ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   uk заперечення 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [шістдесят чотири]

64 [shistdesyat chotyry]

заперечення 1

zaperechennya 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я-не----у--- ----о -ло--. Я н_ р______ ц____ с_____ Я н- р-з-м-ю ц-о-о с-о-а- ------------------------- Я не розумію цього слова. 0
za-e---he--y--1 z____________ 1 z-p-r-c-e-n-a 1 --------------- zaperechennya 1
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я не -озу-і--ц-------че-ня. Я н_ р______ ц____ р_______ Я н- р-з-м-ю ц-о-о р-ч-н-я- --------------------------- Я не розумію цього речення. 0
z--er---en-y--1 z____________ 1 z-p-r-c-e-n-a 1 --------------- zaperechennya 1
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я-н- ----м-ю- -- це -зн-чає. Я н_ р_______ щ_ ц_ о_______ Я н- р-з-м-ю- щ- ц- о-н-ч-є- ---------------------------- Я не розумію, що це означає. 0
YA ----o-u-i-u -s---o --ova. Y_ n_ r_______ t_____ s_____ Y- n- r-z-m-y- t-ʹ-h- s-o-a- ---------------------------- YA ne rozumiyu tsʹoho slova.
ਅਧਿਆਪਕ В--те-ь В______ В-и-е-ь ------- Вчитель 0
YA--- r--umi-u-t--o-o s--v-. Y_ n_ r_______ t_____ s_____ Y- n- r-z-m-y- t-ʹ-h- s-o-a- ---------------------------- YA ne rozumiyu tsʹoho slova.
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? В--р-з-міє-- в-и-еля? В_ р________ в_______ В- р-з-м-є-е в-и-е-я- --------------------- Ви розумієте вчителя? 0
Y- -e r---m-yu t-----------. Y_ n_ r_______ t_____ s_____ Y- n- r-z-m-y- t-ʹ-h- s-o-a- ---------------------------- YA ne rozumiyu tsʹoho slova.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Т----я---г- -обр- р-з---ю. Т___ я й___ д____ р_______ Т-к- я й-г- д-б-е р-з-м-ю- -------------------------- Так, я його добре розумію. 0
Y- ne-------yu--s-o-o r-che---a. Y_ n_ r_______ t_____ r_________ Y- n- r-z-m-y- t-ʹ-h- r-c-e-n-a- -------------------------------- YA ne rozumiyu tsʹoho rechennya.
ਅਧਿਆਪਕਾ В--телька В________ В-и-е-ь-а --------- Вчителька 0
YA ---ro-u-i-- -sʹ--- --ch--nya. Y_ n_ r_______ t_____ r_________ Y- n- r-z-m-y- t-ʹ-h- r-c-e-n-a- -------------------------------- YA ne rozumiyu tsʹoho rechennya.
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? Ви р-зум-є-е----т----у? В_ р________ в_________ В- р-з-м-є-е в-и-е-ь-у- ----------------------- Ви розумієте вчительку? 0
YA-ne r-zumi----s-oh- ----en--a. Y_ n_ r_______ t_____ r_________ Y- n- r-z-m-y- t-ʹ-h- r-c-e-n-a- -------------------------------- YA ne rozumiyu tsʹoho rechennya.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Та---я -- д-бре -о-ум--. Т___ я ї_ д____ р_______ Т-к- я ї- д-б-е р-з-м-ю- ------------------------ Так, я її добре розумію. 0
YA -e-roz---yu,-s-ch- --e-oz-a--a--. Y_ n_ r________ s____ t__ o_________ Y- n- r-z-m-y-, s-c-o t-e o-n-c-a-e- ------------------------------------ YA ne rozumiyu, shcho tse oznachaye.
ਲੋਕ Люди Л___ Л-д- ---- Люди 0
Y- -- --z-miy-, sh----t-e -zna-ha-e. Y_ n_ r________ s____ t__ o_________ Y- n- r-z-m-y-, s-c-o t-e o-n-c-a-e- ------------------------------------ YA ne rozumiyu, shcho tse oznachaye.
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? В- --з--і--- л----? В_ р________ л_____ В- р-з-м-є-е л-д-й- ------------------- Ви розумієте людей? 0
Y---e ---u--y---s-ch--t-e --n-ch---. Y_ n_ r________ s____ t__ o_________ Y- n- r-z-m-y-, s-c-o t-e o-n-c-a-e- ------------------------------------ YA ne rozumiyu, shcho tse oznachaye.
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Ні--я ----е-------о-ре ---у--ю. Н__ я ї_ н_ д___ д____ р_______ Н-, я ї- н- д-ж- д-б-е р-з-м-ю- ------------------------------- Ні, я їх не дуже добре розумію. 0
V-hyt-lʹ V_______ V-h-t-l- -------- Vchytelʹ
ਸਹੇਲੀ Подруга П______ П-д-у-а ------- Подруга 0
Vchytelʹ V_______ V-h-t-l- -------- Vchytelʹ
ਕੀ ਤੁਹਾਡੀ ਕੋਈ ਸਹੇਲੀ ਹੈ? В------е п--ру--? В_ м____ п_______ В- м-є-е п-д-у-у- ----------------- Ви маєте подругу? 0
Vc-ytelʹ V_______ V-h-t-l- -------- Vchytelʹ
ਜੀ ਹਾਂ, ਇੱਕ ਸਹੇਲੀ ਹੈ। Т--, маю. Т___ м___ Т-к- м-ю- --------- Так, маю. 0
Vy-ro----yete----yt-ly-? V_ r_________ v_________ V- r-z-m-y-t- v-h-t-l-a- ------------------------ Vy rozumiyete vchytelya?
ਬੇਟੀ Д--ка Д____ Д-ч-а ----- Дочка 0
V- ro-u----te v-h--el-a? V_ r_________ v_________ V- r-z-m-y-t- v-h-t-l-a- ------------------------ Vy rozumiyete vchytelya?
ਕੀ ਤੁਹਾਡੀ ਕੋਈ ਬੇਟੀ ਹੈ? В--маєт--д-чк-? В_ м____ д_____ В- м-є-е д-ч-у- --------------- Ви маєте дочку? 0
V--r--u-i--t- v-hyt-l--? V_ r_________ v_________ V- r-z-m-y-t- v-h-t-l-a- ------------------------ Vy rozumiyete vchytelya?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Н----- -аю. Н__ н_ м___ Н-, н- м-ю- ----------- Ні, не маю. 0
Ta----- ---ho-----e----um---. T___ y_ y̆___ d____ r________ T-k- y- y-o-o d-b-e r-z-m-y-. ----------------------------- Tak, ya y̆oho dobre rozumiyu.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।