ਪ੍ਹੈਰਾ ਕਿਤਾਬ

pa ਰਸਤੇ ਤੇ   »   el Καθ’ οδόν

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [τριάντα επτά]

37 [triánta eptá]

Καθ’ οδόν

Kath’ odón

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। Πά-ι με τ- μ---ν-. Π___ μ_ τ_ μ______ Π-ε- μ- τ- μ-χ-ν-. ------------------ Πάει με τη μηχανή. 0
Kat------n K____ o___ K-t-’ o-ó- ---------- Kath’ odón
ਉਹ ਸਾਈਕਲ ਤੇ ਜਾਂਦਾ ਹੈ। Π-ει μ--τ- ---ήλα--. Π___ μ_ τ_ π________ Π-ε- μ- τ- π-δ-λ-τ-. -------------------- Πάει με το ποδήλατο. 0
K-t-- o-ón K____ o___ K-t-’ o-ó- ---------- Kath’ odón
ਉਹ ਪੈਦਲ ਜਾਂਦਾ ਹੈ। Π-ε--με-τα -ό---. Π___ μ_ τ_ π_____ Π-ε- μ- τ- π-δ-α- ----------------- Πάει με τα πόδια. 0
Pá-i m---ē---ch-n-. P___ m_ t_ m_______ P-e- m- t- m-c-a-ḗ- ------------------- Páei me tē mēchanḗ.
ਉਹ ਜਹਾਜ਼ ਤੇ ਜਾਂਦਾ ਹੈ। Π--ι ----ο πλ-ί-. Π___ μ_ τ_ π_____ Π-ε- μ- τ- π-ο-ο- ----------------- Πάει με το πλοίο. 0
Páei-me-----ēcha--. P___ m_ t_ m_______ P-e- m- t- m-c-a-ḗ- ------------------- Páei me tē mēchanḗ.
ਉਹ ਕਿਸ਼ਤੀ ਤੇ ਜਾਂਦਾ ਹੈ। Π--- -- --- ---κ-. Π___ μ_ τ__ β_____ Π-ε- μ- τ-ν β-ρ-α- ------------------ Πάει με την βάρκα. 0
Páei ----ē-----anḗ. P___ m_ t_ m_______ P-e- m- t- m-c-a-ḗ- ------------------- Páei me tē mēchanḗ.
ਉਹ ਤੈਰ ਰਿਹਾ ਹੈ। Π--ι----υ-π-ν-α-. Π___ κ___________ Π-ε- κ-λ-μ-ώ-τ-ς- ----------------- Πάει κολυμπώντας. 0
P--i me-t- --dḗ--t-. P___ m_ t_ p________ P-e- m- t- p-d-l-t-. -------------------- Páei me to podḗlato.
ਕੀ ਇੱਥੇ ਖਤਰਨਾਕ ਹੈ? Ε-ναι----κ--δ--- --ώ; Ε____ ε_________ ε___ Ε-ν-ι ε-ι-ί-δ-ν- ε-ώ- --------------------- Είναι επικίνδυνα εδώ; 0
P-e- ---t--po----t-. P___ m_ t_ p________ P-e- m- t- p-d-l-t-. -------------------- Páei me to podḗlato.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Ε-να- ------δ-------κ--εις--τ-σ--- μό---; Ε____ ε_________ ν_ κ_____ ω______ μ_____ Ε-ν-ι ε-ι-ί-δ-ν- ν- κ-ν-ι- ω-ο-τ-π μ-ν-ς- ----------------------------------------- Είναι επικίνδυνο να κάνεις ωτοστόπ μόνος; 0
P--i m---------la-o. P___ m_ t_ p________ P-e- m- t- p-d-l-t-. -------------------- Páei me to podḗlato.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? Είναι επ-κ--δυν- -α-π-γ---ε-- -ια-περ----- τη ν---α; Ε____ ε_________ ν_ π________ γ__ π_______ τ_ ν_____ Ε-ν-ι ε-ι-ί-δ-ν- ν- π-γ-ί-ε-ς γ-α π-ρ-π-τ- τ- ν-χ-α- ---------------------------------------------------- Είναι επικίνδυνο να πηγαίνεις για περίπατο τη νύχτα; 0
Páe---e ---pód--. P___ m_ t_ p_____ P-e- m- t- p-d-a- ----------------- Páei me ta pódia.
ਅਸੀਂ ਭਟਕ ਗਏ ਹਾਂ। Έ-ου-ε--αθ-ί. Έ_____ χ_____ Έ-ο-μ- χ-θ-ί- ------------- Έχουμε χαθεί. 0
Pá----e t---ó--a. P___ m_ t_ p_____ P-e- m- t- p-d-a- ----------------- Páei me ta pódia.
ਅਸੀਂ ਗਲਤ ਰਸਤੇ ਤੇ ਹਾਂ। Είμ-σ-ε σ--λάθο- δ-όμο. Ε______ σ_ λ____ δ_____ Ε-μ-σ-ε σ- λ-θ-ς δ-ό-ο- ----------------------- Είμαστε σε λάθος δρόμο. 0
P--- me -- -ó--a. P___ m_ t_ p_____ P-e- m- t- p-d-a- ----------------- Páei me ta pódia.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। Π--πει ν- γυ-ίσουμε-π-σω. Π_____ ν_ γ________ π____ Π-έ-ε- ν- γ-ρ-σ-υ-ε π-σ-. ------------------------- Πρέπει να γυρίσουμε πίσω. 0
Páei -e to-pl--o. P___ m_ t_ p_____ P-e- m- t- p-o-o- ----------------- Páei me to ploío.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? Πο- μ--ρ-- --ν-ί---α -----ρ-ι----; Π__ μ_____ κ_____ ν_ π_______ ε___ Π-ύ μ-ο-ε- κ-ν-ί- ν- π-ρ-ά-ε- ε-ώ- ---------------------------------- Πού μπορεί κανείς να παρκάρει εδώ; 0
P----me-to pl---. P___ m_ t_ p_____ P-e- m- t- p-o-o- ----------------- Páei me to ploío.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? Υ-ά--ει-εδ- --ρος-στ-θμευ------πά-κ--γ-; Υ______ ε__ χ____ σ_________ / π________ Υ-ά-χ-ι ε-ώ χ-ρ-ς σ-ά-μ-υ-η- / π-ρ-ι-γ-; ---------------------------------------- Υπάρχει εδώ χώρος στάθμευσης / πάρκινγκ; 0
Páe---e -o---o-o. P___ m_ t_ p_____ P-e- m- t- p-o-o- ----------------- Páei me to ploío.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? Γ-- π-σο μπ-ρεί κα------α-πα-κάρ-ι--δ-; Γ__ π___ μ_____ κ_____ ν_ π_______ ε___ Γ-α π-σ- μ-ο-ε- κ-ν-ί- ν- π-ρ-ά-ε- ε-ώ- --------------------------------------- Για πόσο μπορεί κανείς να παρκάρει εδώ; 0
Páe- me-tē---á---. P___ m_ t__ b_____ P-e- m- t-n b-r-a- ------------------ Páei me tēn bárka.
ਕੀ ਤੁਸੀਂ ਸਕੀਇੰਗ ਕਰਦੇ ਹੋ? Κ--ετε---ι; Κ_____ σ___ Κ-ν-τ- σ-ι- ----------- Κάνετε σκι; 0
Páei me-tē- --rk-. P___ m_ t__ b_____ P-e- m- t-n b-r-a- ------------------ Páei me tēn bárka.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? Α--β-ί------ε -ο τελ-φερ-κ; Α_________ μ_ τ_ τ_________ Α-ε-α-ν-τ- μ- τ- τ-λ-φ-ρ-κ- --------------------------- Ανεβαίνετε με το τελεφερίκ; 0
Pá-i-me t-n b-r-a. P___ m_ t__ b_____ P-e- m- t-n b-r-a- ------------------ Páei me tēn bárka.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? Μ-ορ-----νε-- να δ--ειστ-- -δώ-εξ-π-ι--ό-γ-α σκ-; Μ_____ κ_____ ν_ δ________ ε__ ε________ γ__ σ___ Μ-ο-ε- κ-ν-ί- ν- δ-ν-ι-τ-ί ε-ώ ε-ο-λ-σ-ό γ-α σ-ι- ------------------------------------------------- Μπορεί κανείς να δανειστεί εδώ εξοπλισμό για σκι; 0
P-e- ko---pṓ--a-. P___ k___________ P-e- k-l-m-ṓ-t-s- ----------------- Páei kolympṓntas.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!