ਪ੍ਹੈਰਾ ਕਿਤਾਬ

pa ਬੈਂਕ ਵਿੱਚ   »   el Στην τράπεζα

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [εξήντα]

60 [exḗnta]

Στην τράπεζα

Stēn trápeza

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Θ- ήθελ- να-ανοίξω έ-αν λογ-ρι-σμό. Θ_ ή____ ν_ α_____ έ___ λ__________ Θ- ή-ε-α ν- α-ο-ξ- έ-α- λ-γ-ρ-α-μ-. ----------------------------------- Θα ήθελα να ανοίξω έναν λογαριασμό. 0
St---tr-p--a S___ t______ S-ē- t-á-e-a ------------ Stēn trápeza
ਇਹ ਮੇਰਾ ਪਾਸਪੋਰਟ ਹੈ। Ορ--τε -- ----ατ-ριό μου. Ο_____ τ_ δ_________ μ___ Ο-ί-τ- τ- δ-α-α-ή-ι- μ-υ- ------------------------- Ορίστε το διαβατήριό μου. 0
Stēn t--p--a S___ t______ S-ē- t-á-e-a ------------ Stēn trápeza
ਅਤੇ ਇਹ ਮੇਰਾ ਪਤਾ ਹੈ। Κ-ι-αυτή---ν-ι --διε----σή -ου. Κ__ α___ ε____ η δ________ μ___ Κ-ι α-τ- ε-ν-ι η δ-ε-θ-ν-ή μ-υ- ------------------------------- Και αυτή είναι η διεύθυνσή μου. 0
Th- -t-el---a-a-o--ō-éna--lo----asm-. T__ ḗ_____ n_ a_____ é___ l__________ T-a ḗ-h-l- n- a-o-x- é-a- l-g-r-a-m-. ------------------------------------- Tha ḗthela na anoíxō énan logariasmó.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Θ- --ε---να κ-τ--έ-ω-χρήμ-τ--στ-ν-λογα--α-μ- -ο-. Θ_ ή____ ν_ κ_______ χ______ σ___ λ_________ μ___ Θ- ή-ε-α ν- κ-τ-θ-σ- χ-ή-α-α σ-ο- λ-γ-ρ-α-μ- μ-υ- ------------------------------------------------- Θα ήθελα να καταθέσω χρήματα στον λογαριασμό μου. 0
Tha ḗt-ela n---n-íx- -n-n-l-g-ri-s-ó. T__ ḗ_____ n_ a_____ é___ l__________ T-a ḗ-h-l- n- a-o-x- é-a- l-g-r-a-m-. ------------------------------------- Tha ḗthela na anoíxō énan logariasmó.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Θα --ε---να κ-ν---ν-λ-ψ--απ- -ον -ογ-ρ-α--ό-μου. Θ_ ή____ ν_ κ___ α______ α__ τ__ λ_________ μ___ Θ- ή-ε-α ν- κ-ν- α-ά-η-η α-ό τ-ν λ-γ-ρ-α-μ- μ-υ- ------------------------------------------------ Θα ήθελα να κάνω ανάληψη από τον λογαριασμό μου. 0
Tha---h--a -- -no----én-- l-g-ri-s-ó. T__ ḗ_____ n_ a_____ é___ l__________ T-a ḗ-h-l- n- a-o-x- é-a- l-g-r-a-m-. ------------------------------------- Tha ḗthela na anoíxō énan logariasmó.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Θα ήθε-α--α κ-νω ενη--ρ--- τ-- λ--αριασμ-ύ -ου. Θ_ ή____ ν_ κ___ ε________ τ__ λ__________ μ___ Θ- ή-ε-α ν- κ-ν- ε-η-έ-ω-η τ-υ λ-γ-ρ-α-μ-ύ μ-υ- ----------------------------------------------- Θα ήθελα να κάνω ενημέρωση του λογαριασμού μου. 0
O--st---o d-a--t-rió m--. O_____ t_ d_________ m___ O-í-t- t- d-a-a-ḗ-i- m-u- ------------------------- Oríste to diabatḗrió mou.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Θ- ήθελα-------ρ-υ-ώ-ω μί- τ--ιδ-ω--κ- --ιτ-γή. Θ_ ή____ ν_ ε_________ μ__ τ__________ ε_______ Θ- ή-ε-α ν- ε-α-γ-ρ-σ- μ-α τ-ξ-δ-ω-ι-ή ε-ι-α-ή- ----------------------------------------------- Θα ήθελα να εξαργυρώσω μία ταξιδιωτική επιταγή. 0
Or---- ---diabatḗr-- m-u. O_____ t_ d_________ m___ O-í-t- t- d-a-a-ḗ-i- m-u- ------------------------- Oríste to diabatḗrió mou.
ਸ਼ੁਲਕ ਕਿੰਨਾ ਹੈ? Π----ε--αι ---πιβά-υ-σ-; Π___ ε____ η ε__________ Π-σ- ε-ν-ι η ε-ι-ά-υ-σ-; ------------------------ Πόσο είναι η επιβάρυνση; 0
O-ís-e -o d---a-ḗ-----ou. O_____ t_ d_________ m___ O-í-t- t- d-a-a-ḗ-i- m-u- ------------------------- Oríste to diabatḗrió mou.
ਮੈਂ ਹਸਤਾਖਰ ਕਿੱਥੇ ਕਰਨੇ ਹਨ? Πο--πρέπει-ν---πο---ψ-; Π__ π_____ ν_ υ________ Π-ύ π-έ-ε- ν- υ-ο-ρ-ψ-; ----------------------- Πού πρέπει να υπογράψω; 0
Ka- a-t------i-ē d--ú--y-s---o-. K__ a___ e____ ē d_________ m___ K-i a-t- e-n-i ē d-e-t-y-s- m-u- -------------------------------- Kai autḗ eínai ē dieúthynsḗ mou.
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Π--ιμ--ω -να -μβα-μα -πό --ρ--νία. Π_______ έ__ έ______ α__ Γ________ Π-ρ-μ-ν- έ-α έ-β-σ-α α-ό Γ-ρ-α-ί-. ---------------------------------- Περιμένω ένα έμβασμα από Γερμανία. 0
K-- -u-- e-n-i ē--ieút-y--ḗ--ou. K__ a___ e____ ē d_________ m___ K-i a-t- e-n-i ē d-e-t-y-s- m-u- -------------------------------- Kai autḗ eínai ē dieúthynsḗ mou.
ਇਹ ਮੇਰਾ ਖਾਤਾ – ਨੰਬਰ ਹੈ। Ορί--ε --αρι-----τ-υ λογ-ρι-σμού μ-υ. Ο_____ ο α______ τ__ λ__________ μ___ Ο-ί-τ- ο α-ι-μ-ς τ-υ λ-γ-ρ-α-μ-ύ μ-υ- ------------------------------------- Ορίστε ο αριθμός του λογαριασμού μου. 0
Ka--aut- -ín-i ē di-ú----s- --u. K__ a___ e____ ē d_________ m___ K-i a-t- e-n-i ē d-e-t-y-s- m-u- -------------------------------- Kai autḗ eínai ē dieúthynsḗ mou.
ਕੀ ਪੈਸੇ ਆਏ ਹਨ? Έχ-υν έρθει--α ---ματ-; Έ____ έ____ τ_ χ_______ Έ-ο-ν έ-θ-ι τ- χ-ή-α-α- ----------------------- Έχουν έρθει τα χρήματα; 0
Th- ḗt--la-na kat-t-ésō -h----ta --o---og--ia--- ---. T__ ḗ_____ n_ k________ c_______ s___ l_________ m___ T-a ḗ-h-l- n- k-t-t-é-ō c-r-m-t- s-o- l-g-r-a-m- m-u- ----------------------------------------------------- Tha ḗthela na katathésō chrḗmata ston logariasmó mou.
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Θα-ή-ε-- -υν---αγμα. Θ_ ή____ σ__________ Θ- ή-ε-α σ-ν-λ-α-μ-. -------------------- Θα ήθελα συνάλλαγμα. 0
Tha --hel- na k-t----sō-chrḗ---a-ston----------ó ---. T__ ḗ_____ n_ k________ c_______ s___ l_________ m___ T-a ḗ-h-l- n- k-t-t-é-ō c-r-m-t- s-o- l-g-r-a-m- m-u- ----------------------------------------------------- Tha ḗthela na katathésō chrḗmata ston logariasmó mou.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। Χρει----α--δο-άρ-α--με-ική-. Χ_________ δ______ Α________ Χ-ε-ά-ο-α- δ-λ-ρ-α Α-ε-ι-ή-. ---------------------------- Χρειάζομαι δολάρια Αμερικής. 0
T-- ḗt--l- -a--at-t-é-------m-ta----- --gari--mó m-u. T__ ḗ_____ n_ k________ c_______ s___ l_________ m___ T-a ḗ-h-l- n- k-t-t-é-ō c-r-m-t- s-o- l-g-r-a-m- m-u- ----------------------------------------------------- Tha ḗthela na katathésō chrḗmata ston logariasmó mou.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। Π-ρ----ώ------ μο--μ-κρά--α-τον-μ-σ--τ-. Π_______ δ____ μ__ μ____ χ______________ Π-ρ-κ-λ- δ-σ-ε μ-υ μ-κ-ά χ-ρ-ο-ο-ί-μ-τ-. ---------------------------------------- Παρακαλώ δώστε μου μικρά χαρτονομίσματα. 0
Tha-ḗt-ela na k--ō aná--p-- apó -on l-g-r-asmó--ou. T__ ḗ_____ n_ k___ a_______ a__ t__ l_________ m___ T-a ḗ-h-l- n- k-n- a-á-ē-s- a-ó t-n l-g-r-a-m- m-u- --------------------------------------------------- Tha ḗthela na kánō análēpsē apó ton logariasmó mou.
ਕੀ ਇੱਥੇ ਕੋਈ ਏਟੀਐੱਮ ਹੈ? Υπάρ--ι --ώ---χ--ημ- -υ-ό-ατη- α-ά--ψη-; Υ______ ε__ μ_______ α________ α________ Υ-ά-χ-ι ε-ώ μ-χ-ν-μ- α-τ-μ-τ-ς α-ά-η-η-; ---------------------------------------- Υπάρχει εδώ μηχάνημα αυτόματης ανάληψης; 0
Tha-ḗt-ela-------- an--ēp-- apó --n --g-ri-s-ó--o-. T__ ḗ_____ n_ k___ a_______ a__ t__ l_________ m___ T-a ḗ-h-l- n- k-n- a-á-ē-s- a-ó t-n l-g-r-a-m- m-u- --------------------------------------------------- Tha ḗthela na kánō análēpsē apó ton logariasmó mou.
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? Π-σ--χρή-α---μ-ο-εί--α----λε- -α-ε-ς; Π___ χ______ μ_____ ν_ β_____ κ______ Π-σ- χ-ή-α-α μ-ο-ε- ν- β-ά-ε- κ-ν-ί-; ------------------------------------- Πόσα χρήματα μπορεί να βγάλει κανείς; 0
Tha ḗ----- ----á-ō-análēps- apó ----l-ga-i-s-- ---. T__ ḗ_____ n_ k___ a_______ a__ t__ l_________ m___ T-a ḗ-h-l- n- k-n- a-á-ē-s- a-ó t-n l-g-r-a-m- m-u- --------------------------------------------------- Tha ḗthela na kánō análēpsē apó ton logariasmó mou.
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? Ποι---π-στ-τ-κέ--κ-ρ-ες ---ρ-ί να --η-----οι-σει -α-ε--; Π____ π_________ κ_____ μ_____ ν_ χ_____________ κ______ Π-ι-ς π-σ-ω-ι-έ- κ-ρ-ε- μ-ο-ε- ν- χ-η-ι-ο-ο-ή-ε- κ-ν-ί-; -------------------------------------------------------- Ποιες πιστωτικές κάρτες μπορεί να χρησιμοποιήσει κανείς; 0
T-- ḗ--ela -- kán- --ēm----ē-to--lo--r-as--- mou. T__ ḗ_____ n_ k___ e________ t__ l__________ m___ T-a ḗ-h-l- n- k-n- e-ē-é-ō-ē t-u l-g-r-a-m-ú m-u- ------------------------------------------------- Tha ḗthela na kánō enēmérōsē tou logariasmoú mou.

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...