ਪ੍ਹੈਰਾ ਕਿਤਾਬ

pa ਕੰਮ   »   uk Робота

55 [ਪਚਵੰਜਾ]

ਕੰਮ

ਕੰਮ

55 [п’ятдесят п’ять]

55 [pʺyatdesyat pʺyatʹ]

Робота

Robota

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? Х-о-Ви -- про-е--єю? Х__ В_ з_ п_________ Х-о В- з- п-о-е-і-ю- -------------------- Хто Ви за професією? 0
Ro--ta R_____ R-b-t- ------ Robota
ਮੇਰੇ ਪਤੀ ਡਾਕਟਰ ਹਨ। Мі- чо-ов---– лі-ар--а-пр--есі-ю. М__ ч______ – л____ з_ п_________ М-й ч-л-в-к – л-к-р з- п-о-е-і-ю- --------------------------------- Мій чоловік – лікар за професією. 0
R--ota R_____ R-b-t- ------ Robota
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। Я---ацюю -е----тр-- на ----с--вк-. Я п_____ м_________ н_ п__ с______ Я п-а-ю- м-д-е-т-о- н- п-в с-а-к-. ---------------------------------- Я працюю медсестрою на пів ставки. 0
Kht------- pr--esiy--u? K___ V_ z_ p___________ K-t- V- z- p-o-e-i-e-u- ----------------------- Khto Vy za profesiyeyu?
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। Ск--о -и-б--е-о от----в-ти-пен--ю. С____ м_ б_____ о_________ п______ С-о-о м- б-д-м- о-р-м-в-т- п-н-і-. ---------------------------------- Скоро ми будемо отримувати пенсію. 0
Kht---- -- pr----i-eyu? K___ V_ z_ p___________ K-t- V- z- p-o-e-i-e-u- ----------------------- Khto Vy za profesiyeyu?
ਪਰ ਕਰ ਬਹੁਤ ਜ਼ਿਆਦਾ ਹੈ। Ал----д--ки-в-со--. А__ п______ в______ А-е п-д-т-и в-с-к-. ------------------- Але податки високі. 0
Khto -y--a -r-f--i-e-u? K___ V_ z_ p___________ K-t- V- z- p-o-e-i-e-u- ----------------------- Khto Vy za profesiyeyu?
ਅਤੇ ਬੀਮਾ ਬਹੁਤ ਜ਼ਿਆਦਾ ਹੈ। І------р-ху--н-- --р-г-. І м_____________ д______ І м-д-т-а-у-а-н- д-р-г-. ------------------------ І медстрахування дороге. 0
Mi---ch--ov-- ----ka- za ---f-s---y-. M__ c_______ – l____ z_ p___________ M-y- c-o-o-i- – l-k-r z- p-o-e-i-e-u- ------------------------------------- Miy̆ cholovik – likar za profesiyeyu.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? К---т--х--е- -о---ь--тати? К__ т_ х____ к_____ с_____ К-м т- х-ч-ш к-л-с- с-а-и- -------------------------- Ким ти хочеш колись стати? 0
Miy- --o-ovik-–-lika--z- --o----ye-u. M__ c_______ – l____ z_ p___________ M-y- c-o-o-i- – l-k-r z- p-o-e-i-e-u- ------------------------------------- Miy̆ cholovik – likar za profesiyeyu.
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। Я-х--ів -- --а-и інжене---. Я х____ б_ с____ і_________ Я х-т-в б- с-а-и і-ж-н-р-м- --------------------------- Я хотів би стати інженером. 0
M--̆ -holo-ik –-l-k-- -- pr-f--iy--u. M__ c_______ – l____ z_ p___________ M-y- c-o-o-i- – l-k-r z- p-o-e-i-e-u- ------------------------------------- Miy̆ cholovik – likar za profesiyeyu.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Я-хо-у--а--а---я в-у--в-р-и--т-. Я х___ н________ в у____________ Я х-ч- н-в-а-и-я в у-і-е-с-т-т-. -------------------------------- Я хочу навчатися в університеті. 0
Y- ---ts-uyu----s--t--yu--a--i---ta--y. Y_ p________ m__________ n_ p__ s______ Y- p-a-s-u-u m-d-e-t-o-u n- p-v s-a-k-. --------------------------------------- YA pratsyuyu medsestroyu na piv stavky.
ਮੈਂ ਇੱਕ ਸਿਖਿਆਰਥੀ ਹਾਂ। Я --а--ик-н-. Я п__________ Я п-а-т-к-н-. ------------- Я практикант. 0
YA -ra--yuyu --d--stroy------iv --av-y. Y_ p________ m__________ n_ p__ s______ Y- p-a-s-u-u m-d-e-t-o-u n- p-v s-a-k-. --------------------------------------- YA pratsyuyu medsestroyu na piv stavky.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। Я за-о--яю----ага--. Я з_______ н________ Я з-р-б-я- н-б-г-т-. -------------------- Я заробляю небагато. 0
YA--ra---uy- me---str-yu n--piv sta-ky. Y_ p________ m__________ n_ p__ s______ Y- p-a-s-u-u m-d-e-t-o-u n- p-v s-a-k-. --------------------------------------- YA pratsyuyu medsestroyu na piv stavky.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। Я п--х-дж-----кт-к--за-ко---но-. Я п_______ п_______ з_ к________ Я п-о-о-ж- п-а-т-к- з- к-р-о-о-. -------------------------------- Я проходжу практику за кордоном. 0
Sko----- -ude---ot--muvat--pen-i--. S____ m_ b_____ o_________ p_______ S-o-o m- b-d-m- o-r-m-v-t- p-n-i-u- ----------------------------------- Skoro my budemo otrymuvaty pensiyu.
ਉਹ ਮੇਰੇ ਸਾਹਿਬ ਹਨ। Це м-й ке-і-н-к. Ц_ м__ к________ Ц- м-й к-р-в-и-. ---------------- Це мій керівник. 0
Sk-ro ---bud-----t---u-a-y--e--iyu. S____ m_ b_____ o_________ p_______ S-o-o m- b-d-m- o-r-m-v-t- p-n-i-u- ----------------------------------- Skoro my budemo otrymuvaty pensiyu.
ਮੇਰੇ ਸਹਿਕਰਮੀ ਚੰਗੇ ਹਨ। Я маю люб-я---х---ле-. Я м__ л________ к_____ Я м-ю л-б-я-н-х к-л-г- ---------------------- Я маю люб’язних колег. 0
Sko-- -y --demo-otr-m----- pe-siy-. S____ m_ b_____ o_________ p_______ S-o-o m- b-d-m- o-r-m-v-t- p-n-i-u- ----------------------------------- Skoro my budemo otrymuvaty pensiyu.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। На-о-і- -и -авжди--о-им- до-їд-ль--. Н_ о___ м_ з_____ х_____ д_ ї_______ Н- о-і- м- з-в-д- х-д-м- д- ї-а-ь-і- ------------------------------------ На обід ми завжди ходимо до їдальні. 0
Al- ---a-----y--k-. A__ p______ v______ A-e p-d-t-y v-s-k-. ------------------- Ale podatky vysoki.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। Я-шука- роб--у. Я ш____ р______ Я ш-к-ю р-б-т-. --------------- Я шукаю роботу. 0
A-e-p----ky--y--k-. A__ p______ v______ A-e p-d-t-y v-s-k-. ------------------- Ale podatky vysoki.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। Я вже--ік-без---ітн-й --безр-б----. Я в__ р__ б__________ / б__________ Я в-е р-к б-з-о-і-н-й / б-з-о-і-н-. ----------------------------------- Я вже рік безробітний / безробітна. 0
A-- -o--t------ok-. A__ p______ v______ A-e p-d-t-y v-s-k-. ------------------- Ale podatky vysoki.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। У цій---а-н- - з-б--ато-безро-ітних. У ц__ к_____ є з_______ б___________ У ц-й к-а-н- є з-б-г-т- б-з-о-і-н-х- ------------------------------------ У цій країні є забагато безробітних. 0
I ----tr-khu-a-n-- dorohe. I m_______________ d______ I m-d-t-a-h-v-n-y- d-r-h-. -------------------------- I medstrakhuvannya dorohe.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?