ਪ੍ਹੈਰਾ ਕਿਤਾਬ

pa ਅਗਿਆ ਦੇਣਾ   »   ti ገለ ምፍቃድ

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [ሰብዓንሰለስተን]

73 [sebi‘aniselesiteni]

ገለ ምፍቃድ

gele mifik’adi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? መኪና--ኽት--ር ይፍቐደልካ-ድ-? መ__ ን_____ ይ_____ ድ__ መ-ና ን-ት-ው- ይ-ቐ-ል- ድ-? --------------------- መኪና ንኽትዝውር ይፍቐደልካ ድዩ? 0
g--e-mi-ik-a-i g___ m________ g-l- m-f-k-a-i -------------- gele mifik’adi
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? ኣ-ኮል-ክትሰ-----ደ---ዩ? ኣ___ ክ___ ይ____ ድ__ ኣ-ኮ- ክ-ሰ- ይ-ቐ-ካ ድ-? ------------------- ኣልኮል ክትሰቲ ይፍቐደካ ድዩ? 0
gele m-fik-a-i g___ m________ g-l- m-f-k-a-i -------------- gele mifik’adi
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? በ-ንኻ--- ወጻኢ-ሃገር -ትዝር -ፍቐደካ--ዩ? በ___ ኣ_ ወ__ ሃ__ ክ___ ይ____ ድ__ በ-ን- ኣ- ወ-ኢ ሃ-ር ክ-ዝ- ይ-ቐ-ካ ድ-? ------------------------------ በይንኻ ኣብ ወጻኢ ሃገር ክትዝር ይፍቐደካ ድዩ? 0
m--ī-- ---̱i-----ir--yif---’ed-l--a--i-u? m_____ n___________ y____________ d____ m-k-n- n-h-i-i-i-i-i y-f-k-’-d-l-k- d-y-? ----------------------------------------- mekīna niẖitiziwiri yifiḵ’edelika diyu?
ਕਰ ਸਕਣਾ ምፍ-ድ ም___ ም-ቓ- ---- ምፍቓድ 0
m-k-----i-̱-t-z-w-ri -i-ik-’-d-lik---i--? m_____ n___________ y____________ d____ m-k-n- n-h-i-i-i-i-i y-f-k-’-d-l-k- d-y-? ----------------------------------------- mekīna niẖitiziwiri yifiḵ’edelika diyu?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। ኣ-ዚ ክነት-- ----- -ዩ? ኣ__ ክ____ ይ____ ዲ__ ኣ-ዚ ክ-ት-ኽ ይ-ቐ-ና ዲ-? ------------------- ኣብዚ ክነትክኽ ይፍቐድና ዲዩ? 0
mekī-a n-ẖi----w-----i--k-’e-elik- -i--? m_____ n___________ y____________ d____ m-k-n- n-h-i-i-i-i-i y-f-k-’-d-l-k- d-y-? ----------------------------------------- mekīna niẖitiziwiri yifiḵ’edelika diyu?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? ኣብዚ--ት-- --ቐድ ኣ__ ም___ ይ___ ኣ-ዚ ም-ኻ- ይ-ቐ- ------------- ኣብዚ ምትኻኽ ይፍቐድ 0
alikol- kit--e-ī --fik-’ede-a-di--? a______ k_______ y__________ d____ a-i-o-i k-t-s-t- y-f-k-’-d-k- d-y-? ----------------------------------- alikoli kitisetī yifiḵ’edeka diyu?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ብክረዲ---ር- -ትከፍ- -ፍ----ዩ? ብ____ ካ__ ክ____ ይ___ ዲ__ ብ-ረ-ት ካ-ድ ክ-ከ-ል ይ-ቐ- ዲ-? ------------------------ ብክረዲት ካርድ ክትከፍል ይፍቐድ ዲዩ? 0
aliko-i k--is-t--y-fi-̱’e-e-a di-u? a______ k_______ y__________ d____ a-i-o-i k-t-s-t- y-f-k-’-d-k- d-y-? ----------------------------------- alikoli kitisetī yifiḵ’edeka diyu?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ብ-ን--ም-ፋ--ይፍቐ- -ዩ? ብ___ ም___ ይ___ ዲ__ ብ-ን- ም-ፋ- ይ-ቐ- ዲ-? ------------------ ብባንክ ምኽፋል ይፍቐድ ዲዩ? 0
al----i ki--s-t----fi--’-de-a--i-u? a______ k_______ y__________ d____ a-i-o-i k-t-s-t- y-f-k-’-d-k- d-y-? ----------------------------------- alikoli kitisetī yifiḵ’edeka diyu?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? ብጥ--ገንዘ--ምኽ----ይ ዲዩ--ፍ-ድ-? ብ_______ ም______ ዲ_ ት___ ? ብ-ረ-ገ-ዘ- ም-ፋ-ጥ-ይ ዲ- ት-ቐ- ? -------------------------- ብጥረ-ገንዘብ ምኽፋልጥራይ ዲዩ ትፍቐድ ? 0
b--i-iẖa abi --t-’a’--h-ge-i--i-----i-y-f--̱’----a diyu? b_______ a__ w_______ h_____ k_______ y__________ d____ b-y-n-h-a a-i w-t-’-’- h-g-r- k-t-z-r- y-f-k-’-d-k- d-y-? --------------------------------------------------------- beyiniẖa abi wets’a’ī hageri kitiziri yifiḵ’edeka diyu?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? ሓጻር-ክድውል እፍቐ- ዲ-? ሓ__ ክ___ እ___ ዲ__ ሓ-ር ክ-ው- እ-ቐ- ዲ-? ----------------- ሓጻር ክድውል እፍቐድ ዲዩ? 0
be---iẖa -bi -e--’a’- hager--k-ti-iri--ifi-̱--de-- -iyu? b_______ a__ w_______ h_____ k_______ y__________ d____ b-y-n-h-a a-i w-t-’-’- h-g-r- k-t-z-r- y-f-k-’-d-k- d-y-? --------------------------------------------------------- beyiniẖa abi wets’a’ī hageri kitiziri yifiḵ’edeka diyu?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? ኣ-----ቢለ---ት--እፍቐድ---? ኣ___ ኣ__ ክ___ እ___ ዲ__ ኣ-ጽ- ኣ-ለ ክ-ት- እ-ቐ- ዲ-? ---------------------- ኣሕጽር ኣቢለ ክሓትት እፍቐድ ዲዩ? 0
b-----h-- ab- we---a’ī hageri--itiz--i y---ḵ-ede-a -iyu? b_______ a__ w_______ h_____ k_______ y__________ d____ b-y-n-h-a a-i w-t-’-’- h-g-r- k-t-z-r- y-f-k-’-d-k- d-y-? --------------------------------------------------------- beyiniẖa abi wets’a’ī hageri kitiziri yifiḵ’edeka diyu?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? ኣሕጽር ኣ-ለ ክዛረ---ፍ-ድ-ዲ-? ኣ___ ኣ__ ክ___ እ___ ዲ__ ኣ-ጽ- ኣ-ለ ክ-ረ- እ-ቐ- ዲ-? ---------------------- ኣሕጽር ኣቢለ ክዛረብ እፍቐድ ዲዩ? 0
mifi---a-i m________ m-f-k-’-d- ---------- mifiḵ’adi
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। ኣ--ፓር----------ቐዶን -ዩ። ኣ_ ፓ__ ም___ ኣ_____ እ__ ኣ- ፓ-ክ ም-ቃ- ኣ-ፍ-ዶ- እ-። ---------------------- ኣብ ፓርክ ምድቃስ ኣይፍቐዶን እዩ። 0
mif-ḵ’--i m________ m-f-k-’-d- ---------- mifiḵ’adi
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। ኣ--መኪና --ቕ--ኣ--ቐ-- --። ኣ_ መ__ ክ___ ኣ_____ እ__ ኣ- መ-ና ክ-ቕ- ኣ-ፍ-ዶ- እ-። ---------------------- ኣብ መኪና ክድቕስ ኣይፍቐዶን እዩ። 0
m-fiḵ’--i m________ m-f-k-’-d- ---------- mifiḵ’adi
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। ኣብ መደ-ር -ባቡ- -ድቕ----ፍቐዶ----። ኣ_ መ___ -___ ክ___ ኣ_____ እ__ ኣ- መ-ብ- --ቡ- ክ-ቕ- ኣ-ፍ-ዶ- እ-። ---------------------------- ኣብ መደብር -ባቡር ክድቕስ ኣይፍቐዶን እዩ። 0
a--zī---ne---ih-----f--̱-e---a--īyu? a____ k_________ y__________ d____ a-i-ī k-n-t-k-h-i y-f-k-’-d-n- d-y-? ------------------------------------ abizī kinetikiẖi yifiḵ’edina dīyu?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? ኮ- -ነ---ይ----ዲዩ-? ኮ_ ከ___ ይ___ ዲ_ ? ኮ- ከ-ብ- ይ-ቐ- ዲ- ? ----------------- ኮፍ ከነብል ይፍቐድ ዲዩ ? 0
a-i-- k--e----ẖi-y---k-’edi-a -ī--? a____ k_________ y__________ d____ a-i-ī k-n-t-k-h-i y-f-k-’-d-n- d-y-? ------------------------------------ abizī kinetikiẖi yifiḵ’edina dīyu?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? ና- ምግ--ካር--ክን-ኢ-ይፍቐድ -ዩ? ና_ ም______ ክ___ ይ___ ዲ__ ና- ም-ቢ-ካ-ተ ክ-ር- ይ-ቐ- ዲ-? ------------------------ ናይ ምግቢ-ካርተ ክንርኢ ይፍቐድ ዲዩ? 0
a-----kine-i-i-̱- -i-iḵ’ed--a ---u? a____ k_________ y__________ d____ a-i-ī k-n-t-k-h-i y-f-k-’-d-n- d-y-? ------------------------------------ abizī kinetikiẖi yifiḵ’edina dīyu?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। ፈላሊና---ከፍ---ፍቐድ-ዲዩ? ፈ___ ክ____ ይ___ ዲ__ ፈ-ሊ- ክ-ከ-ል ይ-ቐ- ዲ-? ------------------- ፈላሊና ክንከፍል ይፍቐድ ዲዩ? 0
a-i-ī -----̱a--i-y--ik-’edi a____ m_______ y________ a-i-ī m-t-h-a-̱- y-f-k-’-d- --------------------------- abizī mitiẖaẖi yifiḵ’edi

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!