ਪ੍ਹੈਰਾ ਕਿਤਾਬ

pa ਰਸਤੇ ਤੇ   »   uk В дорозі

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [тридцять сім]

37 [trydtsyatʹ sim]

В дорозі

V dorozi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। Ві- --е--а--о---и---. В__ ї__ н_ м_________ В-н ї-е н- м-т-ц-к-і- --------------------- Він їде на мотоциклі. 0
V -o--zi V d_____ V d-r-z- -------- V dorozi
ਉਹ ਸਾਈਕਲ ਤੇ ਜਾਂਦਾ ਹੈ। В-- ї---на в-л-с-----. В__ ї__ н_ в__________ В-н ї-е н- в-л-с-п-д-. ---------------------- Він їде на велосипеді. 0
V --ro-i V d_____ V d-r-z- -------- V dorozi
ਉਹ ਪੈਦਲ ਜਾਂਦਾ ਹੈ। Ві- -д- піш-и. В__ й__ п_____ В-н й-е п-ш-и- -------------- Він йде пішки. 0
V-n---d---a -o-ot-yk-i. V__ ï__ n_ m__________ V-n i-d- n- m-t-t-y-l-. ----------------------- Vin ïde na mototsykli.
ਉਹ ਜਹਾਜ਼ ਤੇ ਜਾਂਦਾ ਹੈ। В-н -ли-е--- к---бл-. В__ п____ н_ к_______ В-н п-и-е н- к-р-б-і- --------------------- Він пливе на кораблі. 0
Vin i--- -- ---ot-ykl-. V__ ï__ n_ m__________ V-n i-d- n- m-t-t-y-l-. ----------------------- Vin ïde na mototsykli.
ਉਹ ਕਿਸ਼ਤੀ ਤੇ ਜਾਂਦਾ ਹੈ। Він-п--в---- ---ні. В__ п____ н_ ч_____ В-н п-и-е н- ч-в-і- ------------------- Він пливе на човні. 0
V-n---d---a--o--t-ykl-. V__ ï__ n_ m__________ V-n i-d- n- m-t-t-y-l-. ----------------------- Vin ïde na mototsykli.
ਉਹ ਤੈਰ ਰਿਹਾ ਹੈ। Ві--пл-ве. В__ п_____ В-н п-и-е- ---------- Він пливе. 0
Vi- i--e n- vel-sy-edi. V__ ï__ n_ v__________ V-n i-d- n- v-l-s-p-d-. ----------------------- Vin ïde na velosypedi.
ਕੀ ਇੱਥੇ ਖਤਰਨਾਕ ਹੈ? Чи--у---еб--пе---? Ч_ т__ н__________ Ч- т-т н-б-з-е-н-? ------------------ Чи тут небезпечно? 0
V-n-ï-e-n- v-lo------. V__ ï__ n_ v__________ V-n i-d- n- v-l-s-p-d-. ----------------------- Vin ïde na velosypedi.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Ч---еб--печ-о--ам-м--/ сам-й--од--о-ув-ти? Ч_ н_________ с_____ / с____ п____________ Ч- н-б-з-е-н- с-м-м- / с-м-й п-д-р-ж-в-т-? ------------------------------------------ Чи небезпечно самому / самій подорожувати? 0
Vi---̈-------e--sy---i. V__ ï__ n_ v__________ V-n i-d- n- v-l-s-p-d-. ----------------------- Vin ïde na velosypedi.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? Чи---б--п--но ---чі --мо-- ---амі----лят-? Ч_ н_________ в____ с_____ / с____ г______ Ч- н-б-з-е-н- в-о-і с-м-м- / с-м-й г-л-т-? ------------------------------------------ Чи небезпечно вночі самому / самій гуляти? 0
Vin --de ---hk-. V__ y̆__ p______ V-n y-d- p-s-k-. ---------------- Vin y̆de pishky.
ਅਸੀਂ ਭਟਕ ਗਏ ਹਾਂ। Ми з-б-ука--. М_ з_________ М- з-б-у-а-и- ------------- Ми заблукали. 0
Vi- ---- ------. V__ y̆__ p______ V-n y-d- p-s-k-. ---------------- Vin y̆de pishky.
ਅਸੀਂ ਗਲਤ ਰਸਤੇ ਤੇ ਹਾਂ। Ми -а---п-ави------ --я-у. М_ н_ н____________ ш_____ М- н- н-п-а-и-ь-о-у ш-я-у- -------------------------- Ми на неправильному шляху. 0
V---y-de-p---k-. V__ y̆__ p______ V-n y-d- p-s-k-. ---------------- Vin y̆de pishky.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। М--п-винні ---ер-ути-я. М_ п______ п___________ М- п-в-н-і п-в-р-у-и-я- ----------------------- Ми повинні повернутися. 0
Vin--l-v---a k--ab-i. V__ p____ n_ k_______ V-n p-y-e n- k-r-b-i- --------------------- Vin plyve na korabli.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? Де-мо--- ту- ---па---в--ис-? Д_ м____ т__ п______________ Д- м-ж-а т-т п-и-а-к-в-т-с-? ---------------------------- Де можна тут припаркуватися? 0
Vin--l-v--------ab--. V__ p____ n_ k_______ V-n p-y-e n- k-r-b-i- --------------------- Vin plyve na korabli.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? Ч--є-ту--м-сц---ля парков-и? Ч_ є т__ м____ д__ п________ Ч- є т-т м-с-е д-я п-р-о-к-? ---------------------------- Чи є тут місце для парковки? 0
V-- p--v---a k-r--li. V__ p____ n_ k_______ V-n p-y-e n- k-r-b-i- --------------------- Vin plyve na korabli.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? Як --в-о--ож---ту---т---и? Я_ д____ м____ т__ с______ Я- д-в-о м-ж-а т-т с-о-т-? -------------------------- Як довго можна тут стояти? 0
V----l-ve -a ----ni. V__ p____ n_ c______ V-n p-y-e n- c-o-n-. -------------------- Vin plyve na chovni.
ਕੀ ਤੁਸੀਂ ਸਕੀਇੰਗ ਕਰਦੇ ਹੋ? В--ка-ає---ь -а-л-жа-? В_ к________ н_ л_____ В- к-т-є-е-ь н- л-ж-х- ---------------------- Ви катаєтесь на лижах? 0
V-n p-yve--a-chov-i. V__ p____ n_ c______ V-n p-y-e n- c-o-n-. -------------------- Vin plyve na chovni.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? В--ї--т--на---ж---у-ліф-- ---р-? В_ ї____ н_ л______ л____ в_____ В- ї-е-е н- л-ж-о-у л-ф-і в-о-у- -------------------------------- Ви їдете на лижному ліфті вгору? 0
Vi- -l--- n--c-o-n-. V__ p____ n_ c______ V-n p-y-e n- c-o-n-. -------------------- Vin plyve na chovni.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? Тут -о--а вз--и-лиж- в--ро---? Т__ м____ в____ л___ в п______ Т-т м-ж-а в-я-и л-ж- в п-о-а-? ------------------------------ Тут можна взяти лижі в прокат? 0
Vin-pl-ve. V__ p_____ V-n p-y-e- ---------- Vin plyve.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!