ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   te కార్ చెడిపోవుట

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [ముప్పై తొమ్మిది]

39 [Muppai tom'midi]

కార్ చెడిపోవుట

Kār ceḍipōvuṭa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? నెక----్ -----ోల- -ంక- ----డ-ఉంది? నె___ పె___ బం_ ఎ___ ఉం__ న-క-స-ట- ప-ట-ర-ల- బ-క- ఎ-్-డ ఉ-ద-? ---------------------------------- నెక్స్ట్ పెట్రోల్ బంక్ ఎక్కడ ఉంది? 0
Kā----ḍi--vu-a K__ c_________ K-r c-ḍ-p-v-ṭ- -------------- Kār ceḍipōvuṭa
ਮੇਰਾ ਟਾਇਰ ਫਟ ਗਿਆ ਹੈ। నా టై-- ప---చ----య-యిం-ి నా టై_ పం___ అ___ న- ట-ర- ప-క-చ-్ అ-్-ి-ద- ------------------------ నా టైర్ పంక్చర్ అయ్యింది 0
Kār --ḍ-p-vu-a K__ c_________ K-r c-ḍ-p-v-ṭ- -------------- Kār ceḍipōvuṭa
ਕੀ ਤੁਸੀਂ ਪਹੀਆ ਬਦਲ ਸਕਦੇ ਹੋ। మ-రు టైర్ -- ---్చగ-రా? మీ_ టై_ ని మా______ మ-ర- ట-ర- న- మ-ర-చ-ల-ా- ----------------------- మీరు టైర్ ని మార్చగలరా? 0
Ne-----eṭr-- b----e----a-undi? N____ p_____ b___ e_____ u____ N-k-ṭ p-ṭ-ō- b-ṅ- e-k-ḍ- u-d-? ------------------------------ Neksṭ peṭrōl baṅk ekkaḍa undi?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। నాక--క---న- ----్ల -ీ-----ావ-లి. నా_ కొ__ లీ___ డీ__ కా___ న-క- క-న-న- ల-ట-్- డ-జ-్ క-వ-ల-. -------------------------------- నాకు కొన్ని లీటర్ల డీజల్ కావాలి. 0
N-k-- p---ō- b--k-e-k-ḍa--nd-? N____ p_____ b___ e_____ u____ N-k-ṭ p-ṭ-ō- b-ṅ- e-k-ḍ- u-d-? ------------------------------ Neksṭ peṭrōl baṅk ekkaḍa undi?
ਪੈਟਰੋਲ ਖਤਮ ਹੋ ਗਿਆ ਹੈ। ప-ట్-ోల్---ిప-----ి పె___ అ____ ప-ట-ర-ల- అ-ి-ో-ి-ద- ------------------- పెట్రోల్ అయిపోయింది 0
N-k-ṭ--eṭrō- b--k ekkaḍa undi? N____ p_____ b___ e_____ u____ N-k-ṭ p-ṭ-ō- b-ṅ- e-k-ḍ- u-d-? ------------------------------ Neksṭ peṭrōl baṅk ekkaḍa undi?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? మ- ------ెట్-ోల్---యాన్----ెర-ర---్యాన్ --గ---స- క--ా-- ఉ-ద-? మీ వ__ పె___ క్__ / జె__ క్__ / గ్__ క్__ ఉం__ మ- వ-్- ప-ట-ర-ల- క-య-న- / జ-ర-ర- క-య-న- / గ-య-స- క-య-న- ఉ-ద-? ------------------------------------------------------------- మీ వద్ద పెట్రోల్ క్యాన్ / జెర్రీ క్యాన్ / గ్యాస్ క్యాన్ ఉందా? 0
N- ṭ--- ---k--- -y----i N_ ṭ___ p______ a______ N- ṭ-i- p-ṅ-c-r a-y-n-i ----------------------- Nā ṭair paṅkcar ayyindi
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? నేన- -ోన- -క-క--ుం-- చే-ుకో-చ-చ-? నే_ ఫో_ ఎ_____ చే______ న-న- ఫ-న- ఎ-్-డ-ు-ద- చ-స-క-వ-్-ు- --------------------------------- నేను ఫోన్ ఎక్కడనుంది చేసుకోవచ్చు? 0
Nā--air-paṅ-c-r -y----i N_ ṭ___ p______ a______ N- ṭ-i- p-ṅ-c-r a-y-n-i ----------------------- Nā ṭair paṅkcar ayyindi
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। న-క- ట----గ్---ాయం---వ-లి నా_ టో__ స__ కా__ న-క- ట-య-ం-్ స-ా-ం క-వ-ల- ------------------------- నాకు టోయింగ్ సహాయం కావాలి 0
N- --ir p-ṅkc---a-y---i N_ ṭ___ p______ a______ N- ṭ-i- p-ṅ-c-r a-y-n-i ----------------------- Nā ṭair paṅkcar ayyindi
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। న-ను -్--రే---కోసం-వె-ుకు-ున--ా-ు నే_ గ్___ కో_ వె______ న-న- గ-య-ర-జ- క-స- వ-త-క-త-న-న-న- --------------------------------- నేను గ్యారేజ్ కోసం వెతుకుతున్నాను 0
M-ru-ṭai--n--m--ca-----ā? M___ ṭ___ n_ m___________ M-r- ṭ-i- n- m-r-a-a-a-ā- ------------------------- Mīru ṭair ni mārcagalarā?
ਇੱਕ ਦੁਰਘਟਨਾ ਹੋਈ ਹੈ। ఒక ప-ర-ా-- సంభ-ిం-ి--ి ఒ_ ప్___ సం____ ఒ- ప-ర-ా-ం స-భ-ి-చ-ం-ి ---------------------- ఒక ప్రమాడం సంభవించింది 0
M--u-ṭ--r -i mār-a-----ā? M___ ṭ___ n_ m___________ M-r- ṭ-i- n- m-r-a-a-a-ā- ------------------------- Mīru ṭair ni mārcagalarā?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ద-్-ర్-- --లిఫ-న- ---కడ-ఉ--ి? ద____ టె___ ఎ___ ఉం__ ద-్-ర-ల- ట-ల-ఫ-న- ఎ-్-డ ఉ-ద-? ----------------------------- దగ్గర్లో టెలిఫోన్ ఎక్కడ ఉంది? 0
Mīru--a-r--i --r----l--ā? M___ ṭ___ n_ m___________ M-r- ṭ-i- n- m-r-a-a-a-ā- ------------------------- Mīru ṭair ni mārcagalarā?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? మీ-వద-ద -ొబై-్-- -ె---ఫో-ె--ా---ఉ-్-ా--? మీ వ__ మొ__ / సె_ ఫో_ కా_ ఉ____ మ- వ-్- మ-బ-ల- / స-ల- ఫ-న- క-న- ఉ-్-ా-ా- ---------------------------------------- మీ వద్ద మొబైల్ / సెల్ ఫోనె కానీ ఉన్నాయా? 0
Nāku k--n- līṭ---- ----l-k--āli. N___ k____ l______ ḍ____ k______ N-k- k-n-i l-ṭ-r-a ḍ-j-l k-v-l-. -------------------------------- Nāku konni līṭarla ḍījal kāvāli.
ਸਾਨੂੰ ਮਦਦ ਦੀ ਲੋੜ ਹੈ। మాకు స---- ----లి మా_ స__ కా__ మ-క- స-ా-ం క-వ-ల- ----------------- మాకు సహాయం కావాలి 0
N--- ko-ni --ṭ--la ḍī-al-k--ā--. N___ k____ l______ ḍ____ k______ N-k- k-n-i l-ṭ-r-a ḍ-j-l k-v-l-. -------------------------------- Nāku konni līṭarla ḍījal kāvāli.
ਡਾਕਟਰ ਨੂੰ ਬੁਲਾਓ। డ-క్టర- ని-ప----డి! డా___ ని పి____ డ-క-ట-్ న- ప-ల-ం-ి- ------------------- డాక్టర్ ని పిలవండి! 0
Nā-u--on-----ṭ-----ḍī--l--āvā-i. N___ k____ l______ ḍ____ k______ N-k- k-n-i l-ṭ-r-a ḍ-j-l k-v-l-. -------------------------------- Nāku konni līṭarla ḍījal kāvāli.
ਪੁਲਿਸ ਨੂੰ ਬੁਲਾਓ। ప-ల--ు--ి-ప-లవ-డి! పో____ పి____ ప-ల-స-ల-ి ప-ల-ం-ి- ------------------ పోలీసులని పిలవండి! 0
Pe-rōl-ayi-ō--ndi P_____ a_________ P-ṭ-ō- a-i-ō-i-d- ----------------- Peṭrōl ayipōyindi
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। మీ-ప--ర్లు---్వ--ి మీ పే___ ఇ___ మ- ప-ప-్-ు ఇ-్-ం-ి ------------------ మీ పేపర్లు ఇవ్వండి 0
Peṭ-ō- ---p-yi--i P_____ a_________ P-ṭ-ō- a-i-ō-i-d- ----------------- Peṭrōl ayipōyindi
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। మ----సె-్-ు-ఇవ-వ--ి మీ లై___ ఇ___ మ- ల-స-న-స- ఇ-్-ం-ి ------------------- మీ లైసెన్సు ఇవ్వండి 0
Peṭr-- -y------di P_____ a_________ P-ṭ-ō- a-i-ō-i-d- ----------------- Peṭrōl ayipōyindi
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। మ------స--్-ే-న- చ--ించండి మీ రె______ చూ___ మ- ర-జ-స-ట-ర-ష-్ చ-ప-ం-ం-ి -------------------------- మీ రెజిస్ట్రేషన్ చూపించండి 0
Mī--a-d- --ṭ-------n---er-- -yān/ -yās --ān undā? M_ v____ p_____ k____ j____ k____ g___ k___ u____ M- v-d-a p-ṭ-ō- k-ā-/ j-r-ī k-ā-/ g-ā- k-ā- u-d-? ------------------------------------------------- Mī vadda peṭrōl kyān/ jerrī kyān/ gyās kyān undā?

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!