ਪ੍ਹੈਰਾ ਕਿਤਾਬ

pa ਬਾਤਚੀਤ 3   »   el Κουβεντούλα 3

22 [ਬਾਈ]

ਬਾਤਚੀਤ 3

ਬਾਤਚੀਤ 3

22 [είκοσι δύο]

22 [eíkosi dýo]

Κουβεντούλα 3

Koubentoúla 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? Κ---ί-ετε; Κ_________ Κ-π-ί-ε-ε- ---------- Καπνίζετε; 0
K-u---t-úl- 3 K__________ 3 K-u-e-t-ú-a 3 ------------- Koubentoúla 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। Π--ι---ρα-να-. Π________ ν___ Π-λ-ό-ε-α ν-ι- -------------- Παλιότερα ναι. 0
Ko-b--toú-a-3 K__________ 3 K-u-e-t-ú-a 3 ------------- Koubentoúla 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। Α--ά------δ---κ-------π--. Α___ τ___ δ__ κ______ π___ Α-λ- τ-ρ- δ-ν κ-π-ί-ω π-α- -------------------------- Αλλά τώρα δεν καπνίζω πια. 0
Ka-----te? K_________ K-p-í-e-e- ---------- Kapnízete?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? Θα--α---ν--λήσ----- κ------; Θ_ σ__ ε________ α_ κ_______ Θ- σ-ς ε-ο-λ-σ-ι α- κ-π-ί-ω- ---------------------------- Θα σας ενοχλήσει αν καπνίσω; 0
Ka-níz---? K_________ K-p-í-e-e- ---------- Kapnízete?
ਜੀ ਨਹੀਂ, ਬਿਲਕੁਲ ਨਹੀਂ। Όχ-- ----αμ-α περίπ-ωση. Ό___ σ_ κ____ π_________ Ό-ι- σ- κ-μ-α π-ρ-π-ω-η- ------------------------ Όχι, σε καμία περίπτωση. 0
Kap-í---e? K_________ K-p-í-e-e- ---------- Kapnízete?
ਮੈਨੂੰ ਤਕਲੀਫ ਨਹੀਂ ਹੋਵੇਗੀ। Αυ-- δεν-με ε---λεί. Α___ δ__ μ_ ε_______ Α-τ- δ-ν μ- ε-ο-λ-ί- -------------------- Αυτό δεν με ενοχλεί. 0
Pa--ó-era-n-i. P________ n___ P-l-ó-e-a n-i- -------------- Paliótera nai.
ਕੀ ਤੁਸੀਂ ਕੁਝ ਪੀਵੋਗੇ? Θα -ι--τε--ά--; Θ_ π_____ κ____ Θ- π-ε-τ- κ-τ-; --------------- Θα πιείτε κάτι; 0
P-l----ra-n--. P________ n___ P-l-ó-e-a n-i- -------------- Paliótera nai.
ਇੱਕ ਬ੍ਰਾਂਡੀ? Έ-α------κ; Έ__ κ______ Έ-α κ-ν-ά-; ----------- Ένα κονιάκ; 0
Pali-ter--na-. P________ n___ P-l-ó-e-a n-i- -------------- Paliótera nai.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ Ό--- -ροτ-μ----- -πύρα. Ό___ π______ μ__ μ_____ Ό-ι- π-ο-ι-ώ μ-α μ-ύ-α- ----------------------- Όχι, προτιμώ μια μπύρα. 0
A-lá ---- --n---p-ízō-p-a. A___ t___ d__ k______ p___ A-l- t-r- d-n k-p-í-ō p-a- -------------------------- Allá tṓra den kapnízō pia.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? Τ-ξ-δ-ύ-τ- ----; Τ_________ π____ Τ-ξ-δ-ύ-τ- π-λ-; ---------------- Ταξιδεύετε πολύ; 0
Allá-t-ra --n -ap-ízō----. A___ t___ d__ k______ p___ A-l- t-r- d-n k-p-í-ō p-a- -------------------------- Allá tṓra den kapnízō pia.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। Ναι---ις περι--ό-ερ----ορ-- ε---ι επ-γγε-μα--κά --ξίδ-α. Ν___ τ__ π___________ φ____ ε____ ε____________ τ_______ Ν-ι- τ-ς π-ρ-σ-ό-ε-ε- φ-ρ-ς ε-ν-ι ε-α-γ-λ-α-ι-ά τ-ξ-δ-α- -------------------------------------------------------- Ναι, τις περισσότερες φορές είναι επαγγελματικά ταξίδια. 0
A-l- tṓ----e- k-p------ia. A___ t___ d__ k______ p___ A-l- t-r- d-n k-p-í-ō p-a- -------------------------- Allá tṓra den kapnízō pia.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। Α-λ---ώ-α-είμ------δ- -ι--δ-ακοπέ-. Α___ τ___ ε______ ε__ γ__ δ________ Α-λ- τ-ρ- ε-μ-σ-ε ε-ώ γ-α δ-α-ο-έ-. ----------------------------------- Αλλά τώρα είμαστε εδώ για διακοπές. 0
T-- -a--e--c-lḗ-----n kapn---? T__ s__ e_________ a_ k_______ T-a s-s e-o-h-ḗ-e- a- k-p-í-ō- ------------------------------ Tha sas enochlḗsei an kapnísō?
ਕਿੰਨੀ ਗਰਮੀ ਹੈ! Τ- ---τη! Τ_ ζ_____ Τ- ζ-σ-η- --------- Τι ζέστη! 0
Tha-s-- eno----s-i -- k------? T__ s__ e_________ a_ k_______ T-a s-s e-o-h-ḗ-e- a- k-p-í-ō- ------------------------------ Tha sas enochlḗsei an kapnísō?
ਹਾਂ, ਅੱਜ ਬਹੁਤ ਗਰਮੀ ਹੈ। Ν--,-σ-με---π-ά-μ-τι -άν-ι--ο-λ----στ-. Ν___ σ_____ π_______ κ____ π____ ζ_____ Ν-ι- σ-μ-ρ- π-ά-μ-τ- κ-ν-ι π-λ-ή ζ-σ-η- --------------------------------------- Ναι, σήμερα πράγματι κάνει πολλή ζέστη. 0
T-------e--ch-ḗse-------pn-sō? T__ s__ e_________ a_ k_______ T-a s-s e-o-h-ḗ-e- a- k-p-í-ō- ------------------------------ Tha sas enochlḗsei an kapnísō?
ਆਓ ਛੱਜੇ ਤੇ ਚੱਲੀਏ। Α- -γ-ύμε -το-μ-------. Α_ β_____ σ__ μ________ Α- β-ο-μ- σ-ο μ-α-κ-ν-. ----------------------- Ας βγούμε στο μπαλκόνι. 0
Óc--- se-k---a p-r-pt-sē. Ó____ s_ k____ p_________ Ó-h-, s- k-m-a p-r-p-ō-ē- ------------------------- Óchi, se kamía períptōsē.
ਕੱਲ੍ਹ ਇੱਥੇ ਇੱਕ ਪਾਰਟੀ ਹੈ। Αύριο-θα----ει-εδ- ένα---ρτ-. Α____ θ_ γ____ ε__ έ__ π_____ Α-ρ-ο θ- γ-ν-ι ε-ώ έ-α π-ρ-ι- ----------------------------- Αύριο θα γίνει εδώ ένα πάρτι. 0
Ó-hi--se ka--- p--íp-ōs-. Ó____ s_ k____ p_________ Ó-h-, s- k-m-a p-r-p-ō-ē- ------------------------- Óchi, se kamía períptōsē.
ਕੀ ਤੁਸੀਂ ਵੀ ਆਉਣਵਾਲੇ ਹੋ? Θα-έ-θετε-κ-- -σείς; Θ_ έ_____ κ__ ε_____ Θ- έ-θ-τ- κ-ι ε-ε-ς- -------------------- Θα έρθετε και εσείς; 0
Óchi,-se -a------rí-t-s-. Ó____ s_ k____ p_________ Ó-h-, s- k-m-a p-r-p-ō-ē- ------------------------- Óchi, se kamía períptōsē.
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। Ν-ι,-εί--στ---αι----ίς καλ-σμ-ν--. Ν___ ε______ κ__ ε____ κ__________ Ν-ι- ε-μ-σ-ε κ-ι ε-ε-ς κ-λ-σ-έ-ο-. ---------------------------------- Ναι, είμαστε και εμείς καλεσμένοι. 0
A-t------m---no-----. A___ d__ m_ e________ A-t- d-n m- e-o-h-e-. --------------------- Autó den me enochleí.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!