ਪ੍ਹੈਰਾ ਕਿਤਾਬ

pa ਰਸਤੇ ਤੇ   »   zh 途中

37 [ਸੈਂਤੀ]

ਰਸਤੇ ਤੇ

ਰਸਤੇ ਤੇ

37[三十七]

37 [Sānshíqī]

途中

túzhōng

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। 他 开 摩---去-。 他 开 摩__ 去 。 他 开 摩-车 去 。 ----------- 他 开 摩托车 去 。 0
t-----g t______ t-z-ō-g ------- túzhōng
ਉਹ ਸਾਈਕਲ ਤੇ ਜਾਂਦਾ ਹੈ। 他-- 自-- 去 。 他 骑 自__ 去 。 他 骑 自-车 去 。 ----------- 他 骑 自行车 去 。 0
t--hō-g t______ t-z-ō-g ------- túzhōng
ਉਹ ਪੈਦਲ ਜਾਂਦਾ ਹੈ। 他-走着---。 他 走_ 去 。 他 走- 去 。 -------- 他 走着 去 。 0
t- k----ót-ō-h- --. t_ k__ m_______ q__ t- k-i m-t-ō-h- q-. ------------------- tā kāi mótuōchē qù.
ਉਹ ਜਹਾਜ਼ ਤੇ ਜਾਂਦਾ ਹੈ। 他 -船 --。 他 乘_ 去 。 他 乘- 去 。 -------- 他 乘船 去 。 0
tā--ā- -ó-uō--ē---. t_ k__ m_______ q__ t- k-i m-t-ō-h- q-. ------------------- tā kāi mótuōchē qù.
ਉਹ ਕਿਸ਼ਤੀ ਤੇ ਜਾਂਦਾ ਹੈ। 他 -小- 去-。 他 开__ 去 。 他 开-艇 去 。 --------- 他 开小艇 去 。 0
tā --i m--u---ē q-. t_ k__ m_______ q__ t- k-i m-t-ō-h- q-. ------------------- tā kāi mótuōchē qù.
ਉਹ ਤੈਰ ਰਿਹਾ ਹੈ। 他-游- 。 他 游_ 。 他 游- 。 ------ 他 游泳 。 0
T- -í --x-ngch--qù. T_ q_ z________ q__ T- q- z-x-n-c-ē q-. ------------------- Tā qí zìxíngchē qù.
ਕੀ ਇੱਥੇ ਖਤਰਨਾਕ ਹੈ? 这--危险-吗-? 这_ 危_ 吗 ? 这- 危- 吗 ? --------- 这里 危险 吗 ? 0
T---í z-x-----ē--ù. T_ q_ z________ q__ T- q- z-x-n-c-ē q-. ------------------- Tā qí zìxíngchē qù.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? 独自 --车--- 吗-? 独_ 搭__ 危_ 吗 ? 独- 搭-车 危- 吗 ? ------------- 独自 搭便车 危险 吗 ? 0
Tā----zìxíngchē--ù. T_ q_ z________ q__ T- q- z-x-n-c-ē q-. ------------------- Tā qí zìxíngchē qù.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? 晚上--去--- -----? 晚_ 出_ 散_ 危_ 吗 ? 晚- 出- 散- 危- 吗 ? --------------- 晚上 出去 散步 危险 吗 ? 0
Tā z---he---. T_ z_____ q__ T- z-u-h- q-. ------------- Tā zǒuzhe qù.
ਅਸੀਂ ਭਟਕ ਗਏ ਹਾਂ। 我们 开车----- --。 我_ 开_ 开_ 了 路 。 我- 开- 开- 了 路 。 -------------- 我们 开车 开错 了 路 。 0
Tā-zǒuzhe-q-. T_ z_____ q__ T- z-u-h- q-. ------------- Tā zǒuzhe qù.
ਅਸੀਂ ਗਲਤ ਰਸਤੇ ਤੇ ਹਾਂ। 我- -错 路 了 。 我_ 走_ 路 了 。 我- 走- 路 了 。 ----------- 我们 走错 路 了 。 0
Tā -ǒ--h- qù. T_ z_____ q__ T- z-u-h- q-. ------------- Tā zǒuzhe qù.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। 我---须-调头-。 我_ 必_ 调_ 。 我- 必- 调- 。 ---------- 我们 必须 调头 。 0
Tā---éng-c-u-- qù. T_ c____ c____ q__ T- c-é-g c-u-n q-. ------------------ Tā chéng chuán qù.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? 这里--- 可以 -- ? 这_ 哪_ 可_ 停_ ? 这- 哪- 可- 停- ? ------------- 这里 哪里 可以 停车 ? 0
Tā --éng--h--- qù. T_ c____ c____ q__ T- c-é-g c-u-n q-. ------------------ Tā chéng chuán qù.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? 这---车----? 这_ 停__ 吗 ? 这- 停-场 吗 ? ---------- 这有 停车场 吗 ? 0
T- c---- chu-n -ù. T_ c____ c____ q__ T- c-é-g c-u-n q-. ------------------ Tā chéng chuán qù.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? 这- 能--多-时-----? 这_ 能 停_____ 车 ? 这- 能 停-长-间- 车 ? --------------- 这里 能 停多长时间的 车 ? 0
T------xi-o-tǐng -ù. T_ k__ x___ t___ q__ T- k-i x-ǎ- t-n- q-. -------------------- Tā kāi xiǎo tǐng qù.
ਕੀ ਤੁਸੀਂ ਸਕੀਇੰਗ ਕਰਦੇ ਹੋ? 您 -雪-吗-? 您 滑_ 吗 ? 您 滑- 吗 ? -------- 您 滑雪 吗 ? 0
T--kāi x--- tǐ-- -ù. T_ k__ x___ t___ q__ T- k-i x-ǎ- t-n- q-. -------------------- Tā kāi xiǎo tǐng qù.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? 您 --滑雪缆车 上- - ? 您 乘 滑___ 上_ 吗 ? 您 乘 滑-缆- 上- 吗 ? --------------- 您 乘 滑雪缆车 上去 吗 ? 0
Tā k----iǎ- -ǐ----ù. T_ k__ x___ t___ q__ T- k-i x-ǎ- t-n- q-. -------------------- Tā kāi xiǎo tǐng qù.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? 这里 - -- 滑雪用----? 这_ 能 租_ 滑___ 吗 ? 这- 能 租- 滑-用- 吗 ? ---------------- 这里 能 租到 滑雪用具 吗 ? 0
Tā-y-uyǒng. T_ y_______ T- y-u-ǒ-g- ----------- Tā yóuyǒng.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!