ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   te తపాలా కార్యాలయం

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [యాభై తొమ్మిది]

59 [Yābhai tom'midi]

తపాలా కార్యాలయం

Tapālā kāryālayaṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? ద-్గ-లో -పాల---ా-----య- -క--డ-ఉం-ి? ద____ త__ కా____ ఎ___ ఉం__ ద-్-ర-ో త-ా-ా క-ర-య-ల-ం ఎ-్-డ ఉ-ద-? ----------------------------------- దగ్గరలో తపాలా కార్యాలయం ఎక్కడ ఉంది? 0
T-pā-ā kā-yāl--aṁ T_____ k_________ T-p-l- k-r-ā-a-a- ----------------- Tapālā kāryālayaṁ
ਕੀ ਹੋਰ ਕੋਈ ਡਾਕਘਰ ਨੇੜੇ ਹੈ? తప--ా-క-ర్యా--- ----డ-----------ా? త__ కా____ ఇ___ నుం_ దూ___ త-ా-ా క-ర-య-ల-ం ఇ-్-డ న-ం-ి ద-ర-ా- ---------------------------------- తపాలా కార్యాలయం ఇక్కడ నుంచి దూరమా? 0
Tap-lā--ā-yāla--ṁ T_____ k_________ T-p-l- k-r-ā-a-a- ----------------- Tapālā kāryālayaṁ
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? దగ్-రల- -ోస్-- -బ్-- -క్---ఉ---? ద____ పో__ డ__ ఎ___ ఉం__ ద-్-ర-ో ప-స-ట- డ-్-ా ఎ-్-డ ఉ-ద-? -------------------------------- దగ్గరలో పోస్ట్ డబ్బా ఎక్కడ ఉంది? 0
D--ga--lō tap-lā--āryāl--a--e----- --di? D________ t_____ k_________ e_____ u____ D-g-a-a-ō t-p-l- k-r-ā-a-a- e-k-ḍ- u-d-? ---------------------------------------- Daggaralō tapālā kāryālayaṁ ekkaḍa undi?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। నాక--క-న్ని-----ం-ులు క--ాలి నా_ కొ__ స్___ కా__ న-క- క-న-న- స-ట-ం-ు-ు క-వ-ల- ---------------------------- నాకు కొన్ని స్టాంపులు కావాలి 0
D--g--a---t--ā---kā-yāl--a--e--aḍa un--? D________ t_____ k_________ e_____ u____ D-g-a-a-ō t-p-l- k-r-ā-a-a- e-k-ḍ- u-d-? ---------------------------------------- Daggaralō tapālā kāryālayaṁ ekkaḍa undi?
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ఒక----్-్---ర--్--రి-ు--త--ర--కొ-కు ఒ_ పో__ కా__ మ__ ఉ___ కొ__ ఒ- ప-స-ట- క-ర-డ- మ-ి-ు ఉ-్-ర- క-ర-ు ----------------------------------- ఒక పోస్ట్ కార్డ్ మరియు ఉత్తరం కొరకు 0
Dagg--al--t-p-lā-k-ryāla-a- ek---- un-i? D________ t_____ k_________ e_____ u____ D-g-a-a-ō t-p-l- k-r-ā-a-a- e-k-ḍ- u-d-? ---------------------------------------- Daggaralō tapālā kāryālayaṁ ekkaḍa undi?
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? అ-ె-ికాక- -ోస్-ే-- -ర---త? అ____ పో___ ధ_ ఎం__ అ-ె-ి-ా-ి ప-స-ట-జ- ధ- ఎ-త- -------------------------- అమెరికాకి పోస్టేజ్ ధర ఎంత? 0
T--ā-- -āry---y----k---a-n-n-ci d----ā? T_____ k_________ i_____ n____ d______ T-p-l- k-r-ā-a-a- i-k-ḍ- n-n-c- d-r-m-? --------------------------------------- Tapālā kāryālayaṁ ikkaḍa nun̄ci dūramā?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? ప్య-కె---ఎంత-బరు------ి? ప్___ ఎం_ బ__ ఉం__ ప-య-క-ట- ఎ-త బ-ు-ు ఉ-ద-? ------------------------ ప్యాకెట్ ఎంత బరువు ఉంది? 0
T-pā-ā---ryālaya--i--a-a-n--̄----ūram-? T_____ k_________ i_____ n____ d______ T-p-l- k-r-ā-a-a- i-k-ḍ- n-n-c- d-r-m-? --------------------------------------- Tapālā kāryālayaṁ ikkaḍa nun̄ci dūramā?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? న----ద-న్-- -ేర- -ె-ిల్ ద------పం--చ--ా? నే_ దా__ యే_ మె__ ద్__ పం_____ న-న- ద-న-న- య-ర- మ-య-ల- ద-వ-ర- ప-ప-చ-చ-? ---------------------------------------- నేను దాన్ని యేర్ మెయిల్ ద్వారా పంపవచ్చా? 0
Ta-āl--kā-y-l--a--i--------n--i dūr-mā? T_____ k_________ i_____ n____ d______ T-p-l- k-r-ā-a-a- i-k-ḍ- n-n-c- d-r-m-? --------------------------------------- Tapālā kāryālayaṁ ikkaḍa nun̄ci dūramā?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? అక---ిక- -ే-ు--వ-ా---ి-ఎ---సమయం-----వ--చ-? అ____ చే______ ఎం_ స__ ప______ అ-్-డ-క- చ-ర-క-వ-ా-ి-ి ఎ-త స-య- ప-్-వ-్-ు- ------------------------------------------ అక్కడికి చేరుకోవటానికి ఎంత సమయం పట్టవచ్చు? 0
D---ar--- pō---ḍabb- -kka-- -ndi? D________ p___ ḍ____ e_____ u____ D-g-a-a-ō p-s- ḍ-b-ā e-k-ḍ- u-d-? --------------------------------- Daggaralō pōsṭ ḍabbā ekkaḍa undi?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? నే-- --్క- నుంచి ఫ-న్ ---చ-సు-ోవ--చ-? నే_ ఎ___ నుం_ ఫో_ ని చే______ న-న- ఎ-్-డ న-ం-ి ఫ-న- న- చ-స-క-వ-్-ు- ------------------------------------- నేను ఎక్కడ నుంచి ఫోన్ ని చేసుకోవచ్చు? 0
Dag-ar--ō-p-sṭ----bā--kk--a-undi? D________ p___ ḍ____ e_____ u____ D-g-a-a-ō p-s- ḍ-b-ā e-k-ḍ- u-d-? --------------------------------- Daggaralō pōsṭ ḍabbā ekkaḍa undi?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? దగ----- ట-----న- బూత్---్కడ-ఉం--? ద____ టె___ బూ_ ఎ___ ఉం__ ద-్-ర-ో ట-ల-ఫ-న- బ-త- ఎ-్-డ ఉ-ద-? --------------------------------- దగ్గరలో టెలిఫోన్ బూత్ ఎక్కడ ఉంది? 0
Da----a-ō--ōsṭ------ e-k--a u--i? D________ p___ ḍ____ e_____ u____ D-g-a-a-ō p-s- ḍ-b-ā e-k-ḍ- u-d-? --------------------------------- Daggaralō pōsṭ ḍabbā ekkaḍa undi?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? మీ --్ద కాల--గ- క--్-్-ల---న్-ాయా? మీ వ__ కా__ కా__ లు ఉ____ మ- వ-్- క-ల-ం-్ క-ర-డ- ల- ఉ-్-ా-ా- ---------------------------------- మీ వద్ద కాలింగ్ కార్డ్ లు ఉన్నాయా? 0
Nāk--k-n-i sṭā--ulu--ā--li N___ k____ s_______ k_____ N-k- k-n-i s-ā-p-l- k-v-l- -------------------------- Nāku konni sṭāmpulu kāvāli
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? మ- ---ద--ె-ి-ో-్-----క్టరీ ----? మీ వ__ టె___ డై____ ఉం__ మ- వ-్- ట-ల-ఫ-న- డ-ర-క-ట-ీ ఉ-ద-? -------------------------------- మీ వద్ద టెలిఫోన్ డైరెక్టరీ ఉందా? 0
Nāk---o-ni --ā-p--u---vā-i N___ k____ s_______ k_____ N-k- k-n-i s-ā-p-l- k-v-l- -------------------------- Nāku konni sṭāmpulu kāvāli
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? మ--ు--స్ట్ర-యా ------ి-ా-కోడ్-ఎంతో-త-ల--ా? మీ_ ఆ____ కి యే__ కో_ ఎం_ తె___ మ-క- ఆ-్-్-ి-ా క- య-ర-య- క-డ- ఎ-త- త-ల-స-? ------------------------------------------ మీకు ఆస్ట్రియా కి యేరియా కోడ్ ఎంతో తెలుసా? 0
Nā-- ---ni--ṭā--u-- k---li N___ k____ s_______ k_____ N-k- k-n-i s-ā-p-l- k-v-l- -------------------------- Nāku konni sṭāmpulu kāvāli
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ఒక-క న---షం- నేను -ూస్త-ను ఒ__ ని___ నే_ చూ___ ఒ-్- న-మ-ష-, న-న- చ-స-త-న- -------------------------- ఒక్క నిమిషం, నేను చూస్తాను 0
O-a-pō----ār- --riyu utta--ṁ--o-a-u O__ p___ k___ m_____ u______ k_____ O-a p-s- k-r- m-r-y- u-t-r-ṁ k-r-k- ----------------------------------- Oka pōsṭ kārḍ mariyu uttaraṁ koraku
ਲਾਈਨ ਵਿਅਸਤ ਜਾ ਰਹੀ ਹੈ। లైన్ -ప--ుడూ--ిజీ-ానే--ం----ి లై_ ఎ___ బి___ ఉం__ ల-న- ఎ-్-ు-ూ బ-జ-గ-న- ఉ-ట-ం-ి ----------------------------- లైన్ ఎప్పుడూ బిజీగానే ఉంటుంది 0
Oka ---- --rḍ --r-y--u-taraṁ--or--u O__ p___ k___ m_____ u______ k_____ O-a p-s- k-r- m-r-y- u-t-r-ṁ k-r-k- ----------------------------------- Oka pōsṭ kārḍ mariyu uttaraṁ koraku
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? మీర--ఏ---బర్-కి--ైల--చే-ారు? మీ_ ఏ నం__ కి డై_ చే___ మ-ర- ఏ న-బ-్ క- డ-ల- చ-స-ర-? ---------------------------- మీరు ఏ నంబర్ కి డైల్ చేసారు? 0
O-a-p--ṭ -ārḍ mari-u-utt-ra-----a-u O__ p___ k___ m_____ u______ k_____ O-a p-s- k-r- m-r-y- u-t-r-ṁ k-r-k- ----------------------------------- Oka pōsṭ kārḍ mariyu uttaraṁ koraku
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। మ--ు --ద-----్నా ---డై---చ-యా--! మీ_ మొ__ సు__ ని డై_ చే___ మ-ర- మ-ద- స-న-న- న- డ-ల- చ-య-ల-! -------------------------------- మీరు మొదట సున్నా ని డైల్ చేయాలి! 0
Am---kāki --sṭ-- d---a -nt-? A________ p_____ d____ e____ A-e-i-ā-i p-s-ē- d-a-a e-t-? ---------------------------- Amerikāki pōsṭēj dhara enta?

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!