ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   ti ኣብ ታክሲ

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [ሳላሳንሸሞንተን]

38 [salasanishemoniteni]

ኣብ ታክሲ

abi takisī

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। ን--- ደ-----ኹም። ን___ ደ__ በ____ ን-ክ- ደ-ሉ በ-ኹ-። -------------- ንታክሲ ደውሉ በጃኹም። 0
ab---a-isī a__ t_____ a-i t-k-s- ---------- abi takisī
ਸਟੇਸ਼ਨ ਤੱਕ ਕਿੰਨਾ ਲੱਗੇਗਾ? ና-----ር-ባ----ን---ዋግ-? ና_ መ___ ባ__ ክ___ ዋ___ ና- መ-በ- ባ-ር ክ-ደ- ዋ-ኡ- --------------------- ናብ መደበር ባቡር ክንደይ ዋግኡ? 0
ab- t--i-ī a__ t_____ a-i t-k-s- ---------- abi takisī
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? ና- ማዕርፎ-ነ-ርቲ ክን------? ና_ ማ________ ክ___ ዋ___ ና- ማ-ር---ፈ-ቲ ክ-ደ- ዋ-ኡ- ---------------------- ናብ ማዕርፎ-ነፈርቲ ክንደይ ዋግኡ? 0
n-ta--sī--ew--- --j----m-። n_______ d_____ b________ n-t-k-s- d-w-l- b-j-h-u-i- -------------------------- nitakisī dewilu bejaẖumi።
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। ት---ል-ም -ጃ-ም። ት_ ኢ___ በ____ ት- ኢ-ኩ- በ-ኹ-። ------------- ትዅ ኢልኩም በጃኹም። 0
ni-a--sī -e--lu bejah-u-i። n_______ d_____ b________ n-t-k-s- d-w-l- b-j-h-u-i- -------------------------- nitakisī dewilu bejaẖumi።
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। ኣብ------ ን--ን --ጸፉ-። ኣ__ በ___ ን___ ት___ ። ኣ-ዚ በ-ኹ- ን-ማ- ት-ጸ- ። -------------------- ኣብዚ በጃኹም ንየማን ትዓጸፉ ። 0
n-takis--d-wilu---j---u--። n_______ d_____ b________ n-t-k-s- d-w-l- b-j-h-u-i- -------------------------- nitakisī dewilu bejaẖumi።
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। ኣ---ኣብቲ ኩ-ናዕ-ናብ---ም ትዓ-----ኹም። ኣ__ ኣ__ ኩ___ ና_ ጸ__ ት___ በ____ ኣ-ዚ ኣ-ቲ ኩ-ና- ና- ጸ-ም ት-ጸ- በ-ኹ-። ------------------------------ ኣብዚ ኣብቲ ኩርናዕ ናብ ጸጋም ትዓጸፉ በጃኹም። 0
n-b- --d-beri ba-ur--ki-i-eyi--a----? n___ m_______ b_____ k_______ w______ n-b- m-d-b-r- b-b-r- k-n-d-y- w-g-’-? ------------------------------------- nabi medeberi baburi kinideyi wagi’u?
ਮੈਂ ਜਲਦੀ ਵਿੱਚ ਹਾਂ। ተ--ኸ-ኣሎ-። ተ___ ኣ___ ተ-ዊ- ኣ-ኹ- --------- ተሃዊኸ ኣሎኹ። 0
nabi--------i-bab--- k--i--yi---g-’u? n___ m_______ b_____ k_______ w______ n-b- m-d-b-r- b-b-r- k-n-d-y- w-g-’-? ------------------------------------- nabi medeberi baburi kinideyi wagi’u?
ਮੇਰੇ ਕੋਲ ਸਮਾਂ ਹੈ। ግ- -ለኒ። ግ_ ኣ___ ግ- ኣ-ኒ- ------- ግዜ ኣለኒ። 0
nabi------eri----u-i k-n--ey- w---’-? n___ m_______ b_____ k_______ w______ n-b- m-d-b-r- b-b-r- k-n-d-y- w-g-’-? ------------------------------------- nabi medeberi baburi kinideyi wagi’u?
ਕਿਰਪਾ ਕਰਕੇ ਹੌਲੀ ਚਲਾਓ। በጃ-ም--- ኢ-ኩ- ዘውሩ። በ___ ቀ_ ኢ___ ዘ___ በ-ኹ- ቀ- ኢ-ኩ- ዘ-ሩ- ----------------- በጃኹም ቀስ ኢልኩም ዘውሩ። 0
n--i--a-i-i-o--e--r-t- ki-i-e-- wa-i’u? n___ m________________ k_______ w______ n-b- m-‘-r-f---e-e-i-ī k-n-d-y- w-g-’-? --------------------------------------- nabi ma‘irifo-neferitī kinideyi wagi’u?
ਕਿਰਪਾ ਕਰਕੇ ਇੱਥੇ ਰੁਕੋ। ኣብዚ -ው በ--በጃ--። ኣ__ ደ_ በ_ በ____ ኣ-ዚ ደ- በ- በ-ኹ-። --------------- ኣብዚ ደው በሉ በጃኹም። 0
n--i-ma‘--ifo--efe--t--k-nideyi-w--i-u? n___ m________________ k_______ w______ n-b- m-‘-r-f---e-e-i-ī k-n-d-y- w-g-’-? --------------------------------------- nabi ma‘irifo-neferitī kinideyi wagi’u?
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। ሓ-ሳ--ተጸ---በጃ--። ሓ___ ተ___ በ____ ሓ-ሳ- ተ-በ- በ-ኹ-። --------------- ሓንሳዕ ተጸበዩ በጃኹም። 0
n----ma---ifo-----r----k----ey---a--’-? n___ m________________ k_______ w______ n-b- m-‘-r-f---e-e-i-ī k-n-d-y- w-g-’-? --------------------------------------- nabi ma‘irifo-neferitī kinideyi wagi’u?
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। ሕ--ክ----- ። ሕ_ ክ_____ ። ሕ- ክ-ለ-’- ። ----------- ሕጂ ክምለስ’የ ። 0
tiዅ---ikumi b---h-umi። t__ ī______ b________ t-ዅ ī-i-u-i b-j-h-u-i- ---------------------- tiዅ īlikumi bejaẖumi።
ਕਿਰਪਾ ਕਰਕੇ ਮੈਨੂੰ ਰਸੀਦ ਦਿਓ। ቅ--- -ባ ሃቡኒ በ-ኹም። ቅ___ እ_ ሃ__ በ____ ቅ-ሊ- እ- ሃ-ኒ በ-ኹ-። ----------------- ቅብሊት እባ ሃቡኒ በጃኹም። 0
ti- -l-k-mi -e-----mi። t__ ī______ b________ t-ዅ ī-i-u-i b-j-h-u-i- ---------------------- tiዅ īlikumi bejaẖumi።
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। ገን-ብ---ቲም----ይን ገ___ ሳ___ የ____ ገ-ዘ- ሳ-ቲ- የ-ለ-ን --------------- ገንዘብ ሳነቲም የብለይን 0
tiዅ--l-kum------ẖ-mi። t__ ī______ b________ t-ዅ ī-i-u-i b-j-h-u-i- ---------------------- tiዅ īlikumi bejaẖumi።
ਠੀਕ ਹੈ ਬਾਕੀ ਤੁਹਾਡੇ ਲਈ ਹੈ। ጽቡ--ኣሎ--ም----ቲ-ተረ----ኹም--ዩ። ጽ__ ኣ_ ኹ_ ፣ እ_ ተ__ ን___ እ__ ጽ-ቕ ኣ- ኹ- ፣ እ- ተ-ፍ ን-ኹ- እ-። --------------------------- ጽቡቕ ኣሎ ኹም ፣ እቲ ተረፍ ንዓኹም እዩ። 0
ab-z- b--aẖumi-ni---ani ti--ts’--- ። a____ b_______ n_______ t_________ ። a-i-ī b-j-h-u-i n-y-m-n- t-‘-t-’-f- ። ------------------------------------- abizī bejaẖumi niyemani ti‘ats’efu ።
ਮੈਨੂੰ ਇਸ ਪਤੇ ਤੇ ਲੈ ਚੱਲੋ। ናብ---------ጽ-- -ኹ-። ና__ ኣ___ እ____ ኢ___ ና-ዚ ኣ-ራ- እ-ጽ-ኒ ኢ-ም- ------------------- ናብዚ ኣድራሻ እብጽሑኒ ኢኹም። 0
a--z--b-j-h--m- ni-em--i-t-‘-----f--። a____ b_______ n_______ t_________ ። a-i-ī b-j-h-u-i n-y-m-n- t-‘-t-’-f- ። ------------------------------------- abizī bejaẖumi niyemani ti‘ats’efu ።
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। ና-- ሆተ---ኣ-ጽ-- ኢ-ም። ና__ ሆ___ ኣ____ ኢ___ ና-ቲ ሆ-ለ- ኣ-ጽ-ኒ ኢ-ም- ------------------- ናብቲ ሆተለይ ኣብጽሑኒ ኢኹም። 0
a-i-- --j---------y--an- ti-ats’--u-። a____ b_______ n_______ t_________ ። a-i-ī b-j-h-u-i n-y-m-n- t-‘-t-’-f- ። ------------------------------------- abizī bejaẖumi niyemani ti‘ats’efu ።
ਮੈਨੂੰ ਕਿਨਾਰੇ ਤੇ ਲੈ ਚੱਲੋ। ናብቲ----- ባ-ሪ --ጽሑኒ --ም። ና__ ገ___ ባ__ ኣ____ ኢ___ ና-ቲ ገ-ገ- ባ-ሪ ኣ-ጽ-ኒ ኢ-ም- ----------------------- ናብቲ ገምገም ባሕሪ ኣብጽሑኒ ኢኹም። 0
ab-zī --i---ku-i-a‘- n-bi---’egam--t-‘ats--fu bej-ẖ---። a____ a____ k_______ n___ t_______ t_________ b________ a-i-ī a-i-ī k-r-n-‘- n-b- t-’-g-m- t-‘-t-’-f- b-j-h-u-i- -------------------------------------------------------- abizī abitī kurina‘i nabi ts’egami ti‘ats’efu bejaẖumi።

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?