ਪ੍ਹੈਰਾ ਕਿਤਾਬ

pa ਸਕੂਲ ਵਿੱਚ   »   uk В школі

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [чотири]

4 [chotyry]

В школі

V shkoli

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਅਸੀਂ ਕਿੱਥੇ ਹਾਂ? Де -и? Д_ м__ Д- м-? ------ Де ми? 0
V s--oli V s_____ V s-k-l- -------- V shkoli
ਅਸੀਂ ਸਕੂਲ ਵਿੱਚ ਹਾਂ। Ми в------. М_ в ш_____ М- в ш-о-і- ----------- Ми в школі. 0
V-sh---i V s_____ V s-k-l- -------- V shkoli
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। М---ає---у---и. М_ м____ у_____ М- м-є-о у-о-и- --------------- Ми маємо уроки. 0
De --? D_ m__ D- m-? ------ De my?
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। Ц- уч--. Ц_ у____ Ц- у-н-. -------- Це учні. 0
D- -y? D_ m__ D- m-? ------ De my?
ਉਹ ਅਧਿਆਪਕ ਹੈ। Ц- в---ел-к-. Ц_ в_________ Ц- в-и-е-ь-а- ------------- Це вчителька. 0
De-m-? D_ m__ D- m-? ------ De my?
ਉਹ ਜਮਾਤ ਹੈ। Це--ла-. Ц_ к____ Ц- к-а-. -------- Це клас. 0
M--v s-ko--. M_ v s______ M- v s-k-l-. ------------ My v shkoli.
ਅਸੀਂ ਕੀ ਕਰ ਰਹੇ / ਰਹੀਆਂ ਹਾਂ? Щ---и --бимо? Щ_ м_ р______ Щ- м- р-б-м-? ------------- Що ми робимо? 0
M----shkoli. M_ v s______ M- v s-k-l-. ------------ My v shkoli.
ਅਸੀਂ ਸਿੱਖ ਰਹੇ / ਰਹੀਆਂ ਹਾਂ। М- -чимо-я. М_ в_______ М- в-и-о-я- ----------- Ми вчимося. 0
M- --shk-li. M_ v s______ M- v s-k-l-. ------------ My v shkoli.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। М--в-вча-мо мо-у. М_ в_______ м____ М- в-в-а-м- м-в-. ----------------- Ми вивчаємо мову. 0
My -a---o --oky. M_ m_____ u_____ M- m-y-m- u-o-y- ---------------- My mayemo uroky.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। Я -и--а-----лі--ь-у-м---. Я в_____ а_________ м____ Я в-в-а- а-г-і-с-к- м-в-. ------------------------- Я вивчаю англійську мову. 0
M- -a-em- urok-. M_ m_____ u_____ M- m-y-m- u-o-y- ---------------- My mayemo uroky.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । Т- ви----- і-па---ку мову. Т_ в______ і________ м____ Т- в-в-а-ш і-п-н-ь-у м-в-. -------------------------- Ти вивчаєш іспанську мову. 0
M- --y--- u-o-y. M_ m_____ u_____ M- m-y-m- u-o-y- ---------------- My mayemo uroky.
ਉਹ ਜਰਮਨ ਸਿੱਖਦਾ ਹੈ। Ві- в-вч-- ні--ц-----ов-. В__ в_____ н_______ м____ В-н в-в-а- н-м-ц-к- м-в-. ------------------------- Він вивчає німецьку мову. 0
Ts- --h--. T__ u_____ T-e u-h-i- ---------- Tse uchni.
ਅਸੀਂ ਫਰਾਂਸੀਸੀ ਸਿੱਖਦੇ ਹਾਂ। М- -и--аємо-фр----з--- м-ву. М_ в_______ ф_________ м____ М- в-в-а-м- ф-а-ц-з-к- м-в-. ---------------------------- Ми вивчаємо французьку мову. 0
T-e---h-i. T__ u_____ T-e u-h-i- ---------- Tse uchni.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। Ви---в--єт- ---лі-ськ---о--. В_ в_______ і_________ м____ В- в-в-а-т- і-а-і-с-к- м-в-. ---------------------------- Ви вивчаєте італійську мову. 0
T-e--c--i. T__ u_____ T-e u-h-i- ---------- Tse uchni.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। Во-и в-в-а-ть-росі-с-к- ----. В___ в_______ р________ м____ В-н- в-в-а-т- р-с-й-ь-у м-в-. ----------------------------- Вони вивчають російську мову. 0
T-e---hyt--ʹk-. T__ v__________ T-e v-h-t-l-k-. --------------- Tse vchytelʹka.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। В--ч--и -о-и--ік---. В______ м___ ц______ В-в-а-и м-в- ц-к-в-. -------------------- Вивчати мови цікаво. 0
Tse-v----el-ka. T__ v__________ T-e v-h-t-l-k-. --------------- Tse vchytelʹka.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। М- -о-е----озуміти л--ей. М_ х_____ р_______ л_____ М- х-ч-м- р-з-м-т- л-д-й- ------------------------- Ми хочемо розуміти людей. 0
T-e--chy-el-ka. T__ v__________ T-e v-h-t-l-k-. --------------- Tse vchytelʹka.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। М- хо--м----і-куват-ся-з-лю-ьм-. М_ х_____ с___________ з л______ М- х-ч-м- с-і-к-в-т-с- з л-д-м-. -------------------------------- Ми хочемо спілкуватися з людьми. 0
Ts--k--s. T__ k____ T-e k-a-. --------- Tse klas.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!