ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   ti ጉድለት መኪና

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [ሳላሳንትሽዓተን]

39 [salasanitishi‘ateni]

ጉድለት መኪና

gudileti mekīna

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? ኣብ---ረባ --- ንዳዲ--በ- ኣሎ? ኣ__ ቀ__ እ__ ን__ ኣ__ ኣ__ ኣ-ዚ ቀ-ባ እ-ዳ ን-ዲ ኣ-ይ ኣ-? ----------------------- ኣብዚ ቀረባ እንዳ ንዳዲ ኣበይ ኣሎ? 0
gud-let-----ī-a g_______ m_____ g-d-l-t- m-k-n- --------------- gudileti mekīna
ਮੇਰਾ ਟਾਇਰ ਫਟ ਗਿਆ ਹੈ। ዝ-ፈ- -ማ-መኪና--ለ-። ዝ___ ጎ_ መ__ ኣ___ ዝ-ፈ- ጎ- መ-ና ኣ-ኒ- ---------------- ዝነፈሰ ጎማ መኪና ኣለኒ። 0
g-----ti mekī-a g_______ m_____ g-d-l-t- m-k-n- --------------- gudileti mekīna
ਕੀ ਤੁਸੀਂ ਪਹੀਆ ਬਦਲ ਸਕਦੇ ਹੋ। እ--ጎ- -ኪና--ትቕይሩ -----ዶ? እ_ ጎ_ መ__ ክ____ ት___ ዶ_ እ- ጎ- መ-ና ክ-ቕ-ሩ ት-እ- ዶ- ----------------------- እቲ ጎማ መኪና ክትቕይሩ ትኽእሉ ዶ? 0
abizī-k---eba----d- -id-dī-a--y- a-o? a____ k______ i____ n_____ a____ a___ a-i-ī k-e-e-a i-i-a n-d-d- a-e-i a-o- ------------------------------------- abizī k’ereba inida nidadī abeyi alo?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। ኣነ-ቅ-----ሮ ዲ-ል-የድ--ኒ። ኣ_ ቅ__ ሊ__ ዲ__ የ_____ ኣ- ቅ-ብ ሊ-ሮ ዲ-ል የ-ል-ኒ- --------------------- ኣነ ቅሩብ ሊትሮ ዲሰል የድልየኒ። 0
abi-- k-er-ba in--a-nida-ī-ab-yi -lo? a____ k______ i____ n_____ a____ a___ a-i-ī k-e-e-a i-i-a n-d-d- a-e-i a-o- ------------------------------------- abizī k’ereba inida nidadī abeyi alo?
ਪੈਟਰੋਲ ਖਤਮ ਹੋ ਗਿਆ ਹੈ। በንዚን የብለ--። በ___ የ_____ በ-ዚ- የ-ለ-ን- ----------- በንዚን የብለይን። 0
abi-ī -’er-ba in--a n--ad---b-yi-a--? a____ k______ i____ n_____ a____ a___ a-i-ī k-e-e-a i-i-a n-d-d- a-e-i a-o- ------------------------------------- abizī k’ereba inida nidadī abeyi alo?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? ና- መ-ለ-ታ-ታ-ካ ---ም--? ና_ መ____ ታ__ ኣ___ ዶ_ ና- መ-ለ-ታ ታ-ካ ኣ-ኩ- ዶ- -------------------- ናይ መሓለውታ ታኒካ ኣለኩም ዶ? 0
z-nef--e --ma--ek-na-ale-ī። z_______ g___ m_____ a_____ z-n-f-s- g-m- m-k-n- a-e-ī- --------------------------- zinefese goma mekīna alenī።
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? ናበ--ክድ-ል -ኽእ-? ና__ ክ___ እ____ ና-ይ ክ-ው- እ-እ-? -------------- ናበይ ክድውል እኽእል? 0
z--e-e-e----- me-īna -----። z_______ g___ m_____ a_____ z-n-f-s- g-m- m-k-n- a-e-ī- --------------------------- zinefese goma mekīna alenī።
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। ኣነ --ሓ--መ-- --ል--። ኣ_ ም___ መ__ የ_____ ኣ- ም-ሓ- መ-ና የ-ል-ኒ- ------------------ ኣነ ምስሓቢ መኪና የድልየኒ። 0
zi-efes- g--a-me--na ale-ī። z_______ g___ m_____ a_____ z-n-f-s- g-m- m-k-n- a-e-ī- --------------------------- zinefese goma mekīna alenī።
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। ኣ--ጋራ- -ዕረዪ --- እደሊ -ሎ-። ኣ_ ጋ__ መ___ መ__ እ__ ኣ___ ኣ- ጋ-ጅ መ-ረ- መ-ና እ-ሊ ኣ-ኹ- ------------------------ ኣነ ጋራጅ መዕረዪ መኪና እደሊ ኣሎኹ። 0
itī -o-- --kīn- -i-i-̱’-yi-- --ẖi’--u --? i__ g___ m_____ k__________ t_______ d__ i-ī g-m- m-k-n- k-t-k-’-y-r- t-h-i-i-u d-? ------------------------------------------ itī goma mekīna kitiḵ’iyiru tiẖi’ilu do?
ਇੱਕ ਦੁਰਘਟਨਾ ਹੋਈ ਹੈ। ሓ---ተፈ-----። ሓ__ ተ___ ኣ__ ሓ-ጋ ተ-ጺ- ኣ-። ------------ ሓደጋ ተፈጺሙ ኣሎ። 0
it- ---a---k-na-------’iyi-u--i--i--l- -o? i__ g___ m_____ k__________ t_______ d__ i-ī g-m- m-k-n- k-t-k-’-y-r- t-h-i-i-u d-? ------------------------------------------ itī goma mekīna kitiḵ’iyiru tiẖi’ilu do?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? እ-- --ፎን ኣ-- ቀረባ ----ኣ--? እ__ ተ___ ኣ__ ቀ__ ኣ__ ኣ_ ? እ-ዳ ተ-ፎ- ኣ-ዚ ቀ-ባ ኣ-ይ ኣ- ? ------------------------- እንዳ ተለፎን ኣብዚ ቀረባ ኣበይ ኣሎ ? 0
i----om- -ek-n----ti-̱’iyi-u t---i’il- -o? i__ g___ m_____ k__________ t_______ d__ i-ī g-m- m-k-n- k-t-k-’-y-r- t-h-i-i-u d-? ------------------------------------------ itī goma mekīna kitiḵ’iyiru tiẖi’ilu do?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? ሞባይ- --ኹ--ኣ-ኩም ዶ? ሞ___ ም___ ኣ___ ዶ_ ሞ-ይ- ም-ኹ- ኣ-ኩ- ዶ- ----------------- ሞባይል ምሳኹም ኣለኩም ዶ? 0
an- k--rub--lī-ir- d-s-li-y-d----e--። a__ k______ l_____ d_____ y__________ a-e k-i-u-i l-t-r- d-s-l- y-d-l-y-n-። ------------------------------------- ane k’irubi lītiro dīseli yediliyenī።
ਸਾਨੂੰ ਮਦਦ ਦੀ ਲੋੜ ਹੈ। ን---ሓገዝ-የ-ልየና ኣ--። ን__ ሓ__ የ____ ኣ_ ። ን-ና ሓ-ዝ የ-ል-ና ኣ- ። ------------------ ንሕና ሓገዝ የድልየና ኣሎ ። 0
a----’-r--i---tiro-dī-el------l--enī። a__ k______ l_____ d_____ y__________ a-e k-i-u-i l-t-r- d-s-l- y-d-l-y-n-። ------------------------------------- ane k’irubi lītiro dīseli yediliyenī።
ਡਾਕਟਰ ਨੂੰ ਬੁਲਾਓ। ሓኪም ጸ-ዑ! ሓ__ ጸ___ ሓ-ም ጸ-ዑ- -------- ሓኪም ጸውዑ! 0
ane k’ir-b- -ī--ro dī-eli-y-d--i--n-። a__ k______ l_____ d_____ y__________ a-e k-i-u-i l-t-r- d-s-l- y-d-l-y-n-። ------------------------------------- ane k’irubi lītiro dīseli yediliyenī።
ਪੁਲਿਸ ਨੂੰ ਬੁਲਾਓ। ፖ----ውዑ! ፖ__ ጸ___ ፖ-ስ ጸ-ዑ- -------- ፖሊስ ጸውዑ! 0
be---īni yebi--y--i። b_______ y__________ b-n-z-n- y-b-l-y-n-። -------------------- benizīni yebileyini።
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। ወ--ቕ-ኹ---ቡ -ጃኹ-! ወ______ ሃ_ በ____ ወ-ቓ-ት-ም ሃ- በ-ኹ-! ---------------- ወረቓቕትኹም ሃቡ በጃኹም! 0
beni--ni-yeb-leyi-i። b_______ y__________ b-n-z-n- y-b-l-y-n-። -------------------- benizīni yebileyini።
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। መዘወሪ-ፍቓ-ኩም -- --ኹም። መ___ ፍ____ ሃ_ በ____ መ-ወ- ፍ-ድ-ም ሃ- በ-ኹ-። ------------------- መዘወሪ ፍቓድኩም ሃቡ በጃኹም። 0
be-i-īn- ---i-eyini። b_______ y__________ b-n-z-n- y-b-l-y-n-። -------------------- benizīni yebileyini።
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। ናይ-መኪና---ቐት--ቡ በጃ--። ና_ መ__ ወ___ ሃ_ በ____ ና- መ-ና ወ-ቐ- ሃ- በ-ኹ-። -------------------- ናይ መኪና ወረቐት ሃቡ በጃኹም። 0
na----eh-al--it- tanī-a a--ku-i--o? n___ m_________ t_____ a______ d__ n-y- m-h-a-e-i-a t-n-k- a-e-u-i d-? ----------------------------------- nayi meḥalewita tanīka alekumi do?

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!