ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   uk На пошті

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [п’ятдесят дев’ять]

59 [pʺyatdesyat devʺyatʹ]

На пошті

Na poshti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? Д-------ижча ---та? Д_ н________ п_____ Д- н-й-л-ж-а п-ш-а- ------------------- Де найближча пошта? 0
N--p--h-i N_ p_____ N- p-s-t- --------- Na poshti
ਕੀ ਹੋਰ ਕੋਈ ਡਾਕਘਰ ਨੇੜੇ ਹੈ? Чи дале-- -о-н-йбли-чої-п-шт-? Ч_ д_____ д_ н_________ п_____ Ч- д-л-к- д- н-й-л-ж-о- п-ш-и- ------------------------------ Чи далеко до найближчої пошти? 0
Na--os-ti N_ p_____ N- p-s-t- --------- Na poshti
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? Д---ай--иж-а-пош-о-а --р-нька? Д_ н________ п______ с________ Д- н-й-л-ж-а п-ш-о-а с-р-н-к-? ------------------------------ Де найближча поштова скринька? 0
D- -ay--lyzhc----osh-a? D_ n__________ p______ D- n-y-b-y-h-h- p-s-t-? ----------------------- De nay̆blyzhcha poshta?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। М-н---отр---о-кі--к--п-штови--м-ро-. М___ п_______ к_____ п_______ м_____ М-н- п-т-і-н- к-л-к- п-ш-о-и- м-р-к- ------------------------------------ Мені потрібно кілька поштових марок. 0
D- n-y-bl----------h-a? D_ n__________ p______ D- n-y-b-y-h-h- p-s-t-? ----------------------- De nay̆blyzhcha poshta?
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। Дл- --с----и ---и-т-. Д__ л_______ і л_____ Д-я л-с-і-к- і л-с-а- --------------------- Для листівки і листа. 0
De--ay-b-yzhc-a -o---a? D_ n__________ p______ D- n-y-b-y-h-h- p-s-t-? ----------------------- De nay̆blyzhcha poshta?
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? Ск---ки кошт---п---овий --і-----ме-и-у? С______ к_____ п_______ з___ в А_______ С-і-ь-и к-ш-у- п-ш-о-и- з-і- в А-е-и-у- --------------------------------------- Скільки коштує поштовий збір в Америку? 0
Ch--d--e-o-d--na---ly--c-o---p-s-t-? C__ d_____ d_ n___________ p______ C-y d-l-k- d- n-y-b-y-h-h-i- p-s-t-? ------------------------------------ Chy daleko do nay̆blyzhchoï poshty?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? Ск-л--и ва---ь -ак----? С______ в_____ п_______ С-і-ь-и в-ж-т- п-к-н-к- ----------------------- Скільки важить пакунок? 0
Chy ---ek-----n---b--zh-ho-̈ po---y? C__ d_____ d_ n___________ p______ C-y d-l-k- d- n-y-b-y-h-h-i- p-s-t-? ------------------------------------ Chy daleko do nay̆blyzhchoï poshty?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? Чи мо-у---пос-ат--це -в-а----о-? Ч_ м___ я п______ ц_ а__________ Ч- м-ж- я п-с-а-и ц- а-і-п-ш-о-? -------------------------------- Чи можу я послати це авіапоштою? 0
C-y --l-ko--- --y̆-ly--c-oi--po-h--? C__ d_____ d_ n___________ p______ C-y d-l-k- d- n-y-b-y-h-h-i- p-s-t-? ------------------------------------ Chy daleko do nay̆blyzhchoï poshty?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? Я--д-вг- він --им-? Я_ д____ в__ і_____ Я- д-в-о в-н і-и-е- ------------------- Як довго він ітиме? 0
D---ay----z-c-a p-s--ov---kr-nʹka? D_ n__________ p_______ s________ D- n-y-b-y-h-h- p-s-t-v- s-r-n-k-? ---------------------------------- De nay̆blyzhcha poshtova skrynʹka?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? Звід-и---м-ж-----елефон-ва-и? З_____ я м___ з______________ З-і-к- я м-ж- з-т-л-ф-н-в-т-? ----------------------------- Звідки я можу зателефонувати? 0
De-n----lyz-c-- p------a --r-nʹka? D_ n__________ p_______ s________ D- n-y-b-y-h-h- p-s-t-v- s-r-n-k-? ---------------------------------- De nay̆blyzhcha poshtova skrynʹka?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Де н---лиж-и--т--е-онн----------? Д_ н_________ т_________ а_______ Д- н-й-л-ж-и- т-л-ф-н-и- а-т-м-т- --------------------------------- Де найближчий телефонний автомат? 0
D- na------h-h----shto------y--ka? D_ n__________ p_______ s________ D- n-y-b-y-h-h- p-s-t-v- s-r-n-k-? ---------------------------------- De nay̆blyzhcha poshtova skrynʹka?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? В- --єт- -еле-он----ар-ки? В_ м____ т________ к______ В- м-є-е т-л-ф-н-і к-р-к-? -------------------------- Ви маєте телефонні картки? 0
Me-i po-r---o---l-----osh----kh -a--k. M___ p_______ k_____ p_________ m_____ M-n- p-t-i-n- k-l-k- p-s-t-v-k- m-r-k- -------------------------------------- Meni potribno kilʹka poshtovykh marok.
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? Ви--аєт- -е-е---ний -овід-и-? В_ м____ т_________ д________ В- м-є-е т-л-ф-н-и- д-в-д-и-? ----------------------------- Ви маєте телефонний довідник? 0
M-ni--o-r---o ki-ʹ-- ----to-yk- mar-k. M___ p_______ k_____ p_________ m_____ M-n- p-t-i-n- k-l-k- p-s-t-v-k- m-r-k- -------------------------------------- Meni potribno kilʹka poshtovykh marok.
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? Ви------- ко--А--тр-ї? В_ з_____ к__ А_______ В- з-а-т- к-д А-с-р-ї- ---------------------- Ви знаєте код Австрії? 0
M----p---ibn-------a-pos--o-y-- -arok. M___ p_______ k_____ p_________ m_____ M-n- p-t-i-n- k-l-k- p-s-t-v-k- m-r-k- -------------------------------------- Meni potribno kilʹka poshtovykh marok.
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। Х-и-инку,-я-по-ив-юс-. Х________ я п_________ Х-и-и-к-, я п-д-в-ю-я- ---------------------- Хвилинку, я подивлюся. 0
Dl-a -y-ti--- --l-st-. D___ l_______ i l_____ D-y- l-s-i-k- i l-s-a- ---------------------- Dlya lystivky i lysta.
ਲਾਈਨ ਵਿਅਸਤ ਜਾ ਰਹੀ ਹੈ। Л--і- за-ж-и----ня--. Л____ з_____ з_______ Л-н-я з-в-д- з-й-я-а- --------------------- Лінія завжди зайнята. 0
D-y--l-sti-ky ---y--a. D___ l_______ i l_____ D-y- l-s-i-k- i l-s-a- ---------------------- Dlya lystivky i lysta.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? Я-и---о--- ви на-ра-и? Я___ н____ в_ н_______ Я-и- н-м-р в- н-б-а-и- ---------------------- Який номер ви набрали? 0
D------st-vk--i l---a. D___ l_______ i l_____ D-y- l-s-i-k- i l-s-a- ---------------------- Dlya lystivky i lysta.
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। Ви по-инні на----и-с-о-а--у-н--ь! В_ п______ н______ с_______ н____ В- п-в-н-і н-б-а-и с-о-а-к- н-л-! --------------------------------- Ви повинні набрати спочатку нуль! 0
S--l-ky kosht-ye p-s--o-y-̆-z-i- v --er--u? S______ k_______ p________ z___ v A_______ S-i-ʹ-y k-s-t-y- p-s-t-v-y- z-i- v A-e-y-u- ------------------------------------------- Skilʹky koshtuye poshtovyy̆ zbir v Ameryku?

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!