ d-n-g-y- k-m-t-’-’- a-i-e-e-̱-n-። --------------------------------- donigīye kimets’i’i ayideleẖuni።
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? ና- -ስኮ -ትከዱ---ኹም--ኹም? ና_ ዲ__ ክ___ ደ___ ዲ___ ና- ዲ-ኮ ክ-ከ- ደ-ኹ- ዲ-ም- --------------------- ናብ ዲስኮ ክትከዱ ደሊኹም ዲኹም? 0
d-n-gī------e-s-i-------eleẖun-። d_______ k_________ a___________ d-n-g-y- k-m-t-’-’- a-i-e-e-̱-n-። --------------------------------- donigīye kimets’i’i ayideleẖuni።
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? ናብ---- ክትከዱ -ሊ--? ና_ ሲ__ ክ___ ደ____ ና- ሲ-ማ ክ-ከ- ደ-ኹ-? ----------------- ናብ ሲነማ ክትከዱ ደሊኹም? 0
d--i---- kime-s’--i---i----ẖuni። d_______ k_________ a___________ d-n-g-y- k-m-t-’-’- a-i-e-e-̱-n-። --------------------------------- donigīye kimets’i’i ayideleẖuni።
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? ና--ካፈ-ክት-ዱ-ደ---? ና_ ካ_ ክ___ ደ____ ና- ካ- ክ-ከ- ደ-ኹ-? ---------------- ናብ ካፈ ክትከዱ ደሊኹም? 0
nabi’- -ih-eyidi -yi-e-eẖ--i። n_____ k_______ a___________ n-b-’- k-h-e-i-i a-i-e-e-̱-n-። ------------------------------ nabi’u kiẖeyidi ayideleẖuni።

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?