ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ti ኣብ ቤት ምሕምባስ

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [ሓምሳ]

50 [ḥamisa]

ኣብ ቤት ምሕምባስ

abi bēti miḥimibasi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਅੱਜ ਗਰਮੀ ਹੈ। ሎሚ ሃ-ር ኣ-። ሎ_ ሃ__ ኣ__ ሎ- ሃ-ር ኣ-። ---------- ሎሚ ሃሩር ኣሎ። 0
a-i-b-t-----̣i-i--si a__ b___ m_________ a-i b-t- m-h-i-i-a-i -------------------- abi bēti miḥimibasi
ਕੀ ਆਪਾਂ ਤੈਰਨ ਚੱਲੀਏ? ና- -ሕ-በሲ ዶ-ንኺድ ና_ ም____ ዶ ን__ ና- ም-ን-ሲ ዶ ን-ድ -------------- ናብ ምሕንበሲ ዶ ንኺድ 0
abi b-t---i-̣-----si a__ b___ m_________ a-i b-t- m-h-i-i-a-i -------------------- abi bēti miḥimibasi
ਕੀ ਤੇਰਾ ਤੈਰਨ ਦਾ ਮਨ ਹੈ? ና--ምሕም-- ናይ--ኻድ--ል-ት ኣሎካ ዲዩ? ና_ ም____ ና_ ም__ ድ___ ኣ__ ዲ__ ና- ም-ም-ሲ ና- ም-ድ ድ-የ- ኣ-ካ ዲ-? ---------------------------- ናብ ምሕምበሲ ናይ ምኻድ ድልየት ኣሎካ ዲዩ? 0
lom- ha-uri-a-o። l___ h_____ a___ l-m- h-r-r- a-o- ---------------- lomī haruri alo።
ਕੀ ਤੇਰੇ ਕੋਲ ਤੌਲੀਆ ਹੈ? ሽ--- -ለ- --? ሽ___ ኣ__ ዲ__ ሽ-ማ- ኣ-ካ ዲ-? ------------ ሽጎማነ ኣለካ ዲዩ? 0
l-mī-h---r-----። l___ h_____ a___ l-m- h-r-r- a-o- ---------------- lomī haruri alo።
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? ናይ ምሕም-ሲ--ረ-ኣለካ -? ና_ ም____ ስ_ ኣ__ ዶ_ ና- ም-ም-ሲ ስ- ኣ-ካ ዶ- ------------------ ናይ ምሕምበሲ ስረ ኣለካ ዶ? 0
lo----ar--i -lo። l___ h_____ a___ l-m- h-r-r- a-o- ---------------- lomī haruri alo።
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? ክዳ- ም-ምባስ-ኣ---ዶ? ክ__ ም____ ኣ__ ዶ_ ክ-ን ም-ም-ስ ኣ-ካ ዶ- ---------------- ክዳን ምሕምባስ ኣለካ ዶ? 0
n--i--ih-in---sī do ni-̱īdi n___ m_________ d_ n_____ n-b- m-h-i-i-e-ī d- n-h-ī-i --------------------------- nabi miḥinibesī do niẖīdi
ਕੀ ਤੂੰ ਤੈਰ ਸਕਦਾ / ਸਕਦੀ ਹੈਂ? ክ----- ት----ዶ? ክ_____ ት___ ዶ_ ክ-ሕ-ባ- ት-እ- ዶ- -------------- ክትሕምባስ ትኽእል ዶ? 0
n----mi-̣--i---ī--- -iẖīdi n___ m_________ d_ n_____ n-b- m-h-i-i-e-ī d- n-h-ī-i --------------------------- nabi miḥinibesī do niẖīdi
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? (ኣብ -ሽ--ማ- -ት-ም--)---- ት-እ- ዶ? (__ ው__ ማ_ ክ__________ ት___ ዶ_ (-ብ ው-ጢ ማ- ክ-ሕ-ብ-)-ጥ-ል ት-እ- ዶ- ------------------------------ (ኣብ ውሽጢ ማይ ክትሕምብስ)ምጥሓል ትኽእል ዶ? 0
na-i miḥ-n-b-sī--o n-h--di n___ m_________ d_ n_____ n-b- m-h-i-i-e-ī d- n-h-ī-i --------------------------- nabi miḥinibesī do niẖīdi
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? ና------ክ-ነ---ትኽ-ል --? ና__ ማ_ ክ____ ት___ ዲ__ ና-ቲ ማ- ክ-ነ-ር ት-እ- ዲ-? --------------------- ናብቲ ማይ ክትነጥር ትኽእል ዲኻ? 0
na-- mi---mib--- n-y- ---̱-di-d------i---o-- d---? n___ m_________ n___ m_____ d_______ a____ d____ n-b- m-h-i-i-e-ī n-y- m-h-a-i d-l-y-t- a-o-a d-y-? -------------------------------------------------- nabi miḥimibesī nayi miẖadi diliyeti aloka dīyu?
ਫੁਹਾਰਾ ਕਿੱਥੇ ਹੈ? ሻወ- -በይ-ኢዩ ዘሎ? ሻ__ ኣ__ ኢ_ ዘ__ ሻ-ር ኣ-ይ ኢ- ዘ-? -------------- ሻወር ኣበይ ኢዩ ዘሎ? 0
n-b--mi--im----- n--i---h---i--il-y-ti--l--a---yu? n___ m_________ n___ m_____ d_______ a____ d____ n-b- m-h-i-i-e-ī n-y- m-h-a-i d-l-y-t- a-o-a d-y-? -------------------------------------------------- nabi miḥimibesī nayi miẖadi diliyeti aloka dīyu?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ክፍ- -ቐየሪ ክ-- -በይ---? ክ__ መ___ ክ__ ኣ__ ኣ__ ክ-ሊ መ-የ- ክ-ን ኣ-ይ ኣ-? -------------------- ክፍሊ መቐየሪ ክዳን ኣበይ ኣሎ? 0
n-b- --ḥimi-esī--a-- m-h--di--il-yet---l--- -īy-? n___ m_________ n___ m_____ d_______ a____ d____ n-b- m-h-i-i-e-ī n-y- m-h-a-i d-l-y-t- a-o-a d-y-? -------------------------------------------------- nabi miḥimibesī nayi miẖadi diliyeti aloka dīyu?
ਤੈਰਨ ਦਾ ਚਸ਼ਮਾ ਕਿੱਥੇ ਹੈ? መነ-- -ይ--ሕም---ኣ----ላ? መ___ ና_ ም____ ኣ__ ኣ__ መ-ጽ- ና- ም-ም-ሲ ኣ-ይ ኣ-? --------------------- መነጽር ናይ ምሕምበሲ ኣበይ ኣላ? 0
s-igoma-e----k- d---? s________ a____ d____ s-i-o-a-e a-e-a d-y-? --------------------- shigomane aleka dīyu?
ਕੀ ਪਾਣੀ ਗਹਿਰਾ ਹੈ? እ---ይ-ዓ-ቝ -ዩ? እ_ ማ_ ዓ__ ድ__ እ- ማ- ዓ-ቝ ድ-? ------------- እቲ ማይ ዓሚቝ ድዩ? 0
sh-go---e--leka---yu? s________ a____ d____ s-i-o-a-e a-e-a d-y-? --------------------- shigomane aleka dīyu?
ਕੀ ਪਾਣੀ ਸਾਫ – ਸੁਥਰਾ ਹੈ? እቲ ---ጽሩይ-ድ-? እ_ ማ_ ጽ__ ድ__ እ- ማ- ጽ-ይ ድ-? ------------- እቲ ማይ ጽሩይ ድዩ? 0
sh--oma-e al-ka ----? s________ a____ d____ s-i-o-a-e a-e-a d-y-? --------------------- shigomane aleka dīyu?
ਕੀ ਪਾਣੀ ਗਰਮ ਹੈ? እ--ማይ--ዑይ-ድ-? እ_ ማ_ ው__ ድ__ እ- ማ- ው-ይ ድ-? ------------- እቲ ማይ ውዑይ ድዩ? 0
na-i-m--̣-----sī -----a-e-a-d-? n___ m_________ s___ a____ d__ n-y- m-h-i-i-e-ī s-r- a-e-a d-? ------------------------------- nayi miḥimibesī sire aleka do?
ਮੈਂ ਕੰਬ ਰਿਹਾ / ਰਹੀ ਹਾਂ। ቆ-ረ---ኹ። ቆ__ ኣ___ ቆ-ረ ኣ-ኹ- -------- ቆሪረ ኣሎኹ። 0
n--- m-ḥ---b--ī----- -le---d-? n___ m_________ s___ a____ d__ n-y- m-h-i-i-e-ī s-r- a-e-a d-? ------------------------------- nayi miḥimibesī sire aleka do?
ਪਾਣੀ ਬਹੁਤ ਠੰਢਾ ਹੈ। እቲ -ይ-ዝ-ል እዩ። እ_ ማ_ ዝ__ እ__ እ- ማ- ዝ-ል እ-። ------------- እቲ ማይ ዝሑል እዩ። 0
na-i -iḥ--ib--ī -ir- a---a -o? n___ m_________ s___ a____ d__ n-y- m-h-i-i-e-ī s-r- a-e-a d-? ------------------------------- nayi miḥimibesī sire aleka do?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ሕ---- ማይ-ክወጽ- --። ሕ_ ካ_ ማ_ ክ___ እ__ ሕ- ካ- ማ- ክ-ጽ- እ-። ----------------- ሕጂ ካብ ማይ ክወጽእ እየ። 0
k---n-----̣---b-------ka---? k_____ m_________ a____ d__ k-d-n- m-h-i-i-a-i a-e-a d-? ---------------------------- kidani miḥimibasi aleka do?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।