ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ur ‫بینک میں‬

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

‫60 [ساٹھ]‬

saath

‫بینک میں‬

bank mein

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। ‫-یں ا-- -ک--ن---ھ--ن- چ--تا-ہ-ں-‬ ‫___ ا__ ا_____ ک_____ چ____ ہ____ ‫-ی- ا-ک ا-ا-ن- ک-و-ن- چ-ہ-ا ہ-ں-‬ ---------------------------------- ‫میں ایک اکاونٹ کھولنا چاہتا ہوں-‬ 0
ban---ein b___ m___ b-n- m-i- --------- bank mein
ਇਹ ਮੇਰਾ ਪਾਸਪੋਰਟ ਹੈ। ‫ی- --ر--پا--و-- ہ--‬ ‫__ م___ پ______ ہ___ ‫-ہ م-ر- پ-س-و-ٹ ہ--- --------------------- ‫یہ میرا پاسپورٹ ہے-‬ 0
ban- m--n b___ m___ b-n- m-i- --------- bank mein
ਅਤੇ ਇਹ ਮੇਰਾ ਪਤਾ ਹੈ। ‫--ر--- میر- پتہ ہ--‬ ‫___ ی_ م___ پ__ ہ___ ‫-و- ی- م-ر- پ-ہ ہ--- --------------------- ‫اور یہ میرا پتہ ہے-‬ 0
m--n-aik a----t-k--ln- c---ta--o-n m___ a__ a_____ k_____ c_____ h___ m-i- a-k a-a-n- k-o-n- c-a-t- h-o- ---------------------------------- mein aik akavnt kholna chahta hoon
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। ‫م-ں-ا-ن---کاو-ٹ--یں--یسے-ج-ع ----نا--اہتا-----‬ ‫___ ا___ ا_____ م__ پ___ ج__ ک_____ چ____ ہ____ ‫-ی- ا-ن- ا-ا-ن- م-ں پ-س- ج-ع ک-و-ن- چ-ہ-ا ہ-ں-‬ ------------------------------------------------ ‫میں اپنے اکاونٹ میں پیسے جمع کروانا چاہتا ہوں-‬ 0
m--n a-- ak--n--k-oln- c-ah-a---on m___ a__ a_____ k_____ c_____ h___ m-i- a-k a-a-n- k-o-n- c-a-t- h-o- ---------------------------------- mein aik akavnt kholna chahta hoon
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। ‫--ں ا--ے ا-ا-ن- -- -ی-- نکل---ا----تا ہ-ں-‬ ‫___ ا___ ا_____ س_ پ___ ن______ چ____ ہ____ ‫-ی- ا-ن- ا-ا-ن- س- پ-س- ن-ل-ا-ا چ-ہ-ا ہ-ں-‬ -------------------------------------------- ‫میں اپنے اکاونٹ سے پیسے نکلوانا چاہتا ہوں-‬ 0
mein---- a--vnt--h--na-c--h----oon m___ a__ a_____ k_____ c_____ h___ m-i- a-k a-a-n- k-o-n- c-a-t- h-o- ---------------------------------- mein aik akavnt kholna chahta hoon
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫م-ں -کا----کا -و-وا-ہ-لینا-چاہتا-----‬ ‫___ ا_____ ک_ گ______ ل___ چ____ ہ____ ‫-ی- ا-ا-ن- ک- گ-ش-ا-ہ ل-ن- چ-ہ-ا ہ-ں-‬ --------------------------------------- ‫میں اکاونٹ کا گوشوارہ لینا چاہتا ہوں-‬ 0
ye----ra---ss-o-- hai - y__ m___ p_______ h__ - y-h m-r- p-s-p-r- h-i - ----------------------- yeh mera passport hai -
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫-ی- ---ولرز--ی- ک-- ک-و-ن- چا-تا ہو--‬ ‫___ ٹ______ چ__ ک__ ک_____ چ____ ہ____ ‫-ی- ٹ-ی-ل-ز چ-ک ک-ش ک-و-ن- چ-ہ-ا ہ-ں-‬ --------------------------------------- ‫میں ٹریولرز چیک کیش کروانا چاہتا ہوں-‬ 0
ye- --r--pass-o-- ha- - y__ m___ p_______ h__ - y-h m-r- p-s-p-r- h-i - ----------------------- yeh mera passport hai -
ਸ਼ੁਲਕ ਕਿੰਨਾ ਹੈ? ‫-- ----یس -ت-ی-ہ--‬ ‫__ ک_ ف__ ک___ ہ___ ‫-س ک- ف-س ک-ن- ہ-؟- -------------------- ‫اس کی فیس کتنی ہے؟‬ 0
y-- mera p--s--r- hai-- y__ m___ p_______ h__ - y-h m-r- p-s-p-r- h-i - ----------------------- yeh mera passport hai -
ਮੈਂ ਹਸਤਾਖਰ ਕਿੱਥੇ ਕਰਨੇ ਹਨ? ‫-جھ- --ا----تخ--ک--- -----؟‬ ‫____ ک___ د____ ک___ چ______ ‫-ج-ے ک-ا- د-ت-ط ک-ن- چ-ہ-ے-‬ ----------------------------- ‫مجھے کہاں دستخط کرنا چاہیے؟‬ 0
aur y-- m--a-p--a ha--- a__ y__ m___ p___ h__ - a-r y-h m-r- p-t- h-i - ----------------------- aur yeh mera pata hai -
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। ‫-یں---م-ی-سے-م-ی----ر -- ---ظ-ر-کر -ہا-ہو--‬ ‫___ ج____ س_ م__ آ___ ک_ ا_____ ک_ ر__ ہ____ ‫-ی- ج-م-ی س- م-ی آ-ڈ- ک- ا-ت-ا- ک- ر-ا ہ-ں-‬ --------------------------------------------- ‫میں جرمنی سے منی آرڈر کا انتظار کر رہا ہوں-‬ 0
a-- ye- m--- p-----a- - a__ y__ m___ p___ h__ - a-r y-h m-r- p-t- h-i - ----------------------- aur yeh mera pata hai -
ਇਹ ਮੇਰਾ ਖਾਤਾ – ਨੰਬਰ ਹੈ। ‫-- م-ر-----ونٹ-نم-ر--ے-‬ ‫__ م___ ا_____ ن___ ہ___ ‫-ہ م-ر- ا-ا-ن- ن-ب- ہ--- ------------------------- ‫یہ میرا اکاونٹ نمبر ہے-‬ 0
a-r-yeh mera p-ta-ha- - a__ y__ m___ p___ h__ - a-r y-h m-r- p-t- h-i - ----------------------- aur yeh mera pata hai -
ਕੀ ਪੈਸੇ ਆਏ ਹਨ? ‫ک---پی-ے آ-------ں-‬ ‫___ پ___ آ چ__ ہ____ ‫-ی- پ-س- آ چ-ے ہ-ں-‬ --------------------- ‫کیا پیسے آ چکے ہیں؟‬ 0
m--n---n--ak--nt -e-n paisay --al---c-ah-a --on m___ a___ a_____ m___ p_____ d_____ c_____ h___ m-i- a-n- a-a-n- m-i- p-i-a- d-a-n- c-a-t- h-o- ----------------------------------------------- mein apne akavnt mein paisay daalna chahta hoon
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। ‫-یں-یہ پی----ب-ی----ن- چاہت---و--‬ ‫___ ی_ پ___ ت____ ک___ چ____ ہ____ ‫-ی- ی- پ-س- ت-د-ل ک-ن- چ-ہ-ا ہ-ں-‬ ----------------------------------- ‫میں یہ پیسے تبدیل کرنا چاہتا ہوں-‬ 0
m--n -pn---kav-t mein pa-say --al---ch-h-a----n m___ a___ a_____ m___ p_____ d_____ c_____ h___ m-i- a-n- a-a-n- m-i- p-i-a- d-a-n- c-a-t- h-o- ----------------------------------------------- mein apne akavnt mein paisay daalna chahta hoon
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। ‫م----ا--ی-ن ڈالر-کی ض---- ہ--‬ ‫____ ا_____ ڈ___ ک_ ض____ ہ___ ‫-ج-ے ا-ر-ک- ڈ-ل- ک- ض-و-ت ہ--- ------------------------------- ‫مجھے امریکن ڈالر کی ضرورت ہے-‬ 0
mein-ap-e-ak-v-t---i- pa-----daa--- -h---a----n m___ a___ a_____ m___ p_____ d_____ c_____ h___ m-i- a-n- a-a-n- m-i- p-i-a- d-a-n- c-a-t- h-o- ----------------------------------------------- mein apne akavnt mein paisay daalna chahta hoon
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। ‫---ب--ی-ک---- ---- چھ----نوٹ -ے د---‬ ‫_______ ک_ ک_ م___ چ____ ن__ د_ د____ ‫-ہ-ب-ن- ک- ک- م-ھ- چ-و-ے ن-ٹ د- د-ں-‬ -------------------------------------- ‫مہربانی کر کے مجھے چھوٹے نوٹ دے دیں-‬ 0
m-in--pn- ---v--------i-ay n-kaln- ----ta ho-n m___ a___ a_____ s_ p_____ n______ c_____ h___ m-i- a-n- a-a-n- s- p-i-a- n-k-l-a c-a-t- h-o- ---------------------------------------------- mein apne akavnt se paisay nikalna chahta hoon
ਕੀ ਇੱਥੇ ਕੋਈ ਏਟੀਐੱਮ ਹੈ? ‫--ا-ی--ں----پ-س- --ا--ے----م--- ہے؟‬ ‫___ ی___ پ_ پ___ ن_____ ک_ م___ ہ___ ‫-ی- ی-ا- پ- پ-س- ن-ا-ن- ک- م-ی- ہ-؟- ------------------------------------- ‫کیا یہاں پر پیسے نکالنے کی مشین ہے؟‬ 0
m-i- -------a--t s- -ai--y --kal---ch--t--ho-n m___ a___ a_____ s_ p_____ n______ c_____ h___ m-i- a-n- a-a-n- s- p-i-a- n-k-l-a c-a-t- h-o- ---------------------------------------------- mein apne akavnt se paisay nikalna chahta hoon
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? ‫ک----پ--ے-نک-لے -- -کتے ہ-ں-‬ ‫____ پ___ ن____ ج_ س___ ہ____ ‫-ت-ے پ-س- ن-ا-ے ج- س-ت- ہ-ں-‬ ------------------------------ ‫کتنے پیسے نکالے جا سکتے ہیں؟‬ 0
m------n- a-avn-----p----- n---lna-ch--ta -oon m___ a___ a_____ s_ p_____ n______ c_____ h___ m-i- a-n- a-a-n- s- p-i-a- n-k-l-a c-a-t- h-o- ---------------------------------------------- mein apne akavnt se paisay nikalna chahta hoon
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? ‫----- ک-یڈ--کا-ڈ -ستع--ل--ی-----سک-ا -ے-‬ ‫_____ ک____ ک___ ا______ ک__ ج_ س___ ہ___ ‫-و-س- ک-ی-ٹ ک-ر- ا-ت-م-ل ک-ا ج- س-ت- ہ-؟- ------------------------------------------ ‫کونسا کریڈٹ کارڈ استعمال کیا جا سکتا ہے؟‬ 0
m--- --avnt -a -o--w--a-c--hta----n m___ a_____ k_ g_______ c_____ h___ m-i- a-a-n- k- g-s-w-r- c-a-t- h-o- ----------------------------------- mein akavnt ka goshwara chahta hoon

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...